YCUSD Family Survey ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟਿ੍ਕਟ ਪਰਿਵਾਰਕ ਸਰਵੇ Encuesta para las familias de YCUSD
Please complete this survey as it relates to your and your student's/students' experience with distance learning this spring and plans for next year. Your timely response is greatly appreciated.

ਕਿ੍ਪਾ ਕਰਕੇ ਇਹ ਸਰਵੇ ਪੂਰਾ ਕਰੋ ਕਿਉਂਕਿ ਇਹ ਤੁਹਾਡੇ ਅਤੇ ਤੁਹਾਡੇ ਵਿਦਿਆਰਥੀ/ਵਿਦਿਆਰਥੀਆਂ ਦੇ ਇਸ ਸਪਰਿੰਗ ਸਮਿਸਟਰ ਦੌਰਾਨ ਅਤੇ ਆਉਣ ਵਾਲੇ ਸਕੂਲੀ ਸਾਲ ਲਈ ਯੋਜਨਾ ਬਣਾਉਣ ਲਈ ਦੂਰੀ ਤੋਂ ਸਿਁਖਲਾਈ ਦੇ ਤਜ਼ੁਰਬੇ ਨਾਲ ਸੰਬੰਧਿਤ ਹੈ| ਤੁਹਾਡੇ ਵਁਲੋਂ ਦਿਁਤੇ ਤੁਰੰਤ ਜੁਆਬ ਲਈ ਅਸੀਂਂ ਆਪਜੀ ਦੇ ਧੰਨਵਾਦੀ ਹਾਂ|

Por favor complete esta encuesta como se relaciona a la experiencia de usted y su estudiante con el aprendizaje a distancia esta primavera y planes para el próximo año escolar. Se le agradece su respuesta.
What is your first name? ਤੁਹਾਡਾ ਨਾਂ ਕੀ ਹੈ? ¿Cual es el nombre de usted? *
What is your last name? ਤੁਹਾਡਾ ਆਖਰੀ ਨਾਂ (ਗੋਤ) ਕੀ ਹੈ? ¿Cual es el apellido de usted? *
What is the best phone number to reach you? ਤੁਹਾਡੇ ਨਾਲ ਸੰਪਰਕ ਕਰਨ ਲਈ ਕਿਹੜਾ ਟੈਲੀਫੋਨ ਨੰਬਰ ਸਭ ਤੋਂ ਵਧੀਆ ਹੈ? ¿Cual es el mejor número telefónico para localizarlo? *
What is the best email address to reach you? ਤੁਹਾਡੇ ਨਾਲ ਸੰਪਰਕ ਕਰਨ ਲਈ ਕਿਹੜਾ ਈਮੇਲ ਪਤਾ ਸਭ ਤੋਂ ਵਧੀਆ ਹੈ? ¿Cual es el mejor correo electronico para localizarlo?
How are you currently getting district and school information as it relates to your student’s education? (Select all that apply.) ਤੁਸੀਂ ਇਸ ਸਮੇਂ ਆਪਣੇ ਵਿਦਿਆਰਥੀ ਦੀ ਪੜਾਈ ਨਾਲ ਸਬੰਧਿਤ ਡਿਸਟਿ੍ਕਟ ਅਤੇ ਸਕੂਲ ਬਾਰੇ ਜਾਣਕਾਰੀ ਕਿਵੇਂ ਪ੍ਰਾਪਤ ਕਰ ਰਹੇ ਹੋ? (ਹੇਠ ਲਿਖਿਆਂ ਵਿਁਂਚੋਂ ਲਾਗੂ ਹੋਣ ਵਾਲੇ ਸਾਰਿਆਂ ਦੀ ਚੋਣ ਕਰੋ) ¿Como está usted actualmente recibiendo informacion de la escuela o del distrito como se relaciona a la educacion de su estudiante? (Seleccione todo lo pertinente.) *
Required
In the event that reopening schools under normal circumstances is not possible, are you willing to send your student back to school knowing that new protocols as provided by the CDC might require modifications such as: wearing of masks for all, enforced social distancing, daily temperature and wellness checks? ਜੇਕਰ ਆਮ ਹਾਲਤਾਂ ਵਿਚ ਸਕੂਲ ਦਬਾਰਾ ਖੋਲ੍ਹਣੇ ਸੰਭਵ ਨਹੀਂ ਹੁੰਦੇ, ਤਾਂ ਕੀ ਤੁਸੀਂ ਇਹ ਜਾਣਦੇ ਹੋਏ ਆਪਣੇ ਵਿਦਿਆਰਥੀ ਨੂੰ ਸਕੂਲ ਵਾਪਸ ਭੇਜਣਾ ਚਾਹੋਗੇ, ਕਿ ਕੈਲੀਫੋਰਨੀਆਂ ਡਿਜ਼ੀਜ਼ ਕੰਟਰੋਲ (CDC) ਦੁਆਰਾ ਦਿੱਤੇ ਗਏ ਨਵੇਂ ਪ੍ਰੋਟੋਕਾਲਾਂ ਵਿਚ ਤਬਦੀਲੀਆਂ ਦੀ ਜ਼ਰੂਰਤ ਹੋ ਸਕਦੀ ਹੈ ਜਿਵੇਂ: ਸਾਰਿਆਂ ਲਈ ਮਾਸਕ ਪਾਉਣੇ, ਸਮਾਜਕ ਦੂਰੀ ਕਾਇਮ ਰਁਖਣੀ, ਰੋਜ਼ਾਨਾ ਤਾਪਮਾਨ ਅਤੇ ਤੰਦਰੁਸਤੀ ਦੀ ਜਾਂਚ ਕਰਨੀ? En caso de que re-abrir las escuelas bajo circunstancias normales no sea posible, ¿está usted dispuesto a enviar a su hijo/a de regreso a la escuela sabiendo que los protocolos nuevos como proporcionados por el CDC pueden requerir modificación tales como: que todos usen máscaras, distanciamiento social esforzado, revisiones diarias de temperatura y bienestar? *
If you answered "no, for other reasons" to the previous question, please explain why. ਜੇਕਰ ਤੁਸੀਂ ਉਪਰਲੇ ਪ੍ਸ਼ਨ ਦਾ ਜੁਆਬ “ਜੀ ਨਹੀਂ, ਹੋਰ ਕਾਰਨਾ ਕਰਕੇ” ਦਿਁਤਾ ਹੈ ਤਾਂ ਕਿ੍ਪਾ ਕਰਕੇ ਬਿਆਨ ਕਰੋ Si respondió “no, por otros motivos” a la respuesta anterior, por favor explique porque.
In the event we have to adjust the schedule due to social distancing requirements, would your schedule accommodate your students attending school part of the week and using distance learning for part of the week? ਜੇ ਸਾਨੂੰ ਸਮਾਜਕ ਦੂਰੀ ਦੀਆਂ ਜ਼ਰੂਰਤਾਂ ਦੇ ਕਾਰਨ ਸਮਾਂ ਸੂਚੀ (ਸਕੈਜੂਅਲ) ਵਿਁਚ ਬਦਲਾਓ ਕਰਨੇ ਪੈਣਗੇ, ਤਾਂ ਕੀ ਤੁਹਾਡਾ ਸਮਾਂ ਸੂਚੀ (ਸਕੈਜੂਅਲ) ਤੁਹਾਡੇ ਵਿਦਿਆਰਥੀਆਂ ਨੂੰ ਹਫ਼ਤੇ ਦੇ ਕੁਝ ਹਿੱਸੇ ਵਿੱਚ ਸਕੂਲ ਜਾਣ ਅਤੇ ਦੂਰੀ ਦੀ ਸਿਖਲਾਈ ਦੀ ਵਰਤੋਂ ਕਰਨ ਦੀ ਆਗਿਆ ਦੇਵੇਗਾ| En caso de que tengamos que modificar el horario debido a los requisitos de distanciamiento social, ¿su horario se ajustaría para que sus estudiantes asistan a la escuela parte de la semana y usando el aprendizaje a distancia como parte de la semana? *
If you answered "Other" in the previous question, please use this space to explain your preference. ਜੇਕਰ ਤੁਸੀਂ ਉਪਰਲੇ ਪ੍ਸ਼ਨ ਦਾ ਜੁਆਬ “ ਹੋਰ” ਦਿਁਤਾ ਹੈ ਤਾਂ ਕਿ੍ਪਾ ਕਰਕੇ ਹੇਠਾਂ ਬਿਆਨ ਕਰੋ Si respondió “Orto” en la respuesta anterior, por favor use el espacio para explicar su prferencia
How many children are you filling this survey out for? ਤੁਸੀਂ ਇਹ ਸਰਵੇ ਕਿੰਨੇ ਬਁਚਿਆਂ ਲਈ ਭਰ ਰਹੇ ਹੋੋੋ? ¿Para cuantos niños esta usted llenando esta encuesta? *
Next
Never submit passwords through Google Forms.
This form was created inside of Yuba City Unified School District. Report Abuse