1. ਆਪਣੀ ਡਾਇਰੀ ਵਿੱਚ ਇਕ ਵਾਰ ਇਹ ਪੂਰੀ ਪਉੜੀ ਲਿਖੋ। ਹਾਂ 'ਤੇ ਨਿਸ਼ਾਨ ਲਗਾਓ, ਜੇਕਰ ਤੁਸੀਂ ਕੰਮ ਪੂਰਾ ਕਰ ਲਿਆ ਹੈ। / Write the whole pauri once in your diary. Tick Yes, if you have completed the task. ਪਉੜੀ ॥ (ਰਾਗੁ ਗਉੜੀ - ਮ:੪
- ੩੦੪)
ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥
ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ
ਪੜੀਐ ॥
ਓਨੑਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ
ਕੜੀਐ ॥੯॥