JavaScript isn't enabled in your browser, so this file can't be opened. Enable and reload.
ਪ੍ਰਸ਼ਨੋਤਰੀ: ਆਓ ਰਲ ਮਿਲ ਮੋਰਚਾ ਲਾਈਏ ਘਰ ਘਰ ਵਿੱਚੋਂ ਨਸ਼ੇ ਭਜਾਈਏ
Check your preparation by done this quiz
Prepared by: Prabhjot Singh
Founder of Brilliant P
Sign in to Google
to save your progress.
Learn more
* Indicates required question
Name
*
Your answer
Class
*
Your answer
Roll no.
*
Your answer
Objective type questions
Good luck 👍🏻
ਨਸ਼ਾ ਕਰਨ ਦਾ ਇੱਕੋ ਇੱਕ ਕਾਰਨ ਕੀ ਹੈ
*
1 point
ਅਰਾਜਕਤਾ
ਕਮਜ਼ੋਰ ਮਾਨਸਿਕਤਾ
ਬੇਰੁਜ਼ਗਾਰੀ
ਕਿੰਨਾਂ ਦੇ ਘੋੜੇ ਨੇ ਤੰਬਾਕੂ ਦੇ ਖੇਤ ਵਿੱਚ ਵੜਨ ਤੋਂ ਨਾ ਕਰ ਦਿੱਤੀ ਸੀ ?
*
1 point
ਗੁਰੂ ਨਾਨਕ ਦੇਵ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਹਰਗੋਬਿੰਦ ਜੀ
ਕੁੱਲ ਕਿੰਨੀਆਂ ਕੁਰਹਿਤਾਂ ਹਨ ?
*
1 point
4
7
ਕੇਵਲ ਇੱਕ
ਕਿਹੜਾ ਸੱਭਿਆਚਾਰ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਸਾਬਿਤ ਹੋ ਰਿਹਾ ਹੈ ?
*
1 point
ਬਜ਼ਾਰੂ
ਦੋਸਤ
ਕਿਰਤ
ਗਲਤ ਰਾਹ ਤੇ ਪਾਉਣ ਵਾਲੇ ਕੌਣ ਹੋ ਸਕਦੇ ਹਨ?
*
1 point
ਦੁਸ਼ਮਣ
ਸਮਾਜ
ਦੋਸਤ
ਨਸ਼ਾ ਕਰਨਾ ਟੌਹਰ ਨਹੀਂ ਬਲਕਿ ਇਹ ਤਾਂ ______ ਦਾ ਮੁਕਾਮ ਹੈ
*
1 point
ਸ਼ਰਮ
ਸਮੱਸਿਆ
ਸਮਾਜ
ਦੇਸ਼ ਵਿੱਚ ਸਭ ਤੋਂ ਸੋਹਣਾ ਦੇਸ਼ ਕਿਹੜਾ ਹੈ
*
1 point
ਹਰਿਆਣਾ
ਪੰਜਾਬ
ਹਿਮਾਚਲ
ਚੰਗੀਆਂ ਤੇ ਮਾੜੀਆਂ ਘਟਨਾਵਾਂ ਦਾ ਅਸਰ ਕਿਸ ਤੇ ਪੈਂਦਾ ਹੈ ?
*
1 point
ਮਨੁੱਖ
ਸੱਭਿਆਚਾਰ
ਸਮਾਜ
ਨਸ਼ੇ ਦਾ ਇੱਕੋ ਇੱਕ ਇਲਾਜ ਕਿਹੜਾ ਹੈ ?
*
1 point
ਹਰ ਕਿਸਮ ਦੇ ਦੋਸਤ ਬਣਾ ਕੇ
ਅਸਲ ਅਮੀਰੀ ਵਿਰਸੇ ਨਾਲ ਜੁੜਨਾ
ਬਾਜ਼ਾਰੂ ਸੱਭਿਆਚਾਰ ਦਾ ਪਾਲਣ ਕਰਨਾ
ਜਵਾਨੀ ਵਿੱਚ ਦੋਸਤ ਦੇ ਪ੍ਰਭਾਵ ਬਹੁਤ ਵਾਰ ਨਸ਼ਿਆਂ ਦੀ ਆਦਤ ਬਣਨ ਦਾ ਕਾਰਨ ਬਣਦਾ ਹੈ। ਇਸ ਲਈ ਦੋਸਤਾਂ ਦੀ ਚੁਣ ਬਹੁਤ
ਸਾਵਧਾਨੀ ਨਾਲ ਕਰਨੀ ਚਾਹੀਦੀ ਹੈ
*
1 point
ਗ਼ਲਤ
ਸਹੀ
Submit
Clear form
Never submit passwords through Google Forms.
Forms
This content is neither created nor endorsed by Google.
Report Abuse
Terms of Service
Privacy Policy