State Level Quiz # 11 for 10th class
January 6, 2021

Subjects ~
English,
Hindi,
Maths,
Punjabi,
Science,
S.S. &
Welcome Life

Since December 26, 2020
Sign in to Google to save your progress. Learn more
Your Name *
Your District *
English
Objective Type Questions from M.C.B.
Lesson # 4 - The Gift of Christmas,

Translation from English to Punjabi &

Format of Personal letter
1.  What did Della buy for Jim as a Christmas gift?   *
1 point
2.  I have a golden bedroom. *
1 point
3. Choose the correct option. *
1 point
Social Science
ਅਰਥ ਸ਼ਾਸਤਰ - ਪਾਠ 3 - ਭਾਰਤ ਵਿੱਚ ਖੇਤੀ ਬਾੜੀ ਦਾ ਵਿਕਾਸ
4. ਹਰੀ ਕ੍ਰਾਂਤੀ ਦੀ ਸਫਲਤਾ ਦੇ ਤੱਤ ਵਿੱਚ ਕਿਹੜਾ ਕਾਰਕ ਸਹੀ ਨਹੀਂ ਹੈ? *
1 point
5. ਰਾਸ਼ਟਰੀ ਖੇਤੀ ਅਤੇ ਗ੍ਰਾਮੀਣ ਵਿਕਾਸ ਬੈਂਕ (NABARD) ਦੀ ਸਥਾਪਨਾ ਕਦੋਂ ਹੋਈ? *
1 point
6. ਭਾਰਤੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਕਿਹੜੇ ਖੇਤਰ ਵਿੱਚ ਮਿਲਦੇ ਹਨ? *
1 point
Hindi
व्याकरण भाग
7. 'विद्या ग्रहण करने वाला' –(अनेक शब्दों के लिए एक शब्द) *
1 point
8. 'देखने वाला' -(अनेक शब्दों के लिए एक शब्द) *
1 point
9. 'अपना मतलब निकालने वाला' -(अनेक शब्दों के लिए एक शब्द) *
1 point
Science
CHAPTER 12.ELECTRICITY
10.1.Which elements among the following belong to the 18th group of Modern Periodic table/ਹੇਠ ਲਿਖਿਆਂ ਵਿੱਚੋਂ ਕਿਹੜੇ ਤੱਤ ਆਧੁਨਿਕ ਆਵਰਤੀ ਸਾਰਣੀ ਦੇ 18ਵੇਂ ਗਰੁੱਪ ਨਾਲ ਸਬੰਧਤ ਹਨ *
1 point
11.2.Which element among the following has complete outer shell/ਹੇਠਾਂ ਦਰਜ ਤੱਤਾਂ ਵਿੱਚੋਂ ਕਿਸ ਧਾਤ ਦਾ ਬਾਹਰੀ ਸ਼ੈੱਲ ਪੂਰਾ ਹੈ *
1 point
12.3.What is the electronic configuration of Sulphur/ਸਲਫਰ ਦੀ ਇਲੈਕਟ੍ਰਾਨੀ ਤਰਤੀਬ ਕੀ ਹੋਵੇਗੀ *
1 point
Maths
 Maths Chapter  8 Introduction  to Trigonometry

 MCQs
4. 1-cos²A .................ਦੇ ਬਰਾਬਰ ਹੈ।।  1-cos²A is equal to: *
1 point
Sin (90° – A)  ਅਤੇ cos A ਹਨ:  Sin (90° – A) and cos A are: *
1 point
sin 60° cos 30° + sin 30° cos 60° ਦਾ ਮੁੱਲ ਹੈ....        The value of sin 60° cos 30° + sin 30° cos 60° is.. *
1 point
ਵਿਸ਼ਾ- ਪੰਜਾਬੀ  
ਵਿਆਕਰਨ ਭਾਗ- ਲਿਪੀ-ਬੋਧ
ਪ੍ਰਸ਼ਨ-16 ਉਹ ਅੱਖਰ ਜਿਹੜਾ ਦੋ ਅੱਖਰਾਂ ਦੇ ਮੇਲ ਤੋਂ ਬਣੇ ਉਸਨੂੰ ........ਕਹਿੰਦੇ ਹਨ। *
1 point
ਪ੍ਰਸ਼ਨ-17. ਊੜਾ ਅੱਖਰ ਨਾਲ਼ ਕਿਹੜੇ ਨਾਸਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ? *
1 point
ਪ੍ਰਸ਼ਨ-18. ਮੁਕਤਾ ਲਗ ਤੋਂ ਭਾਵ ਹੈ- *
1 point
Welcome Life ਸਵਾਗਤ ਜ਼ਿੰਦਗੀ
Lesson # 2 - ਤਰਕਸੰਗਤ ਸੋਚ
19. ਇੰਟਰਨੈੱਟ ਦਾ ਸਹੀ ਉਪਯੋਗ ਗਿਆਨ ਹਾਸਲ ਕਰਨ ਲਈ ਹੀ ਕਰਨਾ ਚਾਹੀਦਾ ਹੈ। *
1 point
20. _____ਹੀ ਸਾਨੂੰ ਸਫ਼ਲਤਾ ਦਿਵਾ ਸਕਦਾ ਹੈ। *
1 point
Learn and note down all the Quizzes.
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report