State Level Quiz # 32 for 8th

Subjects ~
English,
Hindi,
Maths,
Punjabi,
Science
S.S. &
Welcome Life

Since December 30, 2020
Sign in to Google to save your progress. Learn more
Your Name *
Your District *
ENGLISH -  Translation from Punjabi to English
1. ਪਾਣੀ ਸਾਫ਼ ਹੈ । *
1 point
2. ਉਹ ਬਹੁਤ ਮਤਲਬੀ ਹੈ। *
1 point
3. ਘਾਹ ਹਰੀ - ਭਰੀ ਹੈ। *
1 point
Social Science
ਪਾਠ 16 - ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ
4. ਕਿਸ ਨਗਰ ਨੂੰ 1661 ਈ. ਵਿੱਚ ਪੁਰਤਗਾਲੀਆਂ ਨੇ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਹੋਣ ਸਮੇਂ ਦਾਜ ਦੇ ਰੂਪ ਵਿੱਚ ਦਿੱਤਾ ਸੀ? *
1 point
5. ਬਸਤੀਵਾਦ ਦਾ ਅਰਥ ਹੈ ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ ਦੇ ਅਧਿਕਾਰ ਕਰਨਾ *
1 point
6. ਭਾਰਤ ਵਿੱਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਸੀ? *
1 point
Hindi
ईदगाह
7. हामिद हिंडोले पर क्यों नहीं चढ़ता ? *
1 point
8. 'चिमटा' शब्द का बहुवचन शब्द है- चिमटी *
1 point
9. 'दिल बैठ जाना' मुहावरे का अर्थ है- *
1 point
Science
ਪਦਾਰਥ:ਧਾਤਾਂ ਅਤੇ ਅਧਾਤਾਂ
Lesson- Materials : Metals and Non metals.
10.1.How much carat is pure gold ? / ਸ਼ੁੱਧ ਸੋਨਾ ਕਿੰਨੇ ਕੈਰੇਟ (carat) ਦਾ ਹੁੰਦਾ ਹੈ? *
1 point
11.2.A metal which is liquid at room temperature ?/ ਇਕ ਧਾਤ ਜੋ ਕਮਰੇ ਦੇ ਤਾਪਮਾਨ ਤੇ ਦ੍ਰਵ ਅਵਸਥਾ ਵਿੱਚ ਹੁੰਦੀ ਹੈ ਉਸ ਧਾਤ ਕੀ ਨਾਂ ਹੈ? *
1 point
12.3.Which type of solution is made by oxides of non metals after dissolving into water ? ਅਧਾਤਾਂ ਦੇ ਆਕਸਾਈਡ ਪਾਣੀ ਵਿਚ ਘੋਲ ਕੇ ਕਿਸ ਕਿਸਮ ਦੇ ਘੋਲ ਬਣਾਉਂਦੇ ਹਨ *
1 point
Maths
Ch.12.  Exponents and Powers / ਘਾਤ ਅੰਕ ਅਤੇ ਘਾਤ
13. What is the value of 1⁰+2⁰+3⁰?   1⁰+2⁰+3⁰ ਦਾ  ਮੁੱਲ ਦੱਸੋ। *
1 point
14.  What is the value of 1⁰ X 2⁰ X 3⁰ ?  1⁰ X 2⁰ X3⁰ ਦਾ  ਮੁੱਲ ਦੱਸੋ। *
1 point
15. (aᵐ)ⁿ= ................ *
1 point
ਵਿਸ਼ਾ-ਪੰਜਾਬੀ
ਪਾਠ ਪੁਸਤਕ ਅਤੇ ਵਿਆਕਰਨ
ਪ੍ਰਸ਼ਨ-16. ਵਿੱਦਿਆ ਆਪਣੀ ਧੀ ਨੂੰ ਕੀ ਬਣਾਉਣਾ ਚਾਹੁੰਦੀ ਸੀ? *
1 point
ਪ੍ਰਸ਼ਨ-17.  'ਖੇਡਣਾ' ਕਿਰਿਆ ਸ਼ਬਦ ਹੈ। *
1 point
ਪ੍ਰਸ਼ਨ-18. 'ਤਰੱਕੀ' ਦਾ ਸਮਾਨਾਰਥਕ ਸ਼ਬਦ ਕੀ ਹੈ? *
1 point
Welcome Life                    ਸਵਾਗਤ ਜ਼ਿੰਦਗੀ
Lesson # 5:  ਪਸੂਆਂ ਪ੍ਰਤੀ ਨੈਤਿਕਤਾ
19. ਜਾਨਵਰਾਂ ਨੂੰ ਸਦਾ ਤੋਂ ਹੀ ________ ਉਦੇਸ਼ਾਂ ਲਈ ਵਰਤਿਆ ਜਾਂਦਾ ਰਿਹਾ ਹੈ। *
1 point
20.  ਸਾਡੀ ਪਸੂਆਂ 'ਤੇ ਨਿਰਭਰਤਾ ਖ਼ਤਮ ਨਹੀਂ ਹੋਈ। *
1 point
Learn all these Questions/ Answers.
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report