JavaScript isn't enabled in your browser, so this file can't be opened. Enable and reload.
ਆਮਦਨ, ਉਤਪਾਦਨ ਅਤੇ ਰੁਜ਼ਗਾਰ ਦੇ ਸੰਤੁਲਨ ਪੱਧਰ ਦਾ ਨਿਰਧਾਰਨ
Quiz#54 Dr. Amit Juneja 8427476700
Sign in to Google
to save your progress.
Learn more
* Indicates required question
ਪਰੰਪਰਾਵਾਦੀ ਅਰਥਸ਼ਾਸਤਰੀਆਂ ਦੇ ਮੁਤਾਬਿਕ ਬੱਚਤ ਆਮਦਨ ਦਾ ਫਲਨ ਹੈ।
*
1 point
ਸਹੀ
ਗਲਤ
ਪਰੰਪਰਾਵਾਦੀ ਅਰਥਸ਼ਾਸਤਰੀਆਂ ਦੇ ਮੁਤਾਬਿਕ ਨਿਵੇਸ਼, ਵਿਆਜ਼ ਦੀ ਦਰ ਦਾ ਫਲਨ ਹੈ।
*
1 point
ਸਹੀ
ਗਲਤ
ਕੇਨਜ਼ ਦੇ ਮੁਤਾਬਿਕ ਬੱਚਤ ਆਮਦਨ ਦਾ ਫਲਨ ਹੈ।
*
1 point
ਸਹੀ
ਗਲਤ
ਕੇਨਜ਼ ਦੇ ਮੁਤਾਬਿਕ ਨਿਵੇਸ਼, ਸਿਰਫ਼ ਵਿਆਜ਼ ਦੀ ਦਰ ਦਾ ਫਲਨ ਹੈ।
*
1 point
ਸਹੀ
ਗਲਤ
ਵਾਸਤਵਿਕ ਮਜ਼ਦੂਰੀ ਤੋਂ ਕੀ ਭਾਵ ਹੈ?
*
1 point
ਮਜ਼ਦੂਰਾਂ ਨੂੰ ਦਿੱਤੀ ਗਈ ਮੋਦਰਿਕ ਮਜ਼ਦੂਰੀ
ਮੋਦਰਿਕ ਮਜ਼ਦੂਰੀ ਦੀ ਖਰੀਦ ਸ਼ਕਤੀ
ਮਜ਼ਦੂਰਾਂ ਵੱਲੋਂ ਕੀਤੇ ਗਏ ਪ੍ਰਯਤਨ
ਮਜ਼ਦੂਰਾਂ ਨੂੰ ਵਾਸਤਵ ਵਿੱਚ ਦਿੱਤੀ ਗਈ ਮਜ਼ਦੂਰੀ
ਕੇਨਜ਼ ਨੇ ਉਪਭੋਗ ਨੂੰ ਆਮਦਨ ਦਾ ਫਲਨ ਮੰਨਿਆ ਹੈ।
*
1 point
ਸਹੀ
ਗਲਤ
ਕੇਨਜ਼ ਦੇ ਮੁਤਾਬਿਕ ਉਪਭੋਗ ਅਤੇ ਆਮਦਨ ਵਿੱਚ ਅਨੁਪਾਤਿਕ ਸਬੰਧ ਹੁੰਦਾ ਹੈ।
*
1 point
ਸਹੀ
ਗਲਤ
ਸੇ ਦੇ ਬਜ਼ਾਰ ਨਿਯਮ ਦੇ ਮੁਤਾਬਿਕ, ਪੂਰਤੀ ਆਪਣੀ -----ਆਪ ਪੈਦਾ ਕਰਦੀ ਹੈ।
*
1 point
ਕੀਮਤ
ਆਮਦਨ
ਉਤਪਾਦਨ
ਮੰਗ
Submit
Clear form
This content is neither created nor endorsed by Google. -
Terms of Service
-
Privacy Policy
Does this form look suspicious?
Report
Forms
Help and feedback
Contact form owner
Help Forms improve
Report