JavaScript isn't enabled in your browser, so this file can't be opened. Enable and reload.
ਘੱਟ ਮੰਗ ਅਤੇ ਵੱਧ ਮੰਗ ਦੀਆਂ ਸਮੱਸਿਆਵਾਂ
Quiz#57 Dr. Amit Juneja 8427476700
Sign in to Google
to save your progress.
Learn more
* Indicates required question
ਘੱਟ ਮੰਗ ਦੀ ਸਥਿਤੀ ਵਿੱਚ ਹੇਠਾਂ ਵਿਚੋਂ ਕਿਹੜਾ ਸਹੀ ਹੈ?
*
1 point
ਕੁੱਲ ਮੰਗ < ਕੁੱਲ ਪੂਰਤੀ
ਕੁੱਲ ਮੰਗ > ਕੁੱਲ ਪੂਰਤੀ
ਕੁੱਲ ਮੰਗ = ਕੁੱਲ ਪੂਰਤੀ
ਉਪਰੋਕਤ ਵਿਚੋਂ ਕੁਝ ਵੀ ਸੰਭਵ ਹੈ
ਘੱਟ ਮੰਗ ਦੀ ਸਥਿਤੀ ਵਿਚ ਕਿਹੜਾ ਸਹੀ ਹੈ?
*
1 point
ਕੁੱਲ ਮੰਗ ਆਪਣੇ ਪੂਰਨ ਰੁਜ਼ਗਾਰ ਵਾਲੇ ਪੱਧਰ ਤੋਂ ਘੱਟ ਹੁੰਦੀ ਹੈ
ਕੁੱਲ ਮੰਗ, ਕੁੱਲ ਪੂਰਤੀ ਨੂੰ ਉਸਦੇ ਪੂਰਨ ਰੁਜ਼ਗਾਰ ਪੱਧਰ ਤੇ ਬਰਾਬਰ ਨਹੀਂ ਕਰਦੀ
ਕੁੱਲ ਮੰਗ ਪੂਰਨ ਰੁਜ਼ਗਾਰ ਤੋਂ ਵੱਧ ਹੁੰਦੀ ਹੈ
ਪਹਿਲਾ ਅਤੇ ਦੂਜਾ ਦੋਨੋਂ
ਘੱਟ ਮੰਗ ਕਰਕੇ ਅਰਥਵਿਵਸਥਾ ਨੂੰ ਕਿਹੜੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ?
*
1 point
ਅਲਪ ਰੁਜ਼ਗਾਰ ਸੰਤੁਲਨ
ਪੂਰਨ ਰੁਜ਼ਗਾਰ ਸੰਤੁਲਨ
ਅਤਿ ਪੂਰਨ ਰੁਜ਼ਗਾਰ ਸੰਤੁਲਨ
ਉਪਰੋਕਤ ਵਿਚੋਂ ਕੁਝ ਵੀ ਸੰਭਵ ਹੈ
ਘੱਟ ਮੰਗ ਦੀ ਸਥਿਤੀ ਵਿੱਚ ਸਾਧਨਾਂ ਦੀ--- ਵਰਤੋ ਹੁੰਦੀ ਹੈ।
*
1 point
ਬਿਲਕੁਲ ਵੀ ਨਹੀਂ
ਘੱਟ
ਪੂਰਨ
ਅਤਿ ਪੂਰਨ
ਉਤਪਾਦਕਾਂ ਨੂੰ -----ਦੀ ਸਥਿਤੀ ਵਿੱਚ ਆਪਣੇ ਕੋਲ ਅਣਚਾਹਿਆ ਸਟਾਕ ਰੱਖਣ ਲਈ ਮਜਬੂਰ ਹੋਣਾ ਪੈਂਦਾ ਹੈ।
*
1 point
ਘੱਟ ਮੰਗ
ਪੂਰਨ ਮੰਗ
ਵੱਧ ਮੰਗ
ਅਤਿ ਮੰਗ
ਘੱਟ ਮੰਗ ਕਰਕੇ ਉਤਪਾਦਕ ਅਗਲੇ ਸਾਲ--------ਉਤਪਾਦਨ ਦੀ ਯੋਜਨਾ ਬਣਾਉਂਦੇ ਹਨ।
*
1 point
ਘਟ
ਵੱਧ
ਬਰਾਬਰ
ਕੋਈ ਵੀ ਉਤਪਾਦਨ ਨਹੀਂ
ਘੱਟ ਮੰਗ ਦੀ ਸਥਿਤੀ ਵਿੱਚ ਨਿਯੋਜਿਤ ਉਤਪਾਦਨ ਦੀ ਮਾਤਰਾ ----ਹੁੰਦੀ ਹੈ।
*
1 point
ਘੱਟ
ਵੱਧ
ਸਮਾਨ
ਉਪਰੋਕਤ ਵਿਚੋਂ ਕੁਝ ਵੀ ਸੰਭਵ ਹੈ
ਘੱਟ ਮੰਗ ਦੀ ਸਥਿਤੀ ਵਿੱਚ ਆਮਦਨ ਅਤੇ ਰੁਜ਼ਗਾਰ ਦੀ ਮਾਤਰਾ ----ਹੁੰਦੀ ਹੈ।
*
1 point
ਘੱਟ
ਵੱਧ
ਸਮਾਨ
ਉਪਰੋਕਤ ਵਿਚੋਂ ਕੁਝ ਵੀ ਸੰਭਵ ਹੈ
Submit
Clear form
This content is neither created nor endorsed by Google. -
Terms of Service
-
Privacy Policy
Does this form look suspicious?
Report
Forms
Help and feedback
Contact form owner
Help Forms improve
Report