ਪਵਨਦੀਪ ਕੌਰ
ਅਸਿਸਟੈਂਟ ਪ੍ਰੋਫ਼ੈਸਰ
ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ
ਹੰਸ ਰਾਜ ਮਹਿਲਾ ਮਹਾ ਵਿਦਿਆਲਾ
ਜਲੰਧਰ
ਪੰਜਾਬੀ ਨਾਵਲ ਦਾ ਇਤਿਹਾਸ / ਵਿਕਾਸ ਪੜਾਅ�(ਸੁਤੰਤਰਤਾ ਤੱਕ ਦਾ ਪੰਜਾਬੀ ਨਾਵਲ)
ਪੰਜਾਬੀ ਨਾਵਲ ਦਾ ਇਤਿਹਾਸ/ਵਿਕਾਸ ਪੜਾਅ
ਪਰ ਵਿਦਵਾਨਾਂ ਅਨੁਸਾਰ ਪਹਿਲੀ ਵਿਧੀ ਵਧੇਰੇ ਸਰਲ ਅਤੇ ਉਚਿਤ ਹੈ।
ਇਸ ਅਨੁਸਾਰ ਪੰਜਾਬੀ ਨਾਵਲ ਦੇ ਵਿਕਾਸ ਕਾਲ ਨੂੰ ਤਿੰਨ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ
ਸੁਤੰਤਰਤਾਂ ਤੱਕ ਦਾ ਪੰਜਾਬੀ ਨਾਵਲ
ਸੁੰਦਰੀ
ਸਤਵੰਤ ਕੌਰ
ਬਿਜੈ ਸਿੰਘ
ਬਾਬਾ ਨੌਧ ਸਿੰਘ
ਵਸਤੂ ਜਗਤ – ਨਿਰੋਲ ਧਾਰਮਿਕ
ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਦੀ ਪੇਸ਼ਕਾਰੀ
ਪਾਤਰ ਉਸਾਰੀ ਦੀ ਦ੍ਰਿਸ਼ਟੀ ਤੋਂ ਤਿੰਨੇ ਨਾਵਲ- ਆਦਰਸ਼ਵਾਦੀ
ਘਟਨਾਵਾਂ ਦੀ ਦ੍ਰਿਸ਼ਟੀ ਤੋਂ – ਰੁਮਾਂਟਿਕ
ਮੰਤਵ ਦੀ ਦ੍ਰਿਸ਼ਟੀ ਤੋਂ - ਸੁਧਾਰਵਾਦੀ
ਨਾਵਲ ਜਗਤ –
ਸੁਖਦੇਵ ਕੌਰ , ਸੁਘੜ ਨੂੰਹ ਤੇ ਲੜਾਕੀ ਸੱਸ , ਇੱਕ ਸਿੱਖ ਘਰਾਣਾ , ਕਪਟੀ ਮਿੱਤਰ , ਸੁਸ਼ੀਲ਼ ਵਿਧਵਾ , ਸਰੇਸ਼ਟ ਕੁਲ , ਦੰਪਤੀ ਪਿਆਰ , ਵਕੀਲ ਦੀ ਕਿਸਮਤ
ਸਮਾਜਿਕ ਦ੍ਰਿਸ਼ਟੀ – ਸਮਾਜਿਕ ਬੁਰਾਈਆਂ ਦੀ ਪੇਸ਼ਕਾਰੀ
ਪ੍ਰਾਪਤੀ – ਨਾਵਲਾਂ ਨੂੰ ਧਾਰਮਿਕ ਚੌਖਟੇ ਤੋਂ ਬਾਹਰ ਰੱਖਣ ਦਾ ਯਤਨ
ਨਾਵਲ ਜਗਤ :
ਦਲੇਰ ਕੌਰ , ਰਣਜੀਤ ਕੌਰ , ਚੰਚਲ ਮੂਰਤੀ
ਪਰੰਪਰਾਗਤ ਸ਼ੈਲੀ ਵਿਚ ਧਾਰਮਿਕ ਇਤਿਹਾਸਕ ਨਾਵਲ
ਮੌਲਿਕ ਨਾਵਲ - ਸ਼ਾਰਾਬ ਕੌਰ , ਦੋ ਵਹੁਟੀਆਂ
ਅਨਾਵਾਦਤ ਨਾਵਲ – ਸ਼ਾਮ ਸਮੂਦਰ , ਜਗਤ ਤਮਾਸ਼ਾ , ਕੌਣ ਜਿੱਤਿਆ , ਬਾਦਸ਼ਾਹੀ ਚੋਜ
ਭਾਈ ਵੀਰ ਸਿੰਘ ਨਾਲੋਂ ਵਧੇਰੇ ਯਥਾਰਥਵਾਦੀ ਦ੍ਰਿਸ਼ਟੀ ਪੇਸ਼ ਕੀਤੀ ਹੈ।
ਅਮਰ ਸਿੰਘ ਛਾਪੇਵਾਲਾ : ਛੋਟੀ ਨੂੰਹ , ਘਰ ਦਾ ਨਿਰਬਾਹ, ਪ੍ਰੇਮ ਕੌਰ , ਸਲੁੱਖੀ ਧੀ
ਮਾਸਟਰ ਤਾਰਾ ਸਿੰਘ : ਪ੍ਰੇਮ ਲਗਨ , ਬਾਬਾ ਤੇਗਾ ਸਿੰਘ
ਈਸ਼ਵਰ ਚੰਦਰ ਨੰਦਾ : ਮੁਰਾਦ (1943)
ਪ੍ਰਿੰ. ਨਰਿੰਜਨ ਸਿੰਘ : ਪ੍ਰੇਮ ਕਣੀ
ਗੁਰਬਖਸ਼ ਸਿੰਘ ਪ੍ਰੀਤਲੜੀ : ਅਣਵਿਆਹੀ ਮਾਂ
ਬਲਵੰਤ ਗਾਰਗੀ : ਕੱਕਾ ਰੇਤ
ਨਾਨਕ ਸਿੰਘ
ਨਾਵਲਾਂ ਦੀ ਸਿਰਜਣਾਂ ਦਾ ਆਧਾਰ : ਸਮਾਜਿਕ ਕਦਰਾਂ ਕੀਮਤਾਂ
ਪੰਜਾਬੀ ਨਾਵਲ ਨੂੰ ਧਾਰਮਿਕ ਵਿਲੱਗਣ ਚੋਂ ਕੱਢ ਕਿ ਵਿਸ਼ਾਲ ਜੀਵਨ ਦੀ ਯਥਾਰਥਕਤਾਂ ਦੀ ਪੇਸ਼ਕਾਰੀ
ਪਹਿਲੀ ਵਾਰ ਨਿਰੋਲ ਸਾਮਾਜਿਕ ਵਿਸ਼ਿਆਂ ਦੀ ਪੇਸ਼ਕਾਰੀ
ਭਾਵਨਾ ਵਜੋਂ : ਆਦਰਸ਼ਵਾਦੀ
ਗਿਣਾਤਮਕ ਪੱਖ ਤੋਂ ਸਭ ਤੋਂ ਵੱਧ ਨਾਵਲ ਲਿਖਣ ਵਾਲਾ ਨਾਵਲਕਾਰ
ਮਿੱਧੇ ਹੋਏ ਫੁੱਲ , ਆਸਤਕ ਨਾਸਤਕ , ਆਦਮ ਖੋਰ , ਅੱਧ ਖਿੜਿਆ ਫੁੱਲ , ਅੱਗ ਦੀ ਖੇਡ , ਚਿੱਟਾ ਲਹੂ , ਇਕ ਮਿਆਨ ਦੋ ਤਲਵਾਰਾਂ , ਮਤਰੇਈ ਮਾਂ , ਨਾਸੂਰ , ਮਤਰੇਈ ਮਾਂ , ਪਵਿੱਤਰ ਪਾਪੀ , ਟੁੱਟੀ ਵੀਣਾ , ਪਿਆਰ ਦੀ ਦੁਨੀਆਂ , ਮੰਝਧਾਰ , ਬੰਜਰ ਆਦਿ
ਸੁਤੰਤਰਾ ਕਾਲ ਦੇ ਹੋਰ ਨਾਵਲਕਾਰ