1 of 14

ਪਵਨਦੀਪ ਕੌਰ�ਅਸਿਸਟੈਂਟ ਪ੍ਰੋਫ਼ੈਸਰ�ਪੰਜਾਬੀ ਵਿਭਾਗ�ਹੰਸ ਰਾਜ ਮਹਿਲਾ ਮਹਾ ਵਿਦਿਆਲਾ�ਜਲੰਧਰ

2 of 14

ਭਾਈ ਵੀਰ ਸਿੰਘ��ਜੀਵਨ ਅਤੇ ਰਚਨਾ

3 of 14

ਮੁੱਢਲੀ ਜਾਣ -ਪਛਾਣ

  • ਭਾਈ ਵੀਰ ਸਿੰਘ ਇਕ ਪੰਜਾਬੀ ਕਵੀ ਅਤੇ ਵਿਦਵਾਨ ਸਨ।
  • ਭਾਈ ਵੀਰ ਸਿੰਘ ਨੂੰ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ।
  • ਪੰਜਾਬੀ ਸਾਹਿਤ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ।
  • ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਿਤ ਫਰਸਫੇ ਨਾਲ ਜੋੜਿਆ ਜਿਸ ਕਰਕੇ ਇਸ ਨੂੰ ਭਾਈ ਦੀ ਉਪਾਧੀ ਪ੍ਰਾਪਤ ਹੋ ਗਈ।

4 of 14

ਜਨਮ ਅਤੇ ਮਾਤਾ - ਪਿਤਾ

  • ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ।
  • ਆਪ ਦੇ ਪਿਤਾ ਦਾ ਨਾਮ ਡਾ. ਚਰਨ ਸਿੰਘ ਸੀ।

5 of 14

ਪਰਿਵਾਰਕ ਪਿਛੋਕੜ

  • ਭਾਈ ਵੀਰ ਸਿੰਘ ਜੀ ਦੇ ਘਰਾਣੇ ਦਾ ਸੰਬੰਧ ਸਿੱਖ ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ।
  • 1891 ਵਿਚ ਅੰਮ੍ਰਿਤਸਰ ਦੇ ਚਰਚ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿਚੋਂ ਅਵਲ ਰਹਿ ਕੇ ਪਾਸ ਕੀਤੀ।
  • ਛੋਟੀ ਉਮਰ ਵਿਚ ਘਰ ਦੀ ਜਿੰਮੇਵਾਰੀ ਨਿਭਾਈ।

6 of 14

ਸਿੱਖਿਆ

  • 1891 ਵਿਚ ਅੰਮ੍ਰਿਤਸਰ ਦੇ ਚਰਚ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜਿਲ੍ਹੇ ਭਰ ਵਿਚੋਂ ਅਵਲ ਰਹਿ ਕੇ ਪਾਸ ਕੀਤੀ।
  • ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਸਿੱਖਿਆ ਹਾਸਿਲ ਨਹੀਂ ਕੀਤੀ ਪਰੰਤੂ ਸੰਸਕ੍ਰਿਤ, ਫਾਰਸੀ , ਉਰਦੂ, ਗੁਰਬਾਣੀ ,ਸਿੱਖ ਇਤਿਹਾਸ,ਹਿੰਦੂ ਇਤਿਹਾਸ ਬਾਰੇ ਗਹਿਨ ਪੱਧਰ ਦਾ ਅਧਿਐਨ ਕੀਤਾ।

7 of 14

ਸਾਹਿਤ ਰਚਨਾਵਾਂ ਦਾ ਵੇਰਵਾ

ਭਾਈ ਵੀਰ ਸਿੰਘ ਦੀਆਂ ਸਾਹਿਤਕ ਰਚਨਾਵਾਂ ਦਾ ਘੇਰਾ ਬਹੁਤ ਹੀ ਵਿਸ਼ਾਲ ਹੈ।

ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਉਸ ਨੇ ਕਲਮ ਅਜ਼ਮਾਈ ਕੀਤੀ।

ਗਲਪ – 1. ਨਾਵਲ

2. ਕਹਾਣੀ

ਕਵਿਤਾ

ਜੀਵਨੀ

ਨਾਟਕ

8 of 14

ਨਾਵਲ

  • ਸੁੰਦਰੀ (1898)
  • ਬਿਜੇ ਸਿੰਘ (1899)
  • ਸਤਵੰਤ ਕੌਰ (1890)
  • ਬਾਬਾ ਨੌਧ ਸਿੰਘ (1907)

9 of 14

ਕਵਿਤਾ

  • ਦਿਲ ਤਰੰਗ (1920)
  • ਤ੍ਰੇਲ ਤੁਪਕੇ ( 1921)
  • ਲਹਿਰਾਂ ਦੇ ਹਾਰ ( 1921)
  • ਮਟਕ ਹੁਲਾਰੇ ( 1922)
  • ਬਿਜਲੀਆਂ ਦੇ ਹਾਰ ( 1927)
  • ਮੇਰੇ ਸਾਂਈਆਂ ਜੀਉ ( 1953)
  • ਕੰਬਦੀ ਕਲਾਈ

10 of 14

ਜੀਵਨੀ

  • ਸ੍ਰੀ ਕਲਗੀਧਰ ਚਮਤਕਾਰ
  • ਪੁਰਾਤਨ ਜਨਮਸਾਖੀ
  • ਸ੍ਰੀ ਗੁਰੂ ਨਾਨਕ ਚਮਤਕਾਰ
  • ਸੰਤ ਗਾਥਾ
  • ਸ੍ਰੀ ਅਸ਼ਟ ਗੁਰ ਚਮਤਕਾਰ

11 of 14

ਨਾਟਕ/ਟੀਕੇ

  • ਰਾਜਾ ਲਖਦਾਤਾ (ਨਾਟਕ)
  • ਸਿੱਖਾਂ ਦੀ ਭਗਤ ਮਾਲਾ
  • ਪ੍ਰਾਚੀਨ ਪੰਥ ਪ੍ਰਕਾਸ਼
  • ਸ੍ਰੀ ਗੁਰੂ ਗ੍ਰੰਥ ਕੋਸ਼

12 of 14

ਮਾਨ - ਸਨਮਾਨ

  • 1949 ਵਿਚ ਪੰਜਾਬ ਯੂਨੀਵਰਸਿਟੀ ਦੁਆਰਾ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਪ੍ਰਾਪਤ ਕੀਤੀ।
  • 1952 ਵਿਚ ਪੰਜਾਬ ਵਿਧਾਨ ਸਭਾ ਦੀ ਨਾਮਜ਼ਦੀ।
  • 1955 ਵਿਚ ਭਾਰਤੀ ਸਾਹਿਤ ਅਕਾਦਮੀ ਦੁਆਰਾ ਉਸਦੀ ਪੁਸਤਕ ਮੇਰੇ ਸਾਂਈਆਂ ਜੀਉ ਨੂੰ ਸਨਮਾਨਿਤ ਕੀਤਾ ਗਿਆ।
  • 1956 ਵਿਚ ਪਦਮ ਭੂਸ਼ਣ ਐਵਾਰਡ ਦੀ ਪ੍ਰਾਪਤੀ।

13 of 14

ਅੰਤਿਮ ਸਮਾਂ

  • ਭਾਈ ਵੀਰ ਸਿੰਘ ਦਾ ਅੰਤਿਮ ਸਮਾਂ ਅੰਮ੍ਰਿਤਸਰ ਵਿਚ ਗੁਜਰਿਆ।
  • 84 ਸਾਲ ਦੀ ਉਮਰ ਵਿਚ 10 ਜੂਨ 1957 ਨੂੰ ਭਾਈ ਵੀਰ ਸਿੰਘ ਦਾ ਨਿਧਨ ਹੋ ਗਿਆ।

14 of 14

ਧੰਨਵਾਦ