1 of 15

ਖਾਜ ਕਰੋ, ਖਾਜ ! ਖਾਜ !

Author: Dawa Lahmu Yolmo

Translator: Narinder pal Singh

Illustrator: Samidha Gunjal

2 of 15

2/13

ਖੁਸ਼ਬੂ ਹਰ ਰੋਜ਼ ਸਕੂਲ ਦੀ ਛੁੱਟੀ ਤੋਂ ਬਾਅਦ ਪੀਚੋ ਖੇਡਦੀ ਹੈ |

ਖੁਸ਼ਬੋ ਪੀਚੋ ਟੱਪਦੀ ਅਤੇ ਗਿਣਤੀ ਗਿਣਦੀ

1, 2, ਅਤੇ 3

4, 5, ਅਤੇ 6

7, 8 , 9 ਅਤੇ 10

3 of 15

3/13

ਪਰ ਅੱਜ ਖੁਸ਼ਬੂ ਨੂੰ ਢਿੱਡ ਉੱਤੇ ਬੜੀ ਜਿਆਦਾ ਖੁਰਕ ਹੋ ਰਹੀ ਸੀ |

ਉਹ ਟੱਪਦੀ ਅਤੇ ਗਿਣਦੀ -

1, 2, ਅਤੇ 3, ਖਾਜ ਕਰੋ ਖਾਜ ਖਾਜ!

4, 5, ਅਤੇ 6, ਖਾਜ ਕਰੋ ਖਾਜ ਖਾਜ!

7, 8, 9 ਅਤੇ 10, ਖਾਜ ਕਰੋ ਖਾਜ ਖਾਜ!

4 of 15

4/13

ਉਸਨੇ ਆਪਣੇ ਸਰੀਰ ਉੱਤੇ ਛੋਟੀਆਂ ਛੋਟੀਆਂ ਫਿੰਸੀਆਂ ਵੇਖ ਕੇ ਗਿੱਣਣ ਲੱਗੀ -

ਢਿੱਡ ਉੱਤੇ 1, 2, ਅਤੇ 3

ਬਾਂਹ ਉੱਤੇ 4,5 ਅਤੇ 6

ਪਿੱਠ ਉੱਤੇ 7,8, 9 ਅਤੇ 10

ਖਾਜ ਕਰੋ ਖਾਜ ਖਾਜ!

5 of 15

ਮਾਂ ਨੇ ਖੁਸ਼ਬੂ ਨੂੰ ਵੇਖਿਆਂ ਅਤੇ ਕਿਹਾ

“ ਖੁਸ਼ਬੂ ਬੇਟੇ ਤੈਨੂੰ ਤਾਂ ਚਿਕਨਪਾਕਸ ਹੋ ਗਈ ਹੈ, ਤੂੰ ਹੁਣ ਸਕੂਲ ਨਹੀਂ ਜਾ ਸਕਦੀ |”

5/13

6 of 15

6/13

ਖੁਸ਼ਬੂ ਆਪਣੇ ਬਿਸਤਰੇ ਉੱਤੇ ਲੇਟ ਕੇ ਖੁਰਕ ਕਰਨਾ ਸ਼ੁਰੂ ਕਰ ਦਿੰਦੀ ਹੈ |

ਖਾਜ ਕਰੋ ਖਾਜ!

ਖੁਰਕ ਖੁਰਕ ਖੁਰਕ!

7 of 15

7/13

“ਖੁਰਕ ਨਾ ਕਰੋ ਬੇਟੇ” ਮਾਂ ਨੇ ਆਵਾਜ਼ ਮਾਰ ਕੇ ਕਿਹਾ |

ਇਸ ਤਰਾਂ ਨਾਲ ਖੁਸ਼ਬੂ ਨੂੰ ਹੋਰ ਜਿਆਦਾ ਖੁਰਕ ਹੋ ਰਹੀ ਸੀ |

8 of 15

8/13

ਜਦੋ ਮਾਂ ਪਾਪਾ ਨਹੀਂ ਦੇਖ ਰਹੇ ਹੁੰਦੇ ਤਾਂ ਖੁਸ਼ਬੂ ਖੁਰਕ ਕਰ ਲੈਂਦੀ, ਖਾਜ ਕਰੋ ਖਾਜ |

ਆਪਣਾ ਖਾਣਾ ਖਾਣ ਤੋਂ ਬਾਅਦ ਵੀ,

ਖਾਜ ਕਰੋ ਖਾਜ!

9 of 15

“ਖੁਰਕ ਨਾ ਕਰੋ ਬੇਟੇ” ਪਾਪਾ ਨੇ ਜ਼ੋਰ ਦੀ ਆਵਾਜ਼ ਮਾਰ ਕੇ ਕਿਹਾ |

9/13

10 of 15

10/13

ਪਰ ਜਦੋ ਉਹ ਆਪਣੇ ਬਿਸਤਰੇ ਉੱਤੇ ਲੇਟਦੀ ਤਾਂ ਖੁਰਕ ਕਰਦੀ |

ਖਾਜ ਕਰੋ, ਖਾਜ ਖਾਜ ਖਾਜ !

11 of 15

11/13

ਖੁਸ਼ਬੂ ਕੋਸ਼ਿਸ਼ ਕਰਦੀ ਕੇ ਖੁਰਕ ਨਾ ਕਰੇ ਪਰ ਖੁਰਕ ਹੋ ਰਹੀ ਸੀ |

ਆਪਣੇ ਆਪ ਨੂੰ ਖੇਡਣ ਵਿਚ ਮਸਰੂਫ ਕਰ ਰਹੀ ਸੀ |

ਉਹ ਸੱਪ-ਸੀੜੀ ਖੇਡਣ ਲੱਗੀ | ਉਹ ਸੋਹਣੇ ਸੋਹਣੇ ਸੁਫ਼ਨਿਆਂ ਵਿਚ ਗੁਆਚ ਗਈ ਅਤੇ ਖੁਰਕ ਕਰਨਾ ਭੁੱਲ ਹੀ ਗਈ |

12 of 15

12/13

ਹੌਲੀ- ਹੌਲੀ ਫਿੰਸੀਆਂ ਗਾਇਬ ਹੋਣ ਲੱਗੀਆਂ | ਖੁਸ਼ਬੂ ਗਿਣਦੀ -

10, 9, ਅਤੇ 8. 7, 6, ਅਤੇ 5. 4, 3, 2, ਅਤੇ 1

ਅਤੇ ਇੱਕ ਦਿਨ ਜਦੋਂ ਖੁਸ਼ਬੂ ਨੇ ਆਪਣੀ ਕਮੀਜ਼ ਚੁੱਕ ਕੇ ਵੇਖਿਆ, ਤਾਂ ਉਸ ਦੀਆਂ ਸਾਰੀਆਂ ਫਿੰਸੀਆਂ ਖ਼ਤਮ ਹੋ ਗਈਆਂ ਸਨ |

13 of 15

13/13

ਖੁਸ਼ਬੂ ਹੁਣ ਦੁਬਾਰਾ ਹਰ ਰੋਜ਼ ਸਕੂਲ ਦੀ ਛੁੱਟੀ ਤੋਂ ਬਾਅਦ ਪੀਚੋ ਖੇਡ ਸਕਦੀ ਹੈ |

ਖੁਸ਼ਬੋ ਪੀਚੋ ਟੱਪਦੀ ਅਤੇ ਗਿਣਤੀ ਗਿਣਦੀ -

1, 2, ਅਤੇ 3

4, 5, ਅਤੇ 6

7, 8 , 9 ਅਤੇ 10

14 of 15

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories - provided you give appropriate credit, and indicate if changes were made. To know more about this, and the full terms of use and attribution, please visit the following link.

Story Attribution:

This story: Scratch! Scratch! Scratch! is written by Dawa Lahmu Yolmo . © Pratham Books , 2017. Some rights reserved. Released under CC BY 4.0 license.

Other Credits:

'Scratch! Scratch! Scratch!' has been published on StoryWeaver by Pratham Books. www.prathambooks.org; Guest Editor: Mathangi Subramanian; Guest Art Director: Maithili Doshi

Images Attributions:

Cover page: Girl scratching her back outside her hosue, by Samidha Gunjal © Pratham Books, 2017. Some rights reserved. Released under CC BY 4.0 license. Page 2: girl playing hopscotch, by Samidha Gunjal © Pratham Books, 2017. Some rights reserved. Released under CC BY 4.0 license. Page 3: Girl jumping out in the park after school, by Samidha Gunjal © Pratham Books, 2017. Some rights reserved. Released under CC BY 4.0 license. Page 4: Girl with red marks on body, scratching, by Samidha Gunjal © Pratham Books, 2017. Some rights reserved. Released under CC BY 4.0 license. Page 5: Mother with her baby on her back, by Samidha Gunjal

© Pratham Books, 2017. Some rights reserved. Released under CC BY 4.0 license. Page 6: Girl with red spots on her body sitting on the bed, by Samidha Gunjal © Pratham Books, 2017. Some rights reserved. Released under CC BY 4.0 license. Page 7: Mother holding a newsapaper and scolding daughter, by Samidha Gunjal © Pratham Books, 2017. Some rights reserved. Released under CC BY 4.0 license. Page 8: Girl scratching her back on the dining table, by Samidha Gunjal © Pratham Books, 2017. Some rights reserved. Released under CC BY 4.0 license. Page 9: Father holding a baby, by Samidha Gunjal © Pratham Books, 2017. Some rights reserved. Released under CC BY 4.0 license. Page 10: Girl scratching herself, by Samidha Gunjal © Pratham Books, 2017. Some rights reserved. Released under CC BY 4.0 license. Page 11: Girl with chicken pox dreaming about candies, by Samidha Gunjal © Pratham Books, 2017. Some rights reserved. Released under CC BY 4.0 license.

Images Attributions:

Page 12: Girl showing her tummy, by Samidha Gunjal © Pratham Books, 2017. Some rights reserved. Released under CC BY 4.0 license. Page 13: School girls playing hopscotch, by Samidha Gunjal © Pratham Books, 2017. Some rights reserved. Released under CC BY 4.0 license.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution,

http://creativecommons.org/licenses/by/4.0/

15 of 15

ਖਾਜ ਕਰੋ, ਖਾਜ! ਖਾਜ!

This is a Level 1 book for children who are eager to begin reading.

Pratham Books goes digital to weave a whole new chapter in the realm of multilingual children's stories. Knitting together children, authors, illustrators and publishers. Folding in teachers, and translators. To create a rich fabric of openly licensed multilingual stories for the children of India and the world. Our unique online platform, StoryWeaver, is a playground where children, parents, teachers and librarians can get creative. Come, start weaving today, and help us get a book in every child's hand!