ਪੰਜਾਬੀ ਮਾਂ ਨੂੰ ਬੇਹਤਰ ਬਣਾਉਣ ਲਈ ਤੁਹਾਡੇ ਸੁਝਾਵ

ਅਸੀਂ ਆਪਣੀ ਵੈੱਬ ਸਾਈਟ ਵਿਚ ਕੁਝ ਹੋਰ ਤਬਦੀਲੀਆਂ ਕਰਨਾ ਚਾਹੁੰਦੇ ਹਾਂ ਜਿਸ ਕਾਰਣ ਅਸੀਂ ਤੁਹਾਡੇ ਨਾਲ ਹੋਰ ਵੀ ਨੇੜੇ ਹੋ ਸਕੀਏ। ਇਸ ਵਾਸਤੇ ਸਾਨੂੰ ਤੁਹਾਡੇ ਸੁਝਾਵਾਂ ਦੀ ਲੋੜ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਤਬਦੀਲੀ ਇਸ ਵਿਚ ਦੇਖਣੀ ਚਾਹੁੰਦੇ ਹੋ।ਤੁਸੀਂ ਨਿਰ ਸੰਕੋਚ ਆਪਣੀ ਰਾਇ ਲਿਖ ਕੇ ਸਾਨੂੰ ਭੇਜ ਸਕਦੇ ਹੋ।ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਭੇਜੇ ਹੋਏ ਹਰ ਇਕ ਸੁਝਾਅ ਦੀ ਕਦਰ ਹੋਵੇ।
    This is a required question
    This is a required question
    This is a required question