1 of 15

ਦੰਦਾਂ ਦਾ ਬਰਸ਼

Author: The Bronchi Pair

Translated by: Mona Sidhu

2 of 15

ਇਹ ਕਹਾਣੀ ਸਿਮਰਨ ਦੀ ਹੈ ਜੋ ਦੰਦਾਂ ਦੇ ਬਾਰਸ਼ ਅਤੇ ਦੰਤਮਨਜਨ ਬਾਰੇ ਆਪਣੀ ਮੰਮੀ ਤੋਂ ਸਿੱਖਦਾ ਹੈ

3 of 15

ਸਿਮਰਨ ਦੇ ਮੰਮੀ ਨੇ ਆਵਾਜ਼ ਮਾਰੀ,

“ਤੁਸੀਂ ਸੌਣ ਦੀ ਤਿਆਰੀ ਕਰ ਲਈ?”

4 of 15

ਹਾਂ ਜੀ!

5 of 15

ਤੁਸੀਂ ਦੰਦ ਸਾਫ ਕਰ ਲਏ?”

ਮੰਮੀ ਜੀ ਨੇ ਪੁੱਛਿਆ

6 of 15

“ਨਹੀਂ! ਜਰੂਰੀ ਹੈ ਕੀ?”

7 of 15

ਬਰਸ਼ ਨਾਲ ਦੰਦ ਸਾਫ਼ ਕਰਨਾ ਬਹੁਤ ਜਰੂਰੀ ਹੈ, ਸਿਮਰਨ।

ਇਸ ਨਾਲ ਸਾਰੇ ਕੀਟਾਣੂ ਮਰ ਜਾਂਦੇ ਨੇ ਜੋ ਤੁਹਾਡੇ ਦੰਦਾਂ ਨੂੰ ਨੁਕਸਾਨ ਕਰ ਸਕਦੇ ਨੇ।

8 of 15

ਸਿਮਰਨ ਡਰ ਗਿਆ ਅਤੇ ਫਟਾ-ਫੱਟ ਬਰਸ਼ ਕਰਨ ਲੱਗ ਪਿਆ।

9 of 15

ਮੰਮੀ ਨੇ ਫੇਰ ਆਵਾਜ਼ ਮਾਰੀ,

“ਭੁਲਣਾ ਨਹੀਂ ਪੂਰੇ ਦੋ ਮਿੰਟ ਬਰਸ਼ ਕਰਨਾ।”

10 of 15

ਸਿਮਰਨ ਨੇ ਦੋ ਮਿੰਟ ਲਾ ਕੇ ਚੰਗੀ ਤਰਾਂ ਬਰਸ਼ ਕੀਤਾ ਅਤੇ ਮੰਮੀ ਜੀ ਨੀ ਕਿਹਾ ਕਿ ਉਹ ਹੁਣ ਸੋਂ ਸਕਦਾ ਹੈ।

ਬੱਲੇ-ਬੱਲੇ!

11 of 15

ਜਦੋਂ ਸਿਮਰਨ ਬਿਸਤਰੇ ਵਿੱਚ ਵੜ ਗਿਆ, ਮੰਮੀ ਜੀ ਨੇ ਯਾਦ ਕਰਵਾਇਆ, “ਸਵੇਰੇ ਵੀ ਬਰਸ਼ ਕਰਨਾ!”

12 of 15

“ਚੰਗਾ ਜੀ, ਮੈਂ ਰੋਜ਼ ਸਵੇਰੇ ਅਤੇ ਸੌਣ ਤੋਂ ਪਹਿਲਾਂ ਦੋ ਮਿੰਟਾਂ ਲਈ ਬਰਸ਼ ਕਰਾਂਗਾ”

13 of 15

ਚਲੋ ਅਸੀਂ ਸਾਰੇ ਵੀ ਬਰਸ਼ ਅਤੇ ਦੰਤਮਨਜਨ ਦੀ ਵਰਤੋਂ ਰੋਜ਼ ਕਰੀਏ

14 of 15

About The Bronchi Pair

Inspired by how the human body has two Bronchi, The Bronchi Pair was formed. We wrote and

designed "The Power of a

Toothbrush" to promote oral

hygiene practices, for younger kids.

We hope you enjoy our book as much as we did creating it!

15 of 15

Terms of Use

You may use the Book for personal and non-commercial purposes, such as reading, sharing with friends and family, or using it in educational settings. You may not reproduce,

distribute, modify, adapt, create derivative works, or

publicly display the Book for commercial purposes without the express written consent of The Bronchi Pair.

You may not use the Book for any unlawful purpose or in a way that violates the rights of others. You may not attempt to reverse engineer, decompile, or disassemble any part of the Book. You may not remove, alter, or obscure any

copyright, trademark, or other proprietary notices contained in the Book.