ਪ੍ਰਸ਼ਨੋਤਰੀ: ਵੱਡਾ ਕਉਣ ?
Check your preparation by done this quiz
Prepared by: Prabhjot Singh 
Founder of Brilliant P 
Sign in to Google to save your progress. Learn more
Name *
Class *
Roll no. *
Objective type questions
Good luck 👍🏻
ਸਾਡਾ ਬਹੁਤਾ ਧਿਆਨ ਕਿੰਨੇ ਰੁਤਬਿਆਂ ਤੇ ਅਧਾਰਿਤ ਹੈ ? *
1 point
ਬੰਦੇ ਦੇ ਵੱਡੇ ਹੋਣ ਦਾ ਸਬੰਧ ਕਿਸ ਰੁਤਬੇ ਨਾਲ ਹੈ ? *
1 point
ਵਡੇ ਵਡੇ ਜੋ ਦੀਸਹਿ ਲੋਗ ।। 
ਤਿਨ ਕਉ ਬਿਆਪੈ ਚਿੰਤਾ ਰੋਗ ।। 
ਉਪਰੋਕਤ ਪੰਕਤੀਆਂ ਕਿਹਨਾਂ ਵਲੋਂ ਉਚਾਰਨ ਕੀਤੀਆਂ ਹਨ ? 
*
1 point
ਅਸਲ ਵਿੱਚ ਵੱਡਾ ਮਨੁੱਖ ਕੌਣ ਹੁੰਦਾ ਹੈ
*
1 point
_______ ਵੱਡੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ *
1 point
ਥਾਂ ਥਾਂ ਤੇ ਖੁੱਲੇ ਬਿਊਟੀ ਪਾਰਲਰ ਕਿਸ ਰੁਤਬੇ ਨੂੰ ਸਵਾਰਨ ਤੇ ਨਿਖਾਰਨ ਦਾ ਦਾਅਵਾ ਕਰਦੇ ਹਨ ? *
1 point
ਸਰੀਰਕ ਰੁਤਬਾ, ਆਰਥਿਕ ਰੁਤਬਾ ਤੇ ਸਮਾਜਿਕ ਰੁਤਬਾ ਕਿਸੇ ਬੰਦੇ ਦੇ ਵੱਡਾ ਹੋਣ ਦਾ ਸੂਚਕ ਕਹਿਲਾਉਂਦਾ ਹੈ। *
1 point
ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝੁ ਦੋਨੋ ਰੋਈ ।। 
ਇਹ ਪੰਕਤੀ ਕਿੰਨਾਂ ਵੱਲੋਂ ਉਚਾਰਨ ਕੀਤੀ ਗਈ ਹੈ ?
*
1 point
ਬੰਦਾ _______ ਦੀ ਨਜ਼ਰ ਵਿੱਚ ਪ੍ਰਵਾਨ ਚੜ ਕੇ ਵੱਡਾ ਬਣਨਾ ਚਾਹੁੰਦਾ ਹੈ *
1 point
_______ ਜੀਵਨ ਅਪਣਾ ਕੇ ਹੀ ਅਸਲ ਵਿੱਚ ਵੱਡੇ ਬਣਿਆ ਜਾ ਸਕਦਾ ਹੈ *
1 point
ਪ੍ਰਸ਼ਨੋਤਰੀ ਹੱਲ ਕਰਕੇ ਤੁਸੀ ਕਿਵੇਂ ਮਹਿਸੂਸ ਕਰ ਰਹੇ ਹੋ ? *
Submit
Clear form
Never submit passwords through Google Forms.
This content is neither created nor endorsed by Google.