JavaScript isn't enabled in your browser, so this file can't be opened. Enable and reload.
ਮਿਸ਼ਨ ਸ਼ਤ ਪ੍ਰਤੀਸ਼ਤ - 6
ਜਮਾਤ - ਪੰਜਵੀਂ
(ਪੰਜਾਬੀ ਮਾਧਿਅਮ)
Sign in to Google
to save your progress.
Learn more
* Indicates required question
E-PUNJAB ID
*
Your answer
1) ‘ਖ਼ੂਨੀ ਸਾਕਾ ਵਾਪਰਨਾ’ ਦਾ ਅਰਥ ਹੈ .................
*
1 point
ਵੱਡੀ ਪੱਧਰ ‘ਤੇ ਕਤਲ ਹੋਣਾ
ਡਰ ਜਾਣਾ
ਮਨ ‘ਤੇ ਬੋਝ ਰੱਖਣਾ
ਆਪਣੀ ਜਾਨ ਵਾਰ ਦੇਣਾ
2) 'ਹਰ ਗੱਲ ਦਾ ਕਿਸੇ ਠੀਕ ਸਮੇਂ ਹੀ ਮੁੱਲ ਹੁੰਦਾ ਹੈ ।' ਇਹ ਸ਼ਬਦ ਕਿਸੇ ਨੇ ਕਹੇ ?
*
1 point
ਕੁੰਦਨ ਲਾਲ
ਡਾਕਟਰ ਰਾਜਿੰਦਰ
ਪਿਤਾ ਜੀ ਨੇ
ਚਾਚਾ ਜੀ ਨੇ
3) ਹੇਠ ਲਿਖਿਆਂ ਵਿੱਚੋਂ ਕਿਹੜੀ ਗੱਲ ਸਹੀ ਹੈ ?
*
1 point
ਸਾਨੂੰ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਸਾਨੂੰ ਹਰ ਇੱਕ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ ਹੈ।
ਸਾਨੂੰ ਕਿਸੇ ਦਾ ਵੀ ਸਤਿਕਾਰ ਨਹੀਂ ਕਰਨਾ ਚਾਹੀਦਾ ਹੈ।
ਸਾਨੂੰ ਕਿਸੇ - ਕਿਸੇ ਦਾ ਹੀ ਸਤਿਕਾਰ ਕਰਨਾ ਚਾਹੀਦਾ ਹੈ।
4) ਹੇਠਾਂ ਲਿਖੇ ਵਾਕ ਵਿਚਲੇ ਢੁਕਵੇਂ ਸ਼ਬਦਾਂ ਦੇ ਲਿੰਗ ਬਦਲੋ :-
*
ਲੂੰਬੜੀ ਨੇ ਛਲ਼ਾਂਗ ਲਗਾਈ ।
1 point
ਲੂੰਬੜੀਆਂ ਨੇ ਛਲ਼ਾਂਗ ਲਗਾਈ ।
ਲੂੰਬੜ ਨੇ ਛਲ਼ਾਂਗ ਲਗਾਈ ।
ਲੂੰਬੜੀਆਂ ਨੇ ਛਲ਼ਾਂਗਾਂ ਲਗਾਈਆਂ ।
ਲੂੰਬੜਾਂ ਨੇ ਛਲ਼ਾਂਗਾਂ ਲਗਾਈਆਂ ।
5) ਰੰਗੇ ਭਾਗ ਦਾ ਖੇਤਰਫ਼ਲ ਪਤਾ ਕਰੋ ।
*
1 point
7 ਵਰਗ ਸੈ.ਮੀ.
8 ਵਰਗ ਸੈ.ਮੀ.
6 ਵਰਗ ਸੈ.ਮੀ.
5 ਵਰਗ ਸੈ.ਮੀ.
6) ਕਿਸ ਵਰਗ ਦਾ ਪਰਿਮਾਪ ਸਭ ਤੋਂ ਘੱਟ ਹੈ ?
*
1 point
ੳ
ਅ
ੲ
ਸ
7) ਹੇਠਾਂ ਦਿੱਤੀ ਆਕ੍ਰਿਤੀ ਦਾ ਪਰਿਮਾਪ ਦੱਸੋ ।
*
1 point
12 ਸੈ.ਮੀ. + 12 ਸੈ. ਮੀ.
12 ਸੈ.ਮੀ. × 12 ਸੈ.ਮੀ.
( 12 + 12 + 12 + 12 ) ਸੈ.ਮੀ.
4 + 12 ਸੈ.ਮੀ
8) ਚਿੱਤਰ ਵਿੱਚ ਦਰਸਾਏ ਹਰੇਕ ਵਰਗ ਦੀ ਭੁਜਾ 1 ਸੈ.ਮੀ. ਅਤੇ ਖੇਤਰਫਲ 1 ਵਰਗ ਸੈ.ਮੀ. ਹੈ । ਵਰਗਾਂ ਦੀ ਗਿਣਤੀ ਕਰਦੇ ਹੋਏ ਦੱਸੋ ਕਿ ਚਿੱਤਰ ਵਿੱਚ ਸਭ ਤੋਂ ਵੱਧ ਖੇਤਰਫਲ ਕਿਸ ਦਾ ਹੈ ?
*
1 point
ੳ
ਅ
ੲ
ਸ
9) Find adjective in the sentence.
*
An old woman was sitting on the bench.
1 point
an
old
was
on
10) Which of the following is not the season ?
*
1 point
Autumn
Winter
Summer
raining
11) Choose the odd one out:
*
1 point
soon
moon
look
spoon
12) Choose the correct option.
*
1 point
manu wanted to see the lion.
Manu wanted to see the Lion.
Manu wanted to see the lion.
Manu wanted too see the lion.
13) ਖ਼ੂਨ ਦੀ ਘਾਟ ਨਾਲ ਹੋਣ ਵਾਲੇ ਰੋਗ ਨੂੰ ਕੀ ਕਹਿੰਦੇ ਹਨ ?
*
1 point
ਗਿਲ੍ਹੜ
ਅੰਧਰਾਤਾ
ਅਨੀਮੀਆ
ਸਕਰਵੀ
14) ਬਿੱਲੀ ਮਨੁੱਖ ਨਾਲੋਂ ..................... ਗੁਣਾ ਵੱਧ ਦੇਖ ਸਕਦੀ ਹੈ ।
*
1 point
ਤਿੰਨ
ਚਾਰ
ਛੇ
ਪੰਜ
15) ਤੁਸੀਂ ਖ਼ਰਾਬ ਭੋਜਨ ਦੀ ਪਛਾਣ ਕਿਵੇਂ ਕਰੋਗੇ ?
*
1 point
ਦੇਖ ਕੇ
ਸੁੰਘ ਕੇ
ਛੂਹ ਕੇ
ਉਪਰੋਕਤ ਸਾਰੇ
16) ਸਾਡੇ ਸਰੀਰ ਵਿੱਚ ਨਵੇਂ ਸੈੱਲ ਬਣਾਉਣ ਅਤੇ ਟੁੱਟੇ ਭੱਜੇ ਸੈੱਲਾਂ ਦੀ ਮੁਰੰਮਤ ਦਾ ਕੰਮ ਕੌਣ ਕਰਦਾ ਹੈ ?
*
1 point
ਪਾਣੀ
ਪ੍ਰੋਟੀਨ
ਵਿਟਾਮਿਨ
ਖਣਿਜ ਪਦਾਰਥ
17) गौतम बुद्ध ने संसार को निम्नलिखित में से किसका पाठ नहीं पढ़ाया ?
*
1 point
हिंसा
दयालुता
सहानुभूति
परोपकार
18) "पोले" शब्द से क्या अर्थ है ?
*
1 point
फूल
गोबर से बनी टिकिया
जूते
आँगन
19) कुम्हार क्या काम करता है ?
*
1 point
कपड़े धोता है I
सफाई करता है I
जूते बनाता है I
मिट्टी के बर्तन बनाता है I
20) सड़क पर पैदल चलते समय , सड़क हमेशा _________________ लाइनों से पार करनी चाहिए ।
*
1 point
रेलवे
जिराफ
ज़ेबरा
ग्राफ
Submit
Clear form
Never submit passwords through Google Forms.
This content is neither created nor endorsed by Google. -
Terms of Service
-
Privacy Policy
Does this form look suspicious?
Report
Forms
Help and feedback
Contact form owner
Help Forms improve
Report