ਪ੍ਰੋ. ਨਵਰੂਪ�ਪੰਜਾਬੀ ਵਿਭਾਗ�ਹੰਸ ਰਾਜ ਮਹਿਲਾ� ਮਹਾ ਵਿਦਿਆਲਿਆ, ਜਲੰਧਰ
ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ�
ਆਧੁਨਿਕ ਕਾਲ ਦੀ ਪੰਜਾਬੀ ਕਵਿਤਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
ਇੱਕ ਕਵੀਆਂ ਦੀ ਉਹ ਸ਼੍ਰੇਣੀ ਜਿਹਨਾਂ ਦੀ ਕਵਿਤਾ ਨਿਰੋਲ ਆਧੁਨਿਕ ਲੀਹਾਂ ਉੱਤੇ ਉਸਰੀ ਹੈ, ਅਤੇ ਦੂਜੀ ਸ਼੍ਰੇਣੀ ਵਿੱਚ ਉਹ ਕਵੀ ਆਉਂਦੇ ਹਨ, ਜਿਹਨਾਂ ਨੇ ਰਵਾਇਤ ਜਾਂ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ, ਸਗੋਂ ਪੁਰਾਤਨ ਲੀਹਾਂ ਨੂੰ ਹੀ ਅੰਗੀਕਾਰ ਕੀਤਾ ਹੈ।
ਪਹਿਲੀ ਪੀੜ੍ਹੀ ਦੇ ਕਵੀ�
ਪ੍ਰੋ:ਪੂਰਨ ਸਿੰਘ ਮਹਾਨ ਪ੍ਰਤਿਭਾ ਦਾ ਮਾਲਕ ਸੀ।ਉਸ ਦੀ ਵਚਿੱਤਰ ਤੇ ਅਲੌਕਿਕ ਸਖਸ਼ੀਅਤ, ਜੀਵਨ ਦਾ ਡੂੰਘਾ ਤੇ ਮੰਸਕ ਅਨੁਭਵ,ਸੰਸਾਰ ਸਾਹਿਤ ਦਾ ਅਧਿਐਨ ਤੇ ਪ੍ਰਦੇਸ ਯਾਤਰਾ ਉਸ ਦੀ ਕਲਾ ਨੂੰ ਸਿਖਰ ਤੱਕ ਚਮਕਾਉਂਦੇ ਹਨ।ਪ੍ਰੋ:ਪੂਰਨ ਸਿੰਘ ਵਿਸ਼ਾਲ ਤਜਰਬੇ ਦਾ ਮਾਲਕ ਸੀ, ਇਸ ਲਈ ਉਸ ਦੀ ਰਚਨਾ ਦਾ ਖੇਤਰ ਕੇਵਲ ਪੰਜਾਬੀ ਹੀ ਨਹੀਂ ਰਿਹਾ। ਪੰਜਾਬੀ ਕਵਿਤਾ ਵਿੱਚ ਉਸ ਦੇ ਤਿੰਨ ਕਾਵਿ ਸੰਗ੍ਰਹਿ ਹਨ।
ਧਨੀ ਰਾਮ ਚਾਤ੍ਰਿਕ(1876-1954)
ਆਧੁਨਿਕ ਪੰਜਾਬੀ ਕਵਿਤਾ ਦੀ ਪਹਿਲੀ ਪੀੜ੍ਹੀ ਦੇ ਕਵੀਆਂ ਵਿੱਚੋਂ ਲਾਲਾ ਧਨੀ ਰਾਮ ਚਾਤ੍ਰਿਕ ਜੀ ਦੀ ਵੀ ਖਾਸ ਥਾਂ ਹੈ। ਉਹ ਪਹਿਲੀ ਪੀੜ੍ਹੀ ਦਾ ਪ੍ਰਤੀਨਿਧ ਕਵੀ ਹੈ ਜਿਸਨੇ ਨਿਰੋਲ ਪੰਜਾਬੀ ਜੀਵਨ ਤੇ ਸੱਭਿਆਚਾਰ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਇਆ। ਚਾਤ੍ਰਿਕ ਦੀ ਕਵਿਤਾ ਦਾ ਆਰੰਭ ਕਿੱਸਿਆਂ ਤੋਂ ਹੁੰਦਾ ਹੈ-
ਉਸ ਦੇ ਪਹਿਲੇ ਕਿੱਸੇ ਹਨ।ਚਾਤ੍ਰਿਕ ਦੀ ਕਵਿਤਾ ਦੇ ਪ੍ਰਤੀਨਿਧ ਪੱਖ ਛੇ ਹਨ-ਪੰਜਾਬੀ ਜੀਵਨ ਦਾ ਪ੍ਰਗਟਾਅ, ਕੁਦਰਤ ਦਾ ਵਰਣਨ, ਕੌਮੀ ਤੇ ਸਰਵ ਸਾਂਝੇ ਭਾਵ ਤੇ ਗੁਲਾਮੀ ਵਿਰੁੱਧ ਘ੍ਰਿਣਾ ਪੈਦਾ ਕਰ ਕੇ ਦੇਸ਼ ਦੇ ਲੋਕਾਂ ਨੂੰ ਜਾਗਰੂਕ, ਧਾਰਮਿਕ ਤੇ ਸਦਾਚਾਰਕ ਸਿੱਖਿਆ, ਰਵਾਇਤੀ ਪੰਰਪਰਾ ਅਤੇ ਰੋਮਾਂਸ।ਇਸ ਤੋਂ ਇਲਾਵਾ ਲਾਲਾ ਕਿਰਪਾ ਸਾਗਰ, ਡਾਕਟਰ ਚਰਨ ਸਿੰਘ ਅਤੇ ਭਾਈ ਰਣਧੀਰ ਸਿੰਘ ਪਹਿਲੀ ਪੀੜ੍ਹੀ ਦੇ ਕਵੀ ਹਨ।
ਦੂਜੀ ਪੀੜ੍ਹੀ ਦੇ ਕਵੀ
ਮੋਹਨ ਸਿੰਘ ਦੇ ਕਾਵਿ ਸੰਗ੍ਰਹਿ-
ਅੰਮ੍ਰਿਤਾ ਪ੍ਰੀਤਮ-(1919-2005)
ਅੰਮ੍ਰਿਤਾ ਪ੍ਰੀਤਮ ਦੀ ਕੁੱਝ ਰਚਨਾਵਾਂ-‘
ਬਾਵਾ ਬਲਵੰਤ (1924-1972)�
ਬਾਵਾ ਬਲਵੰਤ ਦੇ ਕਾਵਿ ਸੰਗ੍ਰਹਿ-
�� �
ਤੀਜੀ ਪੀੜ੍ਹੀ ਦੇ ਕਵੀ�
ਸ਼ਿਵ ਕੁਮਾਰ ਬਟਾਲਵੀ-(1937-1973)
ਸ਼ਿਵ ਕੁਮਾਰ ਦੇ ਕਾਵਿ ਸੰਗ੍ਰਹਿ-
ਡਾ: ਜਸਵੰਤ ਸਿੰਘ ਨੇਕੀ-(1925)�
ਜ਼ਸਵੰਤ ਸਿੰਘ ਨੇਕੀ ਦੀਆਂ ਕਾਵਿ ਕ੍ਰਿਤਾਂ-
‘ਸਿਮਰਤੀ ਦੇ ਕਿਰਨ ਤ ਪਹਿਲਾਂ’
ਅਤੇ ਕਰੁਣਾ ਦੀ ਛੂਹ ਤ ਮਗਰ(ਸਾਹਿਤ ਅਕਾਡਮੀ ਪੁਰਸਕਾਰ) ਆਦਿ ਹਨ।