1 of 15

ਗੁੱਲੀ ਦੀ ਪਟਾਰੀ

Author: Anupama Ajinkya Apte

Illustrator: Anupama Ajinkya Apte

Translator: Sumeet Kaur

2 of 15

2/12

"ਕੀ ਹੋਇਆ ਦਾਦਾ ਜੀ, ਤੁਸੀਂ ਅਖਬਾਰ ਕਿਉਂ ਨਹੀਂ ਪੜ੍ਹ ਰਹੇ?”

ਇਕ ਦਿਨ ਸਵੇਰੇ ਗੁੱਲੀ ਨੇ ਪੁੱਛਿਆ।

 

“ਕੀ ਦੱਸਾਂ ਪੁੱਤ, ਮੇਰੀ ਪੜ੍ਹਨ ਵਾਲੀ ਐਨਕ ਟੁੱਟ ਗਈ, ਅਤੇ ਮੈਂ ਓਹਦੇ ਬਿਨਾਂ ਕੁੱਝ ਨਹੀਂ ਪੜ੍ਹ ਸਕਦਾ,” ਦਾਦਾ ਜੀ ਨੇ ਕਿਹਾ।

3 of 15

3/12

"ਤੁਸੀਂ , ਚਿੰਤਾ ਨਾ ਕਰੋ ਦਾਦਾ ਜੀ, ਮੈਂ ਹੁਣੇ ਜਾ ਕੇ ਆਪਣਾ ਬਕਸਾ ਲਿਆਉਂਦਾ ਹਾਂ। "

 

ਗੁੱਲੀ ਜਲਦੀ ਨਾਲ ਆਪਣਾ ਛੋਟਾ, ਭੂਰੇ ਰੰਗ ਦਾ ਬਕਸਾ ਲੈ ਆਇਆ।

4 of 15

4/12

ਡਮ -ਡਮਾਂ - ਡਮ -ਡਮ । ਇਹ ਕੀ ਨਿਕਲਿਆ ਗੁੱਲੀ ਦੀ ਪਿਟਾਰੀ ਵਿਚੋਂ ? ਇੱਕ ਚਮਕਦਾਰ ਵੱਡਦਰਸ਼ੀ ਸ਼ੀਸ਼ਾ !

ਜੇ ਤੁਸੀਂ ਇਸ ਦੇ ਵਿਚੋਂ ਵੇਖੋਗੇ ਤਾਂ ਸਭ ਚੀਜ਼ਾਂ ਵੱਡੀਆਂ ਅਤੇ ਸਾਫ ਨਜ਼ਰ ਆਉਣਗੀਆਂ ।

5 of 15

5/12

"ਧੰਨਵਾਦ ਗੁੱਲੀ, ਇਹ ਤਾਂ ਬਹੁਤ ਵਧੀਆ ਹੈ, ਹੁਣ ਮੈਂ ਹਰੇਕ ਅੱਖਰ ਸਾਫ ਪੜ੍ਹ ਸਕਦਾ ਹਾਂ," ਦਾਦਾ ਜੀ ਨੇ ਕਿਹਾ।

6 of 15

6/12

“ਕੀ ਹੋਇਆ ਮੰਗਲ ਚਾਚਾ ਜੀ?” ਗੁੱਲੀ ਨੇ ਪੁੱਛਿਆ।

“ਮੈਂ ਇਸ ਪੈਕਟ ਵਿਚਲਾ ਤੇਲ ਬੋਤਲ ਵਿੱਚ ਪਾਉਣਾ ਹੈ, ਪਰ ਬੋਤਲ ਦਾ ਮੂੰਹ ਬੜਾ ਹੀ ਛੋਟਾ ਹੈ। ਮੈਨੂੰ ਲਗਦੇ ਏਦਾਂ ਤਾਂ ਸਾਰੀ ਰਸੋਈ ਗੰਦੀ ਹੋ ਜਾਣੀ ਏ ”ਮੰਗਲ ਚਾਚਾ ਜੀ ਨੇ ਕਿਹਾ।

"ਚਾਚਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਵਾਸਤੇ ਕੁਝ ਲੱਭ ਕੇ ਲਿਆਉਂਦਾ ਹਾਂ, ਮੈਂ ਹੁਣੇ ਗਿਆ ਤੇ ਹੁਣੇ ਆਇਆ ," ਗੁੱਲੀ ਨੇ ਕਿਹਾ।

7 of 15

7/12

ਡਮ -ਡਮਾਂ - ਡਮ –ਡਮ! ਵੇਖਦੇ ਹਾਂ ਹੁਣ ਗੁੱਲੀ ਆਪਣੀ ਪਿਟਾਰੀ ਵਿਚੋਂ ਕੀ ਕੱਢੇਗਾ ?

8 of 15

8/12

ਇਕ ਵੱਡੀ, ਚੌੜੇ ਮੂੰਹ ਵਾਲੀ ਕੀਪ! ਉੱਪਰੋਂ ਕੁਝ ਵੀ ਪਾਓ, ਅਤੇ ਵੇਖੋ ਕਿ ਕਿੰਨੀ ਸਫਾਈ ਨਾਲ ਬੂੰਦ ਬੂੰਦ ਕਰਕੇ ਹੇਠੋਂ ਨਿਕਲਦਾ ਹੈ।

“ਆਹ ਲਓ ਮੰਗਲ ਚਾਚਾ ਜੀ, ਇਹ ਵਰਤ ਕੇ ਵੇਖੋ, ਤੁਹਾਡੀ ਰਸੋਈ ਵੀ ਸਾਫ਼ ਰਹੇਗੀ ਅਤੇ ਖਾਣਾ ਪਕਾਉਣ ਦਾ ਕੰਮ ਵੀ ਸੌਖਾ ਹੋ ਜਾਵੇਗਾ ” ਗੁੱਲੀ ਨੇ ਕਿਹਾ ।

9 of 15

9/12

“ਸ਼ਾਬਾਸ਼ ਗੁੱਲੀ, ਇਹ ਤਾਂ ਤੂੰ ਮੇਰਾ ਕੰਮ ਬਹੁਤ ਸੌਖਾ ਕਰ ਦਿਤਾ !”

10 of 15

“ਤੁਸੀ ਕੀ ਲੱਭ ਰਹੇ ਹੋ ਦਾਦੀ ਜੀ ?” ਗੁੱਲੀ ਨੇ ਪੁੱਛਿਆ।

ਰਾਜੇ, ਮੈਂ ਤੇਰੇ ਦਾਦਾ ਜੀ ਦੀ ਗਰਮ ਟੋਪੀ ਠੀਕ ਕਰਦੀ ਸੀ ਤੇ ਮੇਰੇ ਹੱਥੋਂ ਸੂਈ ਹੇਠਾਂ ਡਿੱਗ ਗਈ " ਦਾਦੀ ਜੀ ਨੇ ਦੱਸਿਆ।

“ਤੁਸੀਂ ਏਥੇ ਕੁਰਸੀ ਤੇ ਅਰਾਮ ਨਾਲ ਬੈਠੋ ਤੇ ਮੈਂ ਆਪਣੇ ਛੋਟੇ ਬਕਸੇ 'ਚੋਂ ਹੁਣੇ ਕੁੱਝ ਲੱਭ ਕੇ ਲਿਆਇਆ ।” ਗੁੱਲੀ ਨੇ ਕਿਹਾ

10/12

11 of 15

ਡਮ -ਡਮਾਂ -ਡਮ. ਵੇਖਦੇ ਹਾਂ ਹੁਣ ਗੁੱਲੀ ਕੀ ਕੱਢੇਗਾ ਆਪਣੀ ਪਟਾਰੀ ਵਿਚੋਂ ?

ਚੁੰਬਕ! ਜਿਹਦੇ ਨਾਲ ਲੋਹੇ ਦੀਆਂ ਚੀਜ਼ਾਂ ਚਿਪਕ ਜਾਂਦੀਆਂ ਹਨ।

ਜਦੋਂ ਮੇਂ ਇਹਨੂੰ ਫਰਸ਼ ਤੇ ਘੁਮਾਇਆ, ਸੂਈ ਝੱਟ ਹੀ ਮਿਲ ਜਾਵੇਗੀ। " ਗੁੱਲੀ ਕੇ ਕਿਹਾ।

11/12

12 of 15

"ਆਹ ਦੇਖੋ ਦਾਦੀ ਜੀ, ਤੁਹਾਡੀ ਸੂਈ ਲੱਭ ਗਈ ਤੇ ਨਾਲ ਹੀ ਕੁੱਝ ਹੋਰ ਗੁਮੀਆਂ ਹੋਈਆਂ ਚੀਜ਼ਾਂ ਵੀ ਲੱਭ ਗਈਆਂ।"

ਸ਼ਾਬਾਸ਼ ਗੁੱਲੀ! ਤੁਸੀਂ ਬਹੁਤ ਸਿਆਣੇ ਹੋ। ਤੁਹਾਡਾ ਛੋਟਾ ਭੂਰਾ ਬਕਸਾ ਸੱਚਮੁੱਚ ਬਹੁਤ ਕਮਾਲ ਦਾ ਹੈ! ” ਦਾਦੀ ਨੇ ਕਿਹਾ

12/12

13 of 15

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories provided you give appropriate credit, and indicate if changes were made. To know more about this, and the full terms of use and attribution, please visit the following link.

Story Attribution:

This story: Gulli's Box of Things is written by Anupama Ajinkya Apte . © Pratham Books , 2012. Some rights reserved. Released under CC BY 4.0 license.

Other Credits:

This book has been published on StoryWeaver by Pratham Books. Pratham Books is a not-for-profit organization that publishes books in multiple Indian languages to promote reading among children. www.prathambooks.org

Images Attributions:

Cover page: A boy carrying a box and surrounded by his family, by Anupama Ajinkya Apte © Pratham Books, 2011. Some rights reserved. Released under CC BY 4.0 license. Page 2: A boy and an old man with a newspaper in his hand, by Anupama Ajinkya Apte © Pratham Books, 2011. Some rights reserved. Released under CC BY 4.0 license. Page 3: Boy running and carrying a box, by Anupama Ajinkya Apte © Pratham Books, 2011. Some rights reserved.

Released under CC BY 4.0 license. Page 4: Boy using a magnifying glass, by Anupama Ajinkya Apte © Pratham Books, 2011. Some rights reserved. Released under CC BY 4.0 license. Page 5: Boy and an old man using a magnifying glass to read, by Anupama Ajinkya Apte © Pratham Books, 2011. Some rights reserved. Released under CC BY 4.0 license. Page 6: Boy and man in the kitchen, by Anupama Ajinkya Apte © Pratham Books, 2011. Some rights reserved. Released under CC BY 4.0 license. Page 7: Boy sifting through a box, by Anupama Ajinkya Apte © Pratham Books, 2011. Some rights reserved. Released under CC BY 4.0 license. Page 8: Boy holding a funnel and dancing, by Anupama Ajinkya Apte © Pratham Books, 2011. Some rights reserved. Released under CC BY 4.0 license. Page 9: Boy eating and man pouring oil in a kitchen, by Anupama Ajinkya Apte © Pratham Books, 2011. Some rights reserved.

Released under CC BY 4.0 license. Page 10: Boy with a cricket bat and old woman, by Anupama Ajinkya Apte © Pratham Books, 2011. Some rights reserved. Released under CC BY 4.0 license. Page 11: Boy using a magnet, by Anupama Ajinkya Apte © Pratham Books, 2011. Some rights reserved. Released under CC BY 4.0 license.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution, http://creativecommons.org/licenses/by/4.0/

14 of 15

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories provided you give appropriate credit, and indicate if changes were made. To know more about this, and the full terms of use and attribution, please visit the following link.

Images Attributions:

Page 12: Boy holding a magnet and running towards old woman, by Anupama Ajinkya Apte © Pratham Books, 2011. Some rights reserved. Released under CC BY 4.0 license.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution, http://creativecommons.org/licenses/by/4.0/

15 of 15

Gulli's Box of Things

(English)

This is a Level 2 book for children who recognize familiar words and can read new words with help.

Gulli has a little brown box where he keeps many things like buttons and keys. But what does he do with them? Find out, and then you may want your own special box too!

Pratham Books goes digital to weave a whole new chapter in the realm of multilingual children's stories. Knitting together children, authors, illustrators and publishers. Folding in teachers, and translators. To create a rich fabric of openly licensed multilingual stories for the children of India and the world. Our unique online platform, StoryWeaver, is a playground where children, parents, teachers and librarians can get creative. Come, start weaving today, and help us get a book in every child's hand!