1.ਸੀਤਾ ਨੇ ਇੱਕ ਟਾਰਚ ਦੀ ਰੋਸ਼ਨੀ ਦੀਵਾਰ ਉੱਪਰ ਅਭਿਲੰਬ ਨਾਲ 30 ਡਿਗਰੀ ਦਾ ਕੌਣ ਬਣਾਉਂਦੀ ਹੋਈ ਸੱਟੀ । ਇਹ ਅਭਿਲੰਬ ਨਾਲ ਕਿੰਨੇ ਦਰਜੇ ਦਾ ਕੌਣ ਬਣਾਉਂਦੀ ਹੋਈ ਵਾਪਿਸ ਆਈ । Sita throws a beam of light from her torch on the wall makes an angle of 30 to normal on the wall dot the point of incidence at what angle will be light reflected back.
2 points
Clear selection
2.ਰਾਜੇਸ਼ ਦੇ ਮਨ ਵਿੱਚ ਆਪਤਨ ਕੌਣ ਅਤੇ ਪਰਵਰਤਨ ਕੌਣ ਸਬੰਧੀ ਹੇਠ ਲਿਖੇ ਸਵਾਲ ਸਨ । ਉਸ ਦਾ ਸਹੀ ਉੱਤਰ ਕਿਹੜਾ ਹੋਵੇਗਾ ? In Rajesh mind following were the ideas prevailing about of angle of incidence and angle of reflection. Tick mark the right idea by Rajesh:
2 points
Clear selection
3.ਭਲਾਂ ਨੇ ਟਾਰਚ ਦਾ ਪ੍ਰਕਾਸ਼ ਦੀਵਾਰ ਉੱਪਰ ਅਭਿਲੰਬ ਦੀ ਦਿਸ਼ਾ ਵਿੱਚ ਪਾਇਆ । ਇਹ ਕਿਸ ਦਿਸ਼ਾ ਵੱਲ ਪਰਵਰਤਿਤ ਹੋਵੇਗਾ ?Bhola made light from his torch to fall normal to the wall. In which direction will it be reflected back.
2 points
Clear selection
4.ਸਕੂਲ ਨੂੰ ਤਿਆਰ ਹੋਣ ਸਮੇਂ ਮੋਹਨ ਸਮਤਲ ਦਰਪਣ ਦੇ ਅੱਗੇ ਖੜ੍ਹਾ ਹੋਇਆ। ਉਸ ਨੇ ਦੇਖਿਆ ਕਿ ਉਸ ਦੇ ਪ੍ਰਤਿਬਿੰਬ ਦਾ ਅਕਾਰ :While getting ready for the school Mohan stood in front of plane mirror. He observed the size of his image was:
2 points
Clear selection
5.ਸਕੂਲ ਨੂੰ ਤਿਆਰ ਹੋਣ ਸਮੇਂ ਸੀਤਾ ਸਮਤਲ ਦਰਪਣ ਦੇ ਅੱਗੇ ਖੜ੍ਹੀ ਹੋਈ । ਉਸ ਨੇ ਦੇਖਿਆ ਕਿ ਦਰਪਣ ਦੇ ਪਿੱਛੇ ਉਸ ਦਾ ਪ੍ਰਤਿਬਿੰਬWhile getting ready for school Sita stood in front of plane mirror. She observed beyond mirror her image was :-
2 points
Clear selection
6.ਸਮਤਲ ਦਰਪਣ ਦੁਵਾਰਾ ਬਣੇ ਪ੍ਰਤਿਬਿੰਬ ਨੂੰ ਰਾਕੇਸ਼ ਇੱਕ ਪਰਦੇ ਉੱਤੇ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਉਹ ?Rakesh is trying to get image formed by plane mirror on the screen. What will he be?
2 points
Clear selection
7.ਸਮਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਹਮੇਸ਼ਾ ਹੁੰਦਾ ਹੈ The image formed by plane mirror is always
2 points
Clear selection
8.ਰਾਜੂ ਸਮਤਲ ਦਰਪਣ ਵਿੱਚ ਆਪਣਾ ਪ੍ਰਤਿਬਿੰਬ ਦੇਖਦਿਆ ਦੇਖਦਾ ਹੈ ਕਿ ਉਸ ਦਾ ਸੱਜਾ ਪਾਸਾ ਉਸ ਨੂੰWhile observing his own image in plane mirror Raju see his right side appear on:
2 points
Clear selection
9.ਅੱਖ ਵਿੱਚ ਦਾਖਲ ਹੋਣ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਅੱਖ ਦਾ ਕਿਹੜਾ ਭਾਗ ਕੰਟਰੋਲ ਕਰਦਾ ਹੈ ?Which part of eye controls the amount of light entering the eye?
2 points
Clear selection
10.ਰਮੇਸ ਆਪਣੀ ਕਿਤਾਬ ਪੜ੍ਹਦਿਆ ਕਿਤਾਬ ਨੂੰ ਕਦੇ ਅੱਖਾਂ ਤੋਂ ਦੂਰ ਲੈ ਜਾਂਦਾ ਹੈ ਅਤੇ ਕਦੇ ਬਹੁਤ ਨਜ਼ਦੀਕ ਲੈ ਆਉਂਦਾ ਹੈ। ਉਹ ਲਗਭਗ ਕਿੰਨੇ ਸੈਂਟੀਮੀਟਰ ਦੀ ਦੂਰੀ ਤੋਂ ਸਾਫ਼ ਅਤੇ ਸਪਸ਼ਟ ਪੜ੍ਹ ਸਕਦਾ ਹੈ?While reading Ramesh keeps his book at large distance from his eyes or he brings his book much closer to his eyes. At what centimeters he can read book clearly:
2 points
Clear selection
11.ਤੇਜ ਹਨੇਰੀ ਵਿੱਚ ਧੂੜ ਮਿੱਟੀ ਉੱਡ ਰਹੀ ਸੀ ਅਤੇ ਵੰਦਨਾ ਸਕੂਲ ਨੂੰ ਜਾ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਧੂੜ - ਕਣ ਪੈਣ ਤੋਂ ਕਿਹੜੇ ਅੰਗ ਬਚਾ ਰਹੇ ਸਨ ? While Vandana was going to school due to fast flowing wind air became dusty but her eyes were being protected from dust due to which organ
2 points
Clear selection
12.ਰੈਟੀਨਾ ਉਪਰ ਬਣੇ ਪ੍ਰਤਿਬਿੰਬ ਦਾ ਪ੍ਰਭਾਵ ਵਸਤੂ ਨੂੰ ਹਟਾਂ ਲੈਣ ਤੋਂ ਕਿੰਨੇ ਸਮੇਂ ਤੱਕ ਖਤਮ ਨਹੀਂ ਹੁੰਦਾ ?After the removal of the object for how long the impact of the image or retina does not vanish?
2 points
Clear selection
13.ਰਾਜੂ ਨੇ ਇੱਕ ਛੋਟੀ ਟਾਰਚ ਦੀ ਮਦਦ ਨਾਲ ਆਪਣੇ ਮਿੱਤਰ ਦੀ ਅੱਖ ਵਿੱਚ ਪ੍ਰਕਾਸ਼ ਪਾਈਆ । ਉਸ ਦੇ ਮਿੱਤਰ ਦੀ ਅੱਖ ਦੀ ਪੁਤਲੀ ਨੂੰ ਕੀ ਹੋਵੇਗਾ ? With the help of small torch Raju throws light in the eye of his friend. What will happen to the pupil of eye of his friend?
2 points
Clear selection
14.ਅਜੇ ਫਿਲਮ ਸ਼ੁਰੂ ਨਹੀਂ ਸੀ ਹੋਈ । ਗੀਤਾਂ ਹਨੇਰੇ ਸਿਨਮਾ - ਘਰ ਵਿੱਚ ਦਾਖਲ ਹੋਈ । ਉਸ ਦੀ ਅੱਖ ਦੀ ਪੁਤਲੀ ਨੂੰ ਕੀ ਹੋਵੇਗਾ ?The movie had not started yet when Gita entered dark cinema hall. What will happen to the pupil in her eye?
2 points
Clear selection
15.ਆਪਤਿਤ ਕਿਰਨ, ਪਰਾਵਰਤਿਤ ਕਿਰਨ ਅਤੇ ਅਭਿਲੰਬ ਇੱਕ ਹੀ ਤਲ ਵਿੱਚ ਕਿੱਥੇ ਮਿਲਦੇ ਹਨ ?The incident ray, reflected ray and the normal to the mirror at the point of incident meet each other in same plane: