State Level Quiz # 47 for 8th
Sign in to Google to save your progress. Learn more
Your Name *
Your District *
ENGLISH -:::::::::::::::::: Lesson 1 ::: ABDUL HAMID::::::::
Q1. How was Hamid honoured for his bravery ? *
1 point
Q.2. What sort of tanks did Pakistan have ? *
1 point
Q3. What is the Punjabi meaning of word ' Border' ? *
1 point
Social Science
ਭੂਗੋਲ
4. ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟਰੋਜਨ ਅਤੇ ਜੈਵਿਕ ਮਾਦਾ ਆਦਿ ਤੱਤਾਂ ਦੀ ਘਾਟ ਕਿਸ ਮਿੱਟੀ ਵਿੱਚ ਹੁੰਦੀ ਹੈ? *
1 point
5. ਕਿਹੜੀ ਮਿੱਟੀ ਉੱਚੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ? *
1 point
86. ਗੌਤਮ ਨੇ ਆਪਣੇ ਦੋਸਤ ਯੋਗੇਸ਼ ਨੂੰ ਆਪਣਾ ਖੇਤ ਵਿਖਾਉਂਦਿਆ ਦੱਸਿਆ ਕਿ ਇਸ ਭੂਮੀ ਤੇ ਖੇਤੀ ਤਾਂ ਕੀਤੀ ਜਾ ਸਕਦੀ ਹੈ ਪਰੰਤੂ ਇਸ ਨੂੰ 1 ਤੋਂ 5 ਸਾਲ ਦੇ ਲੰਬੇ ਸਮੇਂ ਤੱਕ ਖਾਲੀ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਇਹ ਭੂਮੀ ਆਪਣੀ ਗੁਆਚੀ ਹੋਈ ਸ਼ਕਤੀ ਦੁਬਾਰਾ ਗ੍ਰਹਿਣ ਕਰ ਸਕੇ। ਗੌਤਮ ਕੋਲ ਕਿਸ ਤਰ੍ਹਾਂ ਦੀ ਭੂਮੀ ਹੈ? *
1 point
Hindi
व्याकरण
7. सम्राट शब्द का स्त्रीलिंग शब्द है-सम्राटी *
1 point
8. संज्ञा शब्द की विशेषता बताने वाले शब्द को_________कहते हैं। *
1 point
9. वायुयान चलाने वाला- *
1 point
Science
 ਧਾਤਾਂ ਅਤੇ ਅਧਾਤਾਂ
Lesson-  Materials : Metals and Non metals.
10.ਅਧਾਤਾਂ ਆਮ ਤੌਰ ਤੇ ਤਾਪ ਅਤੇ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਹਨ ।Non metals are generally conductors of heat and electricity. *
1 point
11.ਕੋਲੇ ਨੂੰ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ ।Coal can be drawn into wires. *
1 point
12.ਸੋਡੀਅਮ ਅਤੇ ਪੋਟਾਸ਼ੀਅਮ ਧਾਤਾਂ ਨਰਮ ਹੁੰਦੀਆਂ ਹਨ ਅਤੇ ਚਾਕੂ ਨਾਲ ਕੱਟੀਆਂ ਜਾ ਸਕਦੀਆਂ ਹਨ ।Metals like sodium and potassium are soft and can be cut with a knife. *
1 point
Maths
Ch. 1 Rational numbers/  ਪਰਿਮੇਯ ਸੰਖਿਆਵਾਂ
13. Which rational number does not have its reciprocal . ਕਿਹੜੀ  ਪਰਿਮੇਯ ਸੰਖਿਆ ਦਾ ਕੋਈ ਉਲਟਕ੍ਮ ਨਹੀਂ ਹੈ? *
1 point
14. Which rational number is equal to its reciprocal . ਕਿਹੜੀ  ਪਰਿਮੇਯ ਸੰਖਿਆ ਆਪਣੇ ਉਲਟਕ੍ਮ ਦੇ ਬਰਾਬਰ ਹੈ? *
1 point
15. Which rational number is equal to its negative . ਕਿਹੜੀ  ਪਰਿਮੇਯ ਸੰਖਿਆ ਆਪਣੇ ਰਿਣਾਤਮਕ  ਦੇ ਬਰਾਬਰ ਹੈ? *
1 point
ਵਿਸ਼ਾ-ਪੰਜਾਬੀ
ਪਾਠ ਪੁਸਤਕ ਅਤੇ ਵਿਆਕਰਨ
ਪ੍ਰਸ਼ਨ-16 ਲੜਾਈ ਵਿੱਚ ਨਿਡਰਤਾ ਨਾਲ਼ ਲੜਨ ਵਾਲ਼ਾ? *
1 point
ਪ੍ਰਸ਼ਨ-17.  ਜਿਸ ਸ਼ਬਦ ਦੇ ਅਰਥ ਹੋਣ ਉਸ ਨੂੰ ਨਿਰਾਰਥਕ ਕਹਿੰਦੇ ਹਨ। *
1 point
ਪ੍ਰਸ਼ਨ-18. 'ਸੁਹਾਗਣ' ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ? *
1 point
Welcome Life                                  ਸਵਾਗਤ ਜ਼ਿੰਦਗੀ
M.C.Q.
19. ਕਿਹੜਾ ਵਿਹਾਰ ਚੰਗੀ ਖੇਡ ਭਾਵਨਾ ਨੂੰ ਪ੍ਰਦਰਸ਼ਿਤ ਕਰਦਾ ਹੈ? *
1 point
20.  ਚੰਗੇ ਖਿਡਾਰੀ ਦਾ ਆਪਣੀ ਅਤੇ ਵਿਰੋਧੀ ਟੀਮ ਲਈ ਵਰਤਾਅ ਕਿਹੋ ਜਿਹਾ ਹੁੰਦਾ ਹੈ? *
1 point
Learn all these Questions/ Answers.
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report