JavaScript isn't enabled in your browser, so this file can't be opened. Enable and reload.
ਐਤਵਾਰ ਕੈਰੀਅਰ ਕੁਇੱਜ਼ 29
22 /05 /2022
Sign in to Google
to save your progress.
Learn more
* Indicates required question
ਜ਼ਿਲ੍ਹਾ :
*
Your answer
ਈ-ਮੇਲ id.
Your answer
ਨਾਮ
*
Your answer
ਈ-ਪੰਜਾਬ id. :
*
Your answer
1. ___________ ਕਪੱੜੇ ਦੇ ਡਿਜ਼ਾਇਨ, ਵਿਕਾਸ ਅਤੇ ਉਤਪਾਦਨ ਪ੍ਰਾਸੈਸਿੰਗ ਨਾਲ ਸਬੰਧਤ ਹੁੰਦੇ ਹਨ।
*
1 point
ਲਿਬਾਸ ਅਤੇ ਕੱਪੜਾ ਟੈਕਨੋਲੋਜਿਸਟ
ਫੈਬਰਿਕ ਕਟਰ
ਫੁਟਵੇਅਰ ਟੈਕਨੋਲੋਜਿਸਟ
ਕੋਈ ਵੀ ਨਹੀਂ
2. ਲਿਬਾਸ ਅਤੇ ਕੱਪੜਾ ਟੈਕਨੋਲੋਜਿਸਟ ਆਪਣੇ ਖੇਤਰ ਨਾਲ ਸਬੰਧਤ ਸਰਵੋਤਮ ਨਤੀਜੇ ਪ੍ਰਾਪਤ ਕਰਨ ਲਈ __________ ਦੀ ਸਹੀ ਚੋਣ ਕਰਨੀ ਹੁੰਦੀ ਹੈ।
*
1 point
ਕਪੱੜੇ
ਡਿਜ਼ਾਇਨ
ਉਤਪਾਦਨ ਪ੍ਰਾਸੈਸਿੰਗ ਪ੍ਰਕਿਰਿਆ
ਉਪਰੋਕਤ ਸਾਰੇ
3. ਫੈਬਰਿਕ ਕਟਰ ਕੈਰੀਅਰ _________ ਵਿੱਚ ਸ਼ੁਰੂ ਹੁੰਦਾ ਹੈ।
*
1 point
ਕਪੱੜਾ ਉਦਯੋਗ
ਫੁਟਵੇਅਰ ਉਦਯੋਗ
ਉਸਾਰੀ ਦਾ ਕੰਮ
ਕੋਈ ਵੀ ਨਹੀਂ
4. ਗ੍ਰਾਹਕ ਦੇ ਕਹਿਣ ਅਨੁਸਾਰ ਕਪੜੇ ਦੇ ਪੀਸ ਕੱਟਣ ਲਈ _________ ਦੀ ਵਰਤੋਂ ਕੀਤੀ ਜਾਂਦੀ ਹੈ।
*
1 point
ਇਲੈਕਟ੍ਰਿਕ ਚਾਕੂ
ਕਟਿੰਗ ਮਸ਼ੀਨ
ਕੰਪਿਊਟਰਾਈਜਡ/ਡਿਜੀਟਲ ਮਸ਼ੀਨ
ਉਪਰੋਕਤ ਸਾਰੇ
5.__________ ਫੁਟਵੇਅਰ ਦੇ ਉਤਪਾਦਨ ਵਿਚ ਤਕਨੀਕੀ ਪ੍ਕਿਰਿਆ ਨਾਲ ਸਬੰਧਤ ਹੁੰਦੇ ਹਨ।
*
1 point
ਫੈਬਰਿਕ ਕਟਰ
ਗਾਰਮੈਂਟ ਪ੍ਰੋਸੈਸਰ
ਫੁਟਵੇਅਰ ਟੈਕਨੋਲੋਜਿਸਟ
ਕੋਈ ਵੀ ਨਹੀਂ
6. ਫੁਟਵੇਅਰ ਟੈਕਨੋਲੋਜਿਸਟ _______ ਦੇ ਉਤਪਾਦਨ ਨਾਲ ਸਬੰਧਤ ਹੁੰਦੇ ਹਨ।
*
1 point
ਸਪੋਰਟਸ ਜੁੱਤੇ
ਗੈਰ ਰਸਮੀ ਜੁੱਤੇ
ਰਸਮੀ ਜੁੱਤੇ
ਉਪਰੋਕਤ ਸਾਰੇ
7. ਕਟਰ _________ ਦੀ ਕਟਾਈ ਨਾਲ ਸਬੰਧਤ ਹੁੰਦੇ ਹਨ।
*
1 point
ਕੱਪੜੇ
ਚਮੜਾ
ਲੱਕੜ
ਉਪਰੋਕਤ ਸਾਰੇ
8. ਇੱਕ ________ ਪ੍ਰਾਹੁਣਾਚਾਰੀ ਉਦਯੋਗ ਦੇ ਲਈ ਕੰਮ ਕਰਦਾ ਹੈ।
*
1 point
ਫੁਟਵੇਅਰ
ਬਾਰਟੈਂਡਰ
ਕੱਪੜੇ ਨਾਲ ਸਬੰਧਤ
ਉਪਰੋਕਤ ਸਾਰੇ
9. ਬਾਰਟੈਂਡਰ ਵੱਖ-ਵੱਖ ਤਰ੍ਹਾਂ ਦੇ ________ ਨਾਲ ਸਬੰਧਤ ਕੰਮ ਕਰਦੇ ਹਨ।
*
1 point
ਅਲਕੋਹਲ
ਕੱਪੜੇ
ਜੁੱਤੇ
ਕੋਈ ਵੀ ਨਹੀਂ
10. __________ ਯਾਤਰੀਆਂ ਨੂੰ ਭੋਜਨ ਅਤੇ ਪੇਅ ਵਰਤਾਉਂਦੇ ਹਨ।
*
1 point
ਕਟਰ
ਗਾਰਮੈਂਟ ਟੈਕਨੋਲੋਜਿਸਟ
ਫੁਟਵੇਅਰ ਮੇਕਰ
ਕੈਬਿਨ ਕਰਿਊ ਮੈਂਬਰ
Submit
Page 1 of 1
Clear form
Never submit passwords through Google Forms.
This content is neither created nor endorsed by Google. -
Terms of Service
-
Privacy Policy
Does this form look suspicious?
Report
Forms
Help and feedback
Contact form owner
Help Forms improve
Report