State Level Quiz # 5 For 8th class

Subjects ~
English,
Hindi,
Maths,
Punjabi,
Science
S.S. &
Welcome Life

Since December 30, 2020
Sign in to Google to save your progress. Learn more
Your Name *
Your District *
English
Objective Type Questions

 Lesson no.2 (Say 'NO')
1 .What did Gopal request to give his courtiers and ministers? *
1 point
2.Why did ministers and the courtiers run away? *
1 point
3. Choose the correct Punjabi meaning of the word " jealous". *
1 point
Social Science
ਪਾਠ-2  ਕੁਦਰਤੀ ਸਾਧਨ
4. ਕਿਹੜੀ ਮਿੱਟੀ ਉੱਚੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ? *
1 point
5. ਸਾਡੇ ਦੇਸ਼ ਅੰਦਰ ਸਭ ਤੋਂ ਜ਼ਿਆਦਾ ਮਾਤਰਾ ਕਿਹੜੀ ਮਿੱਟੀ ਦੀ ਪਾਈ ਜਾਂਦੀ ਹੈ? *
1 point
6. ਦੱਖਣੀ ਭਾਰਤ ਦੇ ਪੱਛਮੀ ਤੱਟ, ਬੰਗਾਲ ਅਤੇ ਆਸਾਮ ਦੇ ਉੱਤਰ-ਪੂਰਬ ਵਿੱਚ ਕਿਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ? *
1 point
Hindi
पाठ-2 पिंजरे का शेर'
7. सम्राट महापद्म नंद के मंत्री का क्या नाम था ? *
1 point
8. 'सम्राट' शब्द का स्त्रीलिंग शब्द होगा -सम्राज्ञी *
1 point
9. 'शकटार' संज्ञा की कौन सी किस्म है ? *
1 point
Science
Chapter 5 (Coal and Petroleum)
10. ਹੇਠ ਲਿਖਿਆਂ ਵਿਚੋਂ ਕਿਹੜਾ ਪਦਾਰਥ ਮੁਸਾਮਦਾਰ, ਕਾਲਾ ਅਤੇ ਕਾਰਬਨ ਦਾ ਲਗਭਗ ਸ਼ੁੱਧ ਰੂਪ ਹੈ?Which of the following substance is tough, porous, black and is almost pure form of carbon? *
1 point
11. ਹੇਠ ਲਿਖਿਆਂ ਵਿਚੋਂ ਕਿਹੜਾ ਪਦਾਰਥ ਕੋਲਤਾਰ ਤੋਂ ਪ੍ਰਾਪਤ ਕੀਤਾ ਜਾਂਦਾ ਹੈ?Which of the following is obtained from coal tar? *
1 point
12. ਮ੍ਰਿਤ ਬਨਸਪਤੀ ਦਾ ਹੌਲੀ ਹੌਲੀ ਕੋਲੇ ਵਿੱਚ ਪਰਿਵਰਤਨ ………. ਅਖਵਾਉਂਦਾ ਹੈ।The slow process of conversion of dead vegetation into coal is called……. *
1 point
Maths
CH. NO. 2 Linear equation with one variable/ ਇਕ ਚਲ ਵਾਲੇ ਰੇਖੀ ਸਮੀਕਰਨ
13. The highest power of the variable appearing in the linear equation is ............ ./ਰੇਖੀ ਸਮੀਕਰਨ ਵਿੱਚ ਚਲਾਂ ਦੀ ਵੱਧ ਤੋਂ ਵੱਧ ਘਾਤ ........   ਹੁੰਦੀ ਹੈ। *
1 point
14. The present age of Sahil is x years then what will be age of Rohit if his age is  5 times the age of Sahil? ਸਾਹਿਲ ਦੀ ਵਰਤਮਾਨ ਉਮਰ  x ਸਾਲ ਹੈ ਤਾਂ ਰੋਹਿਤ ਦੀ ਉਮਰ ਕਿੰਨੀ ਹੋਵੇਗੀ ਜੇਕਰ ਉਸ ਦੀ ਉਮਰ ਸਾਹਿਲ ਦੀ ਉਮਰ ਤੋਂ 5 ਗੁਣਾ ਹੋਵੇ। *
1 point
15. Find the value of x ./ x ਦਾ ਮੱਲ ਪਤਾ ਕਰੋ।  2x-7=11 *
1 point
ਵਿਸ਼ਾ-ਪੰਜਾਬੀ
ਪਾਠ ਪੁਸਤਕ ਅਤੇ ਵਿਆਕਰਨ
ਪ੍ਰਸ਼ਨ-16. ਗੁਰੂ ਅਰਜਨ ਦੇਵ ਜੀ ਨੇ ਮੁੱਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ? *
1 point
ਪ੍ਰਸ਼ਨ-17.  ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ? *
1 point
ਪ੍ਰਸ਼ਨ-18. ਵਾਕ ਵਿੱਚ ਜੋ ਸ਼ਬਦ ਕੰਮ ਦਾ ਹੋਣਾ, ਕਰਨਾ ਆਦਿ ਕਾਲ ਸਹਿਤ ਦੱਸੇ, ਉਸ ਨੂੰ ਕੀ ਕਹਿੰਦੇ ਹਨ? *
1 point
Welcome Life ਸਵਾਗਤ ਜ਼ਿੰਦਗੀ
Lesson # 2 - ਸ੍ਵੈ- ਨਿਯੰਤਰਨ
19. ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਤੁਹਾਨੂੰ ਸਭ ਤੋਂ ਵੱਡਾ ਸੰਘਰਸ਼ ______ ਨਾਲ਼ ਹੀ ਲੜਨਾ ਪਵੇਗਾ। *
1 point
20. ਸ੍ਵੈ- ਨਿਯੰਤਰਨ ਨਾਲ਼  ਅਸੀਂ ਆਪਣੇ ਮਿੱਥੇ ਹੋਏ ਉਦੇਸ਼   ਪ੍ਰਾਪਤ ਕਰ ਸਕਦੇ ਹਾਂ। *
1 point
Learn all these Questions/ Answers.
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report