1 of 13

ਰੇਲ ਗੱਡੀ ਹਸਦੀ ਜਾਂਦੀ

Author: Humayan Rashid Illustrator: Mehedi Haque Translator: Mona Sidhu

2 of 13

2/11

ਅੱਧੀ ਰਾਤ ਹੈ। ਇੱਕ ਰੇਲਗੱਡੀ ਹਨੇਰੇ ਵਿੱਚੋਂ ਤੇਜ਼ੀ ਨਾਲ ਚੱਲ ਰਹੀ ਸੀ।

ਇਹ ਇੱਕ ਖੁਸ਼ਹਾਲ ਰੇਲਗੱਡੀ ਸੀ, ਜਿਸਦੇ ਚਿਹਰੇ 'ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਸੀ।

3 of 13

3/11

ਦਰੱਖਤ ਦੇ ਅੱਗੇ, ਪੁਲ ਦੇ ਹੇਠਾਂ, ਰੇਲਗੱਡੀ ਟਰਾਮਾਂ ਅਤੇ ਬੱਸਾਂ ਨੂੰ ਆਪਣੀ ਧੂੜ ਵਿੱਚ ਛੱਡੀ ਜਾਂਦੀ।

ਜਲਦੀ ਹੀ ਉਹ ਖੇਤਾਂ ਅਤੇ ਝੀਲਾਂ ਵਿੱਚੋਂ ਲੰਘਦੀ ਹੋਈ ਹੱਸਦੀ ਹੋਈ ਦਿਖਦੀ ਸੀ।

4 of 13

4/11

ਉਸਨੂੰ ਕੋਈ ਨਹੀਂ ਰੋਕ ਸਕਦਾ!

ਉਹ ਅਗਲੇ ਦਿਨ ਵੀ ਭੱਜਦੀ ਜਾਂਦੀ, ਆਰਾਮ ਨਹੀਂ ਕਰਦੀ।

ਕਲੈਂਕ ਕਲੈਂਕ, ਰੇਲ ਗੱਡੀ ਕਹਿੰਦੀ, ਮੁਸਕਰਾਉਂਦੀ ਹੋਈ। ਕਲੈਂਕਿਟੀ ਕਲੈਕ!

5 of 13

5/11

ਅਖੀਰ, ਰੇਲਗੱਡੀ ਇੱਕ ਦੂਰ ਦੇਸ਼ ਵਿੱਚ ਪੁੱਜੀ। ਉਹ ਥੋੜ੍ਹੀ ਡਰੀ ਹੋਈ ਲੱਗਦੀ ਸੀ।

ਉਸ ਨੂੰ ਅਜੀਬ ਲੋਕ, ਅਜੀਬ ਚਿਹਰੇ ਬਣਾਉਂਦੇ ਹੋਏ ਦਿਸੇ ਤਾਂ ਉਸਦੀ ਗਤੀ ਹੌਲੀ ਹੋ ਗਈ।

ਉਸਦੇ ਚਿਹਰੇ ਦੀ ਮੁਸਕਰਾਹਟ ਫਿੱਕੀ ਪੈ ਗਈ।

6 of 13

6/11

ਰਾਤ ਹੋ ਗਈ ਅਤੇ ਰੇਲਗੱਡੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦੂਰ ਨਿੱਕਲ ਗਈ ਸੀ।

ਉਹ ਕੁਝ ਦੇਰ ਆਰਾਮ ਕਰਨਾ ਚਾਹੁੰਦੀ ਸੀ, ਪਰ ਹਾਥੀਆਂ ਦੇ ਸੰਘਣੇ ਜੰਗਲ ਵਿੱਚ, ਉਸਨੂੰ ਆਪਣੀ ਜਾਨ ਦਾ ਡਰ ਸਤਾਉਣ ਲੱਗਾ।

7 of 13

7/11

ਅਚਾਨਕ, ਨੇੜਲੀ ਝਾੜੀ ਹਿੱਲਣ ਲੱਗੀ।

ਰੇਲਗੱਡੀ ਡਰਦੀ ਹੋਈ ਚੀਕੀ!

ਇੱਕ ਮੁੰਡਾ ਖੁਸ਼ੀ ਨਾਲ ਮੁਸਕਰਾਉਂਦਾ ਹੋਇਆ ਬਾਹਰ ਨਿਕਲਿਆ।

8 of 13

8/11

ਉਸ ਨੇ ਇੱਕ ਜਾਦੂਈ ਬੰਸਰੀ ਫੜੀ ਸੀ ਅਤੇ ਵਜਾਉਂਣੀ ਸ਼ੁਰੂ ਕਰ ਦਿੱਤੀ।

ਮਿੱਠੇ ਸੁਰ ਸੁਣ ਕੇ ਰੇਲਗੱਡੀ ਨੂੰ ਬਿਹਤਰ ਮਹਿਸੂਸ ਹੋਇਆ।

ਜਿਵੇਂ ਹੀ ਉਹ ਆਪਣੀਆਂ ਧੁਨਾਂ ਵਜਾਉਂਦਾ, ਉਹ ਆਪਣੇ ਆਪ ਨੂੰ ਥੋੜ੍ਹਾ ਹੋਰ ਬਹਾਦਰ ਹੁੰਦਾ ਮਹਿਸੂਸ ਕਰਦੀ।

9 of 13

9/11

ਰੇਲਗੱਡੀ ਮੁੰਡੇ ਦੇ ਆਲੇ-ਦੁਆਲੇ ਨੱਚਣ ਲੱਗੀ, ਇੱਕ ਵਾਰ ਫਿਰ ਖੁਸ਼ ਹੋ ਕੇ।

ਮੁੰਡਾ ਸਾਰੀ ਰਾਤ ਖੇਡਦਾ ਰਿਹਾ ਅਤੇ ਰੇਲਗੱਡੀ ਅਤੇ ਸਾਰੇ ਜੰਗਲੀ ਜਾਨਵਰ ਘੰਟਿਆਂ ਬੱਧੀ ਨੱਚਦੇ ਰਹੇ।

10 of 13

10/11

ਅਗਲੇ ਦਿਨ ਤੱਕ, ਰੇਲਗੱਡੀ ਇੱਕ ਵਾਰ ਫਿਰ ਖੁਸ਼ ਮਹਿਸੂਸ ਕਰਨ ਲੱਗੀ।

ਮੁੰਡੇ ਅਤੇ ਉਸਦੀ ਬੰਸਰੀ ਦਾ ਧੰਨਵਾਦ ਕਰਕੇ, ਉਹ ਆਪਣੇ ਚਿਹਰੇ 'ਤੇ ਮੁਸਕਰਾਹਟ ਦੇ ਨਾਲ, ਆਪਣਾ ਸਫ਼ਰ ਜਾਰੀ ਰੱਖਣ ਲਈ ਤਿਆਰ ਸੀ!

11 of 13

11/11

12 of 13

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories provided you give appropriate credit, and indicate if changes were made. To know more about this, and the full terms of use and attribution, please visit the following link.

Story Attribution:

This story: The Happy Train is translated by Rose Larsen . The © for this translation lies with Room to Read, 2013. Some rights reserved. Released under CC BY 4.0 license. Based on Original story: 'মজার c.g', by Humayan Rashid . © Room to Read , 2013. Some rights reserved. Released under CC BY 4.0 license.

Other Credits:

This story 'Funny Train' has been published on StoryWeaver by Room to Read.

Images Attributions:

Cover page: A train, by Mehedi Haque © Room to Read, 2013. Some rights reserved. Released under CC BY 4.0 license. Page 2: A train rumbling into the night, by Mehedi Haque © Room to Read, 2013. Some rights reserved. Released under CC BY 4.0 license. Page 3: A train running over a bridge, by Mehedi Haque © Room to Read, 2013. Some rights reserved. Released under CC BY 4.0 license. Page 4: A train flying off the tracks, by Mehedi Haque © Room to Read, 2013. Some rights reserved. Released under CC BY 4.0 license. Page 5: Train looks at a white creature with fear, by Mehedi Haque © Room to Read, 2013. Some rights reserved. Released under CC BY 4.0 license. Page 6: Train and an elephant, by Mehedi Haque © Room to Read, 2013. Some rights reserved. Released under CC BY 4.0 license. Page 7: A crying train, by Mehedi Haque © Room to Read, 2013. Some rights reserved. Released under CC BY 4.0 license. Page 8: Boy with a flute running along a train, by Mehedi Haque © Room to Read, 2013. Some rights reserved. Released under CC BY 4.0 license.

Page 9: Animals, a boy and a train amid celebration, by Mehedi Haque © Room to Read, 2013. Some rights reserved. Released under CC BY 4.0 license. Page 10: A train in the corner, by Mehedi Haque © Room to Read, 2013. Some rights reserved. Released under CC BY 4.0 license.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution, http://creativecommons.org/licenses/by/4.0/

13 of 13

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories provided you give appropriate credit, and indicate if changes were made. To know more about this, and the full terms of use and attribution, please visit the following link.

Images Attributions:

Page 11: A railway track, by Mehedi Haque © Room to Read, 2013. Some rights reserved. Released under CC BY 4.0 license.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution, http://creativecommons.org/licenses/by/4.0/