JavaScript isn't enabled in your browser, so this file can't be opened. Enable and reload.
MOCK GOOGLE GEOGRAPHY QUIZ (TIME 9 AM TO 9AM) ਭੂਗੋਲਕ ਕੁਇਜ਼
COMPULSORY FOR ALL STUDENTS OF 12TH CLASS (NEW AND OLD) 12 ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ (ਨਵੇਂ ਅਤੇ ਪੁਰਾਣੇ) ਲਈ
Sign in to Google
to save your progress.
Learn more
ਵਿਦਿਆਰਥੀ ਦਾ ਨਾਮ /STUDENT NAME
Your answer
ਸਕੂਲ ਦਾ ਨਾਮ /SCHOOL NAME
Your answer
ਜ਼ਿਲੇ ਦਾ ਨਾਮ/ DISTRICT NAME
Your answer
2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵਸੋਂ ਹੈ ?What is the population of India according to the 2011 census?
2 points
135 ਕਰੋੜ
121 ਕਰੋੜ
125 ਕਰੋੜ
132 ਕਰੋੜ
Clear selection
ਆਕਾਰ ਪਖੋਂ ਭਾਰਤ ਦਾ ਸਥਾਨ ਸੰਸਾਰ ਵਿੱਚ ਕਿਨਵਾਂ ਹੈ ?What is the position of India in the world in terms of size?
2 points
2
5
6
7
Clear selection
ਵਸੋਂ ਘਣਤਾ ਦਾ ਫਾਰਮੁਲਾ ਕੀ ਹੈ? What is the population density formula?
2 points
ਵਸੋਂ ਘਣਤਾ=ਇਲਾਕੇ ਦੀ ਵਸੋਂ/ ਇਲਾਕੇ ਦਾ ਖੇਤਰਫਲ
ਇਲਾਕੇ ਦੀ ਵਸੋਂ = ਵਸੋਂ ਘਣਤਾ/ ਇਲਾਕੇ ਦਾ ਖੇਤਰਫਲ
ਵਸੋਂ ਘਣਤਾ= ਇਲਾਕੇ ਦਾ ਖੇਤਰਫਲ/ ਇਲਾਕੇ ਦੀ ਵਸੋਂ
ਇਹਨਾਂ ਵਿੱਚੋ ਕੋਈ ਨਹੀਂ
Clear selection
2011 ਦੀ ਜਨਗਣਨਾ ਅਨੁਸਾਰ ਸਭ ਤੋ ਵੱਧ ਵਸੋਂ ਘਣਤਾ ਵਾਲਾ ਰਾਜ ਹੈ ? Which state has the highest population density as per 2011 census?
2 points
ਰਾਜਸਥਾਨ
ਬਿਹਾਰ
ਉੱਤਰ ਪ੍ਰਦੇਸ਼
ਅਰੂਣਾਚਲ ਪ੍ਰਦੇਸ਼
Clear selection
2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਵਸੋਂ ਘਣਤਾ ਹੈ ? What is the population density of Punjab as per 2011 census?
2 points
550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
560 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
325 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
Clear selection
2001 ਅਤੇ 2011 ਦੇ ਦਹਾਕੇ ਵਿੱਚਕਾਰ ਭਾਰਤ ਦੀ ਵਸੋਂ ਘਣਤਾ ਕਿਤਨੀ ਵੱਧੀ ਸੀ ? How much did India's population density increase between 2001 and 2011?
2 points
) 55 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
56 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
57 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
58 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ
Clear selection
2001 ਅਤੇ 2011 ਦੇ ਦਹਾਕੇ ਵਿੱਚਕਾਰ ਭਾਰਤ ਦੀ ਵਸੋਂ ਕਿਤਨੀ ਵੱਧੀ (ਵਾਧੇ ਦੀ ਦਰ) ਸੀ ? What was India's population growth rate between 2001 and 2011?
2 points
ਲਗਭਗ 17 ਕਰੋੜ
ਲਗਭਗ 18 ਕਰੋੜ
ਲਗਭਗ 19 ਕਰੋੜ
ਲਗਭਗ 20 ਕਰੋੜ
Clear selection
ਦਸ ਸਾਲ (ਦਹਾਕਾ) ਵਿੱਚ ਵਸੋਂ ਦੇ ਵਾਧੇ ਦਾ ਸਹੀ ਫਾਰਮੁਲਾ ਕੀ ਹੈ? What is the correct formula for population growth in ten years?
2 points
ਮੌਜੂਦਾ ਸਾਲ ਦੀ ਵਸੋਂ-ਅਧਾਰ ਸਾਲ ਦੀ ਵਸੋਂ/ ਮੌਜੂਦਾ ਸਾਲ ਦੀ ਵਸੋਂ *100
ਮੌਜੂਦਾ ਸਾਲ ਦੀ ਵਸੋਂ- ਅਧਾਰ ਸਾਲ ਦੀ ਵਸੋਂ / ਅਧਾਰ ਸਾਲ ਦੀ ਵਸੋਂ*100
ਅਧਾਰ ਸਾਲ ਦੀ ਵਸੋਂ - ਮੌਜੂਦਾ ਸਾਲ ਦੀ ਵਸੋਂ / ਮੌਜੂਦਾ ਸਾਲ ਦੀ ਵਸੋਂ *100
ਉਪਰੋਕਤ ਵਿੱਚੋਂ ਕੋਈ ਨਹੀਂ।
Other:
Clear selection
2001 ਅਤੇ 2011 ਦੇ ਦਹਾਕੇ ਵਿੱਚਕਾਰ ਪੰਜਾਬ ਦੀ ਵਸੋਂ ਕਿਤਨੀ ਵੱਧੀ (ਵਾਧੇ ਦੀ ਦਰ) ਸੀ ?What was the population growth rate of Punjab between 2001 and 2011?
2 points
13.90
14.90
15.90
16.90
Other:
Clear selection
ਭਾਰਤ ਵਿੱਚ ਮਰਦਾਂ ਅਤੇ ਔਰਤਾਂ ਦੀ ਅੋਸਤ ਉਮਰ ਕ੍ਰਮਵਾਰ ਕਿਨੀ ਹੈ?What is the average age of men and women in India respectively?
2 points
57.8,71 ਸਾਲ
58.8,72 ਸਾਲ
67.8,68 ਸਾਲ
56.8,75 ਸਾਲ
Clear selection
Submit
Clear form
Never submit passwords through Google Forms.
This content is neither created nor endorsed by Google. -
Terms of Service
-
Privacy Policy
Does this form look suspicious?
Report
Forms
Help and feedback
Contact form owner
Help Forms improve
Report