NEW Health Assessment Wavier- ਸਿਹਤ ਮੁਲਾਂਕਣ
EFFECTIVE AS OF MONDAY, NOVEMBER 9, 2020. Waiver submissions must be completed by Friday, November 13, 2020.
 
Following the BCCDC’s COVID-19 Public Health Guidance for K-12 School Settings:

Parents/guardians are not required to fill out a health assessment form before sending their child to Gurmat Center anymore. Parents/guardians will be required to self-assess their child for key symptoms of illness daily, before sending them to school. These symptoms include:

Fever (Body temperature > 37.5°C), Chills, Cough or worsening of chronic cough, Shortness of Breath, Loss of sense of smell or taste, Diarrhea & Nausea/Vomiting

Completion of this waiver confirms that as the primary caregiver, you will conduct a daily health assessment of your child BEFORE sending them to school. Families will only need to complete this waiver once per school year.

ਬੀ ਸੀ ਦੇ ਸਕੂਲਾਂ ਲਈ ਕੋਵਿਡ -19 ਦੇ ਸੰਬੰਧੀ ਸਿਹਤ ਵਿਭਾਗ ਦੇ ਨਵੇਂ ਦਿਸ਼ਾ-ਨਿਰਦੇਸ਼ :

ਹੁਣ ਮਾਪਿਆਂ ਨੂੰ ਆਪਣੇ ਬੱਚੇ ਨੂੰ ਗੁਰਮਤਿ ਸੈਂਟਰ ਵਿੱਚ ਭੇਜਣ ਤੋਂ ਪਹਿਲਾਂ ਹਰ ਰੋਜ ਸਿਹਤ ਮੁਲਾਂਕਣ ਫਾਰਮ ਨੂੰ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ । ਪ੍ਰੰਤੂ ਮਾਪਿਆਂ ਨੂੰ ਆਪਣੇ ਬੱਚੇ ਨੂੰ ਹਰ ਰੋਜ਼ ਸਕੂਲ ਭੇਜਣ ਤੋਂ ਪਹਿਲਾਂ ਬਿਮਾਰੀ ਦੇ ਲੱਛਣਾਂ ਲਈ ਪਹਿਲਾਂ ਵਾਂਗ ਹੀ ਪੂਰਾ ਖਿਆਲ ਰੱਖਣਾ ਜ਼ਰੂਰੀ ਹੋਵੇਗਾ । ਇਨ੍ਹਾਂ ਲੱਛਣਾਂ ਵਿੱਚ ਸ਼ਾਮਲ ਹਨ:

ਬੁਖਾਰ: ਸਰੀਰ ਦਾ ਤਾਪਮਾਨ 37.5°C/99°F ਤੋਂ ਵੱਧ, ਖੰਘ, ਸਾਹ ਲੈਣ ਵਿੱਚ ਮੁਸ਼ਕਲ, ਕੰਬਣੀ, ਦਸਤ, ਵੱਤ / ਉਲਟੀਆਂ, & ਖੁਸ਼ਬੂ/ਮੁਸ਼ਕ/ਸੁਆਦ ਨਾਂ ਆਉਣਾ ।

ਪ੍ਰੰਤੂ ਮਾਪਿਆਂ ਨੂੰ ਹੁਣ ਇੱਕ ਹੋਰ ਫ਼ਾਰਮ ਭਰਨਾ ਪਵੇਗਾ ਜੋ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਤੁਸੀਂ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਉਹਨਾਂ ਦਾ ਰੋਜ਼ਾਨਾ ਸਿਹਤ ਮੁਲਾਂਕਣ ਕਰੋਗੇ। ਇਹ ਫ਼ਾਰਮ 13 ਨਵੰਬਰ ਤੋਂ ਪਹਿਲਾਂ ਭਰਨਾ ਹੈ ਜੋ ਕਿ ਪਹਿਲਾਂ ਵਾਂਗ ਆਨ-ਲਾਈਨ ਹੀ ਹੋਵੇਗਾ ।
Sign in to Google to save your progress. Learn more
Volunteer/Student/Participant  (Full Name) *
Parent/Guardian Name *
Phone number *
Department/Class (Please select all options that apply)
*
Submit
Clear form
Never submit passwords through Google Forms.
This form was created inside of Gurmat Center.