NAS Class: 8 Lesson: 14 Chemical effects of current
Quiz 14 (a)                                                        Prepared by team Fazilka                               Edited by Team Amritsar
Sign in to Google to save your progress. Learn more
ਵਿਦਿਆਰਥੀ ਦਾ ਨਾਮ Name of student *
ਸਕੂਲ ਦਾ ਨਾਮ Name of school *
ਬਲਾਕ Block *
ਜਿਲ੍ਹਾ District *
1.ਵੀਨਾ ਨੇ ਪੜ੍ਹਿਆ ਹੈ ਕਿ ਕੁੱਝ ਪਦਾਰਥ ਬਿਜਲੀ ਦੇ ਸੁਚਾਲਕ ਹੁੰਦੇ ਹਨ ਅਤੇ ਕੁਝ ਪਦਾਰਥ ਬਿਜਲੀ ਦੇ ਕੁਚਾਲਕ ਹੁੰਦੇ ਹਨ । ਹੇਠਾਂ ਲਿਖੀਆਂ ਵਿੱਚੋਂ ਕਿਹੜੇ ਪਦਾਰਥ ਬਿਜਲੀ ਦੇ ਸੁਚਾਲਕ ਹਨ ? Veena has read that some substances are good conductors of electricity where as some are bad conductors. Among the following which substance is good conductor of electricity?
2 points
Clear selection
2.ਅੱਜ ਰੋਹਿਤ ਨੂੰ ਪਤਾ ਲੱਗਿਆ ਕਿ ਪੁਰਾਣੇ ਸਮਿਆਂ ਵਿੱਚ ਲੋਕ ਇੱਕ ਯੰਤਰ ਨਾਲ ਦਿਸ਼ਾ ਦਾ ਪਤਾ ਲਗਾਉਂਦੇ ਸਨ। ਉਸ ਅੰਤਰ ਨੂੰ ਕੀ ਕਹਿੰਦੇ ਹਨ ? tToday Rohit came to know that in the ancient times people used a device to detect direction. What was that device called?
 
2 points
Clear selection
3 ਮਨੀਸ਼ ਨੇ ਅੱਜ ਬਿਜਲਈ ਧਾਰਾ ਦੇ ਵੱਖ ਵੱਖ ਪ੍ਰਭਾਵਾਂ ਬਾਰੇ ਪੜ੍ਹਿਆ। ਬਿਜਲਈ ਬਲਬ ਬਿਜਲਈ  ਧਾਰਾ ਦੇ ਕਿਸ ਪ੍ਰਭਾਵ ਤੇ ਆਧਾਰਿਤ ਹੁੰਦਾ ਹੈ ? Manish today read about various effects of magnetic current. Electric bulb works on which effect of electric current?
2 points
Clear selection
4. ਨੀਤਾ ਦੀ ਮਾਤਾ ਜੀ ਅੱਜ ਸੋਨੇ ਦੀ ਪਰਤ ਵਾਲੇ ਚਾਂਦੀ ਦੇ ਗਹਿਣੇ ਲੈ ਕੇ ਆਏ ।ਇੱਕ ਧਾਤ ਦੀ ਸੱਤਾ ਉੱਤੇ ਦੂਜੀ ਧਾਰ ਦੀ ਪਰਤ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ? Neta's mother today brought gold plated silver jewellery. What is the process of plating one metal on another metal called?
2 points
Clear selection
5. ਸ਼ਹਿਰ ਵਿੱਚ ਟਰੈਫਿਕ ਸਿਗਨਲ ਵੇਖ ਕੇ ਮੋਹਨ ਬਹੁਤ ਖੁਸ਼ ਸੀ। ਟ੍ਰੈਫਿਕ ਸਿਗਨਲ ਵਿੱਚ ਕਿਸ ਤਰ੍ਹਾਂ ਦੀਆਂ  ਲਾਈਟਾਂ ਦਾ ਉਪਯੋਗ ਹੁੰਦਾ ਹੈ? Mohan was very happy to see traffic signals in the city. What kind of lights are used in traffic signals?
2 points
Clear selection
6. ਮੀਨਾਕਸ਼ੀ ਨੇ ਅੱਜ ਇੱਕ ਸੁੱਕਾ ਸੈੱਲ ਤੋੜਿਆ । ਉਸ ਨੂੰ ਇਸ ਵਿੱਚੋਂ ਇੱਕ ਕਾਲੇ ਰੰਗ ਦੀ  ਛੜ ਹੋਈ। ਇਸ ਛੜ ਨੂੰ  ਕੀ ਕਹਿੰਦੇ ਹਨ ? Meenakshi broke a dry cell today. She got a black coloured rod from it . What is this rod called ?
2 points
Clear selection
7. ਹੀਰਾ ਸਿੰਘ ਨੂੰ ਹੈਰਾਨੀ ਹੈ ਕਿ ਬਿਜਲੀ ਧਾਰਾ ਪ੍ਰਵਾਹਿਤ ਕਰਨ ਤੇ ਪਾਣੀ ਹਾਈਡ੍ਰੋਜਨ ਅਤੇ ਆਕਸੀਜਨ ਵਿੱਚ ਟੁੱਟ ਜਾਂਦਾ ਹੈ । ਕੀ ਤੁਸੀਂ ਦੱਸ ਸਕਦੇ ਹੋ ਅਜਿਹਾ ਬਿਜਲੀ ਦੇ ਕਿਸ ਪ੍ਰਭਾਵ ਕਾਰਨ ਹੁੰਦਾ ਹੈ ? Hira Singh is surprised that the flow of electric current breaks water into hydrogen and oxygen. Can you tell that due to which effect of current this happens?
2 points
Clear selection
8. ਅੱਜ ਰੋਹਨ ਨੇ ਸਾਇੰਸ ਲੈਬ ਵਿੱਚ ਵੇਖਿਆ ਕਿ ਨਿੰਬੂ ਦਾ ਰਸ ਬਿਜਲੀ ਦਾ ਸੁਚਾਲਕ ਹੈ। ਹੇਠਾਂ ਲਿਖੀਆਂ ਵਿੱਚੋਂ ਕਿਹੜਾ ਪਦਾਰਥ ਬਿਜਲੀ ਦਾ ਸੁਚਾਲਕ ਹੈ ? Today Rohan saw in science lab that lemon juice is a good conductor of electricity. Among the following which is good conductor of electricity ?
2 points
Clear selection
9. ਬਿਜਲੀ ਮੁਰੰਮਤ ਦੇ ਔਜ਼ਾਰਾਂ ਦੇ ਹੱਥੇ ਪਲਾਸਟਿਕ ਦੇ ਬਣੇ ਹੁੰਦੇ ਹਨ। ਇਸ ਦਾ ਕੀ ਕਾਰਨ ਹੈ ? Handles of electrical repairing tools are made up of plastic. What is the reason for this ?
2 points
Clear selection
10. ਪੰਕਜ ਨੂੰ ਪਤਾ ਹੈ ਕਿ ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ। ਜੇਕਰ ਤੁਸੀਂ ਪਾਣੀ ਵਿੱਚ ਨਮਕ ਘੋਲ ਦਿਓ ਤਾਂ ਕੀ ਹੋਵੇਗਾ ? Pankaj knows that pure water is a bad conductor of electricity. If you dissolve salt in it, what will happen ?
2 points
Clear selection
11.ਲੋਹੇ ਦੇ ਵਾਹਨਾਂ ਉੱਤੇ ਕਿਸੇ ਹੋਰ ਧਾਤ ਦੀ ਪਰਤ ਚੜ੍ਹੀ ਹੁੰਦੀ ਹੈ। ਅਜਿਹਾ ਕਿਉਂ ਕੀਤਾ ਜਾਂਦਾ ਹੈ? There is another layer of metal on iron vehicles. Why is this done ?
2 points
Clear selection
12. ਹੇਠਾਂ ਵਿਖਾਈ ਕਿਰਿਆ ਵਿੱਚ ਤਾਰਾਂ ਨੂੰ ਬਰਤਨ ਦੇ ਵਿੱਚ ਕ੍ਰਮਵਾਰ ਨਿੰਬੂ ਦਾ ਰਸ ,ਸਿਰਕਾ ਅਤੇ ਟੂਟੀ ਦੇ ਪਾਣੀ ਵਿੱਚ ਡੁਬੋਇਆ ਗਿਆ ਹੈ ਅਤੇ ਹੇਠਾਂ ਟੇਬਲ ਬਣਾਇਆ ਗਿਆ ਹੈ। ਟੇਬਲ ਵਿੱਚ A,B,C ਦਾ ਕ੍ਰਮ ਦਿੱਤੇ ਗਏ ਵਿਕਲਪਾਂ ਵਿੱਚੋਂ ਕਿਹੜਾ ਹੋਵੇਗਾ ? In the activity shown below, the wires were immersed in lemon juice , vinegar and tap water respectively and the table shown below was made . What will be the order of A,B and C in the table among the options given?
2 points
Captionless Image
Clear selection
13. ਰੁਪਿੰਦਰ ਅਤੇ ਨੂਰ ਨੇ ਇੱਕ ਐਲ ਈ ਡੀ ਬੱਲਬ ਨੂੰ ਇੱਕ ਸਿਰੇ ਤੋਂ ਸੈੱਲ ਨਾਲ ਅਤੇ ਦੂਸਰੇ ਸਿਰੇ ਨੂੰ ਪੇਚਕਸ ਨਾਲ ਜੋੜਿਆ। ਜੇਕਰ ਪੇਚਕਸ ਲੋਹੇ ਦਾ ਬਣਿਆ ਹੈ ਤਾਂ ਪੇਚਕਸ ਦਾ  ਸਿਰਾ ਸੈੱਲ ਦੇ ਦੂਸਰੇ ਸਿਰੇ ਨਾਲ ਜੋੜਨ ਤੇ ਕੀ ਹੋਵੇਗਾ ? Rupinder and Noor attached one end of a LED bulb with a cell and other with a screw driver . If screw driver is made of iron, then what will happen if it is attached to the other terminal of a cell?
2 points
Clear selection
14. ਰੋਬਿਨ ਨੇ ਮੋਟਰਸਾਈਕਲ ਕੋਲ ਖੜ੍ਹੇ ਹੋ ਕੇ ਆਪਣੇ ਪਾਪਾ ਨੂੰ ਪੁੱਛਿਆ ਕਿ ਇਸ ਦੇ ਚੱਕੇ ਦੇ ਰਿਮ ਲੋਹੇ ਦੇ ਬਣੇ ਹਨ ਪਰ ਆਮ ਲੋਹੇ ਤੋਂ ਵੱਧ ਚਮਕਦਾਰ ਹਨ ।ਅਜਿਹਾ ਕਿਉਂ?  Robin stood near motorcycle and asked his father that the rim of wheel is made of iron but why is it more shiny than normal iron?
2 points
Clear selection
15. ਕਾਪਰ ਸਲਫੇਟ ਦੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਾਉਣ ਤੇ ਕਾਪਰ ਬੈਟਰੀ ਦੇ ਕਿਸ ਟਰਮੀਨਲ ਨਾਲ ਜੁੜੀ ਕਾਪਰ ਪਲੇਟ ਉਪਰ ਤੋਂ ਖੁਰਦੀ ਹੈ? On passing electricity through copper sulphate solution,  copper will deposit on the plate connected to which terminal of battery?
2 points
Clear selection
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report