1 of 5

ਹਵਾ ਤੇ ਧਰਤੀ ਨੂੰ ਸਾਫ ਰੱਖੋ

ਹਾਂ ਜੀ! ਉਹਨਾਂ ਨੂੰ ਦਸੀਏ ਕਿ ਉਹ ਸਾਡੀ ਮਦਦ ਕਿਵੇਂ ਕਰ ਸਕਦੇ ਹਨ|

ਮੈਨੂੰ ਪਤਾ ਹੈ ਕਿ ਧਰਤੀ ਦੀ ਹਾਲਤ ਵੀ ਮਾੜੀ ਹੈ |

ਹਵਾ ਦਾ ਰੰਗ ਕੁਝ ਸਾਫ ਜਿਹਾ ਨਹੀਂ ਲੱਗ ਰਿਹਾ

ਅਸੀਂ ਬੰਦਿਆਂ ਨੂੰ ਸੁਨੇਹਾ ਘਲੀਏ?

ਸੁਣੋ ਸੁਣੋ!

ਮੈਂ ਓਟੱਰ ਹਾਂ, ਤੁਹਾਡੀ ਹਵਾ ਤੇ ਪਾਣੀ ਸਾਫ ਰੱਖਦਾ ਹਾਂ|

ਬਿਲਕੁਲ ਠੀਕ!

ਸਿਰਫ ਹਵਾ ਹੀ ਨਹੀਂ!

ਸੁੱਕੀ ਪਈ ਹੈ

ਪਾਣੀ ਵੀ ਸਵਾਦ ਨਹੀਂ|

ਚਲੋ!

ਪੈਂਗੁਇਨ

ਜ਼ਰੂਰ

ਮੈਂ ਧਰਤੀ ਅਤੇ ਪਾਣੀ ਦੇ ਵਿੱਚ ਪੋਸ਼ਟਿਕ ਪਦਾਰਥ ਲੈ ਕੇ ਜਾਂਦਾ ਹਾਂ|

ਤੁਹਾਡੀ ਵਾਰੀ

ਮੈਂ ਤੁਹਾਨੂੰ ਬਚਾਉਣ ਲਈ ਮੱਛਰਾਂ ਨੂੰ ਖਾ ਲੈਂਦਾ ਹਾਂ| ਮੈਨੂੰ ਬਚਾਓ, ਹਵਾ ਅਤੇ ਪਾਣੀ ਸਾਫ ਰੱਖੋ|

2 of 5

ਹੁਣ ਆਪਣੀ ਕਹਾਣੀ ਬਣਾਓ

Hey guys, have you noticed the air color lately?

3 of 5

Resource Page

4 of 5

Resource Page

5 of 5

Resource Page