1 of 22

ਪੁਲਾੜ ਵਿੱਚ ਗੁਲ

Author: Richa Jha

Illustrator: Lavanya Karthik

Translator: Sumeet Kaur

2 of 22

ਕੱਲ੍ਹ ਨੂੰ ਹੈ ਜਨਮਦਿਨ ਮੇਰਾ, ਰਲ ਮਿਲ ਅਸੀਂ ਮਣਾਵਾਂਗੇ !

ਸੋਚਾਂ ਮੈਂ ਬੈਠੀ ਕਿਨ੍ਹਾਂ ਚੰਗਾ ਹੋਵੇ ਜੇ

ਸੂਰਜ, ਚੰਨ, ਤਾਰਿਆਂ ਵੱਲ ਫੇਰੀ ਪਾਕੇ ਆਵਾਂਗੇ |

2/19

3 of 22

ਸਵੇਰੇ ਜਦੋਂ ਮੈਂ ਅੱਖ ਸੀ ਖੋਲੀ,

ਵੇਖਿਆ ਗਜ਼ਬ ਕਮਾਲ !

ਖਿੜਕੀ ਦੇ ਸੀ ਬਾਹਰ ਖਲੋਤਾ ਰਾਕੇਟ ਉੱਡਣ ਨੂੰ ਤਿਆਰ !

ਵੇਖ ਬਲਦੀ ਅੱਗ ਨਾਲ ਚਲਦਾ ਇੰਜਣ,

ਮੈਂ ਵੀ ਤਿਆਰ ਸੀ ਬਿਲਕੁਲ !

ਫੁਰਰ ਕਰਕੇ ਉੱਡ ਚੱਲੀ

ਪੁਲਾੜ ਯਾਤਰੀ ਗੁਲ !

ਬਿੱਲੀ ਮੇਰੀ ਡਰਕੇ ਕੰਬਣ ਲੱਗੀ,

ਸਿਰ ਨੂੰ ਆ ਗਏ ਚੱਕਰ!

ਕੁੱਝ ਕੁ ਮਿੰਟਾਂ ਵਿੱਚ ਹੀ ਚੜ੍ਹ ਗਏ,

ਅਸੀਂ ਏਨੀ ਉੱਪਰ !

3/19

4 of 22

4/19

5 of 22

ਛੇ ਘੰਟੇ ਦੀ ਯਾਤਰਾ ਪਿੱਛੋਂ,

ਪਹੁੰਚੇ ਨਵੀਂ ਜਗ੍ਹਾ ,

'ਸਪੇਸ ਸਟੇਸ਼ਨ' ਹਨ ਕਹਿੰਦੇ ਇਸਨੂੰ,

ਮੈਨੂੰ ਚੜ੍ਹ ਗਿਆ ਪੂਰਾ ਚਾ !

5/19

6 of 22

ਪਲਾਂਘ ਜਿਵੇਂ ਹੀ ਪੁੱਟਣ ਲੱਗੇ,

ਲੱਤਾਂ ਸੁੰਨ ਹੋਣ ਲੱਗੀਆਂ,

ਪਤਾ ਵੀ ਨਾ ਲਗਿਆ ਕਿਵੇਂ ਅਸੀਂ

ਪੁੱਠੀਆਂ ਹੋਣ ਲੱਗੀਆਂ !

ਹਵਾ ਵਿਚ ਅਸੀਂ ਤਰਨ ਲੱਗੇ ,

ਕਦੀ ਖੱਬੇ ਤੇ ਕਦੀ ਸੱਜੇ |

ਝੂਮਦੇ ਏਧਰ ਉਧਰ ਜਾਈਏ

ਸਭ ਕਿੰਨਾ ਸੋਹਣਾ ਲੱਗੇ !

6/19

7 of 22

7/19

8 of 22

ਓਹ ਹੋ! ਮੇਰਾ ਝੋਲਾ ਵੀ ਮੁੱਧਾ ਹੋ ਗਿਆ

ਤੇ ਜਲੇਬੀਆਂ ਆਗੀਆਂ ਬਾਹਰ !

ਸਮੋਸੇ ਤੁਰ ਪਏ ਆਪਣੇ ਹੀ ਰਸਤੇ

ਪਾਏ ਸੀ ਮੈਂ ਜੋ ਵਿਚ ਬਸਤੇ |

ਉਥਲ-ਪੁਥਲ ਕੇ ਭੁਰਨ ਲੱਗ ਪਏ,

ਚਿੱਪ ਚਿੱਪ ਕਰਦਾ ਰੱਸ,

ਅਗੇ ਤੋਂ ਤਾਂ ਪੈਕਟ-ਬੰਦ ਭੋਜਨ ਹੀ ਲਿਆਵਾਂਗੀ ਬੱਸ !

8/19

9 of 22

ਸਿਰੋਂ ਲੈਕੇ ਪੈਰਾਂ ਤੱਕ ਲਿੱਬੜੀ,

ਕਪੜੇ ਵੀ ਹੋ ਗਏ ਖਰਾਬ,

ਬਿੱਲੀ ਆ ਆ ਚੱਟੀ ਜਾਵੇ,

ਨਹਾਉਣ ਨੂੰ ਮੇਰਾ ਜੀਅ ਬੜਾ ਚਾਹਵੇ

ਰਾਜ਼ ਦੀ ਮੈਂ ਗੱਲ ਸੁਣਾਵਾਂ ,

ਪੁਲਾੜ ਵਿੱਚ ਟੂਟੀ ਕਿਥੋਂ ਥਿਆਵਾਂ?

ਤੌਲੀਆ ਗਿੱਲਾ ਕਰ ਕੇ ਲਿਆਵਾਂ,

ਮੂੰਹ ਤੇ ਫੇਰ, ਮੈਂ ਕੰਮ ਚਲਾਵਾਂ |

ਸ਼ੈਂਪੂ ਕੱਢਕੇ ਵਾਲਾਂ ਤੇ

ਮੱਲ -ਮੱਲਕੇ ਮੈਂ ਲਾਵਾਂ,

ਉਤੋਂ ਤੌਲੀਏ ਨਾਲ

ਰਗੜ-ਰਗੜ ਚਮਕਾਵਾਂ |

9/19

10 of 22

10/19

11 of 22

11/19

ਸਪੇਸ ਸੂਟ ਮੈਂ ਪਾਇਆ,

ਇਹ ਖਾਸ ਦਿਨ ਹੈ ਆਇਆ

ਰਲ ਕੇ ਖੁਸ਼ੀ ਮਨਾਈਏ,

ਆਜੋ ਸੈਰ ਕਰਕੇ ਆਈਏ !

ਹੌਲੀ-ਹੌਲੀ ਬਾਹਰ ਮੈਂ ਚੱਲੀ,

ਠੰਢੀ ਸ਼ਾਂਤ ਰਾਤ ਵੱਲ,

ਟਿਮ-ਟਿਮ ਕਰਕੇ ਚਮਕਣ ਤਾਰੇ,

ਵੱਡੇ-ਵੱਡੇ ਪਿਆਰੇ-ਪਿਆਰੇ,

ਇਓਂ ਜਾਪੇ ਜਿਵੇਂ ਮੈਨੂੰ ਆਖਣ

“ਜਨਮ ਦਿਨ ਮੁਬਾਰਕ !" ਸਾਰੇ |

12 of 22

12/19

13 of 22

13/19

ਚਿਰ ਹੋਇਆ ਹੁਣ ਅੰਦਰ ਨੂੰ ਜਾਵਾਂ

ਬਿਸਤਰੇ ਵਿਚ ਨਿੱਘੀ ਹੋ ਜਾਵਾਂ |

ਪੁਲਾੜ ਦੀ ਸੈਰ ਨੇ ਮੈਨੂੰ ਥਕਾਇਆ

ਪਰ ਘੁੰਮ ਕੇ ਮੈਨੂੰ ਖੂਬ ਮਜ਼ਾ ਆਇਆ |

14 of 22

14/19

ਆਹ ਵੇਖੋ ਬਿਸਤਰਾ ਮੇਰਾ

ਮੈਂ ਇਹਦੇ ਵਿੱਚ ਲੁੱਕ ਜਾਵਾਂਗੀ,

ਬੰਨ੍ਹਕੇ ਤਣੀਆਂ ਨਿੱਘੀ ਹੋਕੇ

ਗੂਹੜੀ ਨੀਂਦ ਸੌਂਜਾਵਾਂਗੀ |

ਹੋ ਗਈ ਨੀਂਦ ਪੂਰੀ ਮੇਰੀ

ਛੇਤੀ-ਛੇਤੀ ਮੈਂ ਉੱਠ ਜਾਵਾਂ,

ਪਹਿਲਾਂ ਦੰਦ ਸਾਫ ਕਰਕੇ ਆਵਾਂ

ਪਰ ਪੇਸਟ ਸਾਰੀ ਅੰਦਰ ਲੰਘਾਵਾਂ !

15 of 22

15/19

ਅੰਮੀ ਨਾਲ ਤਾਂ ਗੱਲ ਕਰਾਂ

ਲੈਪਟੌਪ ਨੂੰ ਆਪਣੀ ਜਗ੍ਹਾਹ ਧਰਾਂ,

“ਹੈਲੋ ਕੌਣ?” ਅੰਮੀ ਨੇ ਪੁੱਛਿਆ

“ਪੁਲਾੜ 'ਚੋਂ ਗੁਲ” ਮੈਂ ਅੱਗੋਂ ਦਸਿਆ |

ਇਕ-ਇਕ ਕਰਕੇ ਸਾਰੇ ਦੱਸੇ

ਅਚੰਬੇ ਜੋ-ਜੋ ਮੈਂ ਸੀ ਵੇਖੇ,

ਧਰਤੀ ਕਿੰਨੀ ਦੂਰ ਹੈ ਲੱਗੇ,

ਨਾਲੇ ਕਿੰਨੇ ਅਜਬ ਨਜ਼ਾਰੇ |

16 of 22

16/19

ਦੋ ਮਹੀਨੇ ਰਹਿਕੇ ਇਥੇ,

ਆਇਆ ਸਮਾਂ ਹੁਣ ਘਰ ਨੂੰ ਜਾਣ ਦਾ ।

ਹੋਰ ਵੀ ਬੱਚੇ ਸੁਨੇਹਾ ਭੇਜਣ

ਸੁਪਨਾ ਪੁਲਾੜ ਜਾਣ ਦਾ ਵੇਖਣ।

ਜੇ ਉਹ ਤੁਸੀਂ ਹੋ,

ਤਾਂ ਕਰ ਲਓ ਤਿਆਰੀ,

ਮੈਂ ਤੇ ਬਿੱਲੀ ਤਾਂ ਵਾਪਸ ਚੱਲੇ,

ਹੁਣ ਆਵੇਗੀ ਤੁਹਾਡੀ ਵਾਰੀ !

17 of 22

Did You Know?

- You need to sit inside a rocket to go into space. There are different kinds of rockets, but the most common one is the kind that Gul and her cat go in. The rocket takes them to the International Space Station (ISS), which is Gul’s home in space for two months. They use a spacecraft called Soyuz to return to Earth from the ISS.

- There are spacecrafts that go from Earth to ISS carrying specially packed food and water, and other things that astronauts need to live there. Gul has to be careful with the use of water inside the space station. Every drop is precious.

17/19

18 of 22

18/19

  • Gul and the other objects inside the ISS float like balloons. Anything that is not strapped down will float because they appear to become weightless in space. This happens because the space station itself and everything inside it are falling very fast towards Earth all the time. It is this falling with speed that makes Gul feel weightless. But if they are falling, why doesn’t everything not crash on to Earth? That’s because our planet is round, and as the ISS and everything inside it falls down, down, down, the Earth’s surface curves away from them and they never reach the ground.

  • There are no taps inside the ISS because water cannot flow down in a weightless environment. So Gul has to use a special shampoo that does not need to be rinsed off, and she also swallows her toothpaste. If Gul leaves a water bag open by mistake, drops of water will start floating all over the space station and combine to form a big ball of water.

19 of 22

19/19

20 of 22

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories provided you give appropriate credit, and indicate if changes were made. To know more about this, and the full terms of use and attribution, please visit the following link.

Story Attribution:

This story: Gul in Space is written by Richa Jha . © Pratham Books , 2017. Some rights reserved. Released under CC BY 4.0 license.

Other Credits:

This book was first published on StoryWeaver by Pratham Books. The development of this book has been supported by Oracle. Guest Editor: Payal Dhar, Art Director: Kaveri Gopalakrishnan

Images Attributions:

Cover page: A girl and a cat in space, by Lavanya Karthik © Pratham Books, 2017. Some rights reserved. Released under CC BY 4.0 license. Page 2: Dreaming of space, by Lavanya Karthik © Pratham Books, 2017. Some rights reserved. Released under CC BY 4.0 license. Page 3: Rocket taking off into the sky, by Lavanya Karthik © Pratham Books, 2017. Some rights reserved. Released under CC BY 4.0 license. Page 4: A girl and a cat inside a rocket, by Lavanya Karthik

© Pratham Books, 2017. Some rights reserved. Released under CC BY 4.0 license. Page 5: Space station , by Lavanya Karthik © Pratham Books, 2017. Some rights reserved. Released under CC BY 4.0 license. Page 6: A girl and a cat floating in space, by Lavanya Karthik © Pratham Books, 2017. Some rights reserved. Released under CC BY 4.0 license. Page 7: A girl floating inside her space station, by Lavanya Karthik © Pratham Books, 2017. Some rights reserved. Released under CC BY 4.0 license. Page 8: A girl upside down, by Lavanya Karthik © Pratham Books, 2017. Some rights reserved. Released under CC BY 4.0 license. Page 9: Becoming clean, by Lavanya Karthik © Pratham Books, 2017. Some rights reserved. Released under CC BY 4.0 license. Page 10: A girl washing her hair in space, by Lavanya Karthik © Pratham Books, 2017. Some rights reserved. Released under CC BY 4.0 license. Page 11: Smiling moon, by Lavanya Karthik © Pratham Books, 2017. Some rights reserved. Released under CC BY 4.0 license.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution, http://creativecommons.org/licenses/by/4.0/

The development of this book has been supported by Oracle.

21 of 22

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories provided you give appropriate credit, and indicate if changes were made. To know more about this, and the full terms of use and attribution, please visit the following link.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution, http://creativecommons.org/licenses/by/4.0/

The development of this book has been supported by Oracle.

22 of 22

Gul in Space

(English)

This is a Level 3 book for children who are ready to read on their own.

What would you like to do on your birthday? How about taking a walk in OUTER SPACE! Here’s a story that will make you jump with joy… and if there’s no gravity under you, you might just stay exactly where you are! Get ready to explore the space with Astronaut Gul.

Pratham Books goes digital to weave a whole new chapter in the realm of multilingual children's stories. Knitting together children, authors, illustrators and publishers. Folding in teachers, and translators. To create a rich fabric of openly licensed multilingual stories for the children of India and the world. Our unique online platform, StoryWeaver, is a playground where children, parents, teachers and librarians can get creative. Come, start weaving today, and help us get a book in every child's hand!