Tele Consultation. Stay Safe. Stay Home.

Please take a moment to let us know the details of your problem and we would be happy to connect you with our available doctors for an electronic consultation.
Full Name / ਨਾਮ : *
Your answer
Gender / ਲਿੰਗ :
Mobile No. / ਮੋਬਾਈਲ ਨੰਬਰ : *
Your answer
Email / ਈ-ਮੇਲ :
Your answer
Which Department do you wish to consult? ਤੁਸੀਂ ਕਿਹੜੇ ਵਿਭਾਗ ਨਾਲ ਸਲਾਹ ਕਰਨਾ ਚਾਹੁੰਦੇ ਹੋ? *
A preferred time slot for consultation / ਸਲਾਹ ਮਸ਼ਵਰੇ ਲਈ ਪਸੰਦੀਦਾ ਸਮਾਂ *
CONSENT / ਸਹਿਮਤੀ *
I seek your online consultation for my concerns. I am aware that face-to-face consultation will be better and there are limitations to tele-consultation. However, since it is not possible in the current circumstances, I would like to avail an electronic consultation from you. ਮੈਂ ਆਪਣੀਆਂ ਚਿੰਤਾਵਾਂ ਲਈ ਤੁਹਾਡੀ ਔਨਲਾਈਨ ਸਲਾਹ-ਮਸ਼ਵਰਾ ਦੀ ਮੰਗ ਕਰਦਾ ਹਾਂ | ਮੈਂ ਜਾਣਦਾ ਹਾਂ ਕਿ ਫੇਸ-ਟੂ-ਫੇਸ ਸਲਾਹ-ਮਸ਼ਵਰੇ ਬਿਹਤਰ ਹੋਣਗੇ ਅਤੇ ਟੈਲੀ-ਸਲਾਹ-ਮਸ਼ਵਰੇ ਦੀਆਂ ਸੀਮਾਵਾਂ ਹਨ | ਪਰੰਤੂ, ਮੌਜੂਦਾ ਹਾਲਤਾਂ ਵਿੱਚ ਇਹ ਸੰਭਵ ਨਹੀਂ ਹੈ, ਇਸ ਲਈ ਮੈਂ ਤੁਹਾਡੇ ਤੋਂ ਟੈਲੀਫੋਨੀਕ ਸਲਾਹ ਲੈਣਾ ਚਾਹਾਂਗਾ |
Required
The consultation is valid for 72 hours only / ਸਲਾਹ-ਮਸ਼ਵਰਾ ਸਿਰਫ 72 ਘੰਟਿਆਂ ਲਈ ਵੈਧ ਹੈ
You will be contacted at the provided email or phone number as early as possible. Kindly note that request for e-consultation are fulfilled in the order of receipt. If this is an emergency, please call 0181-2041000 directly. ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡੇ ਦੁਵਾਰਾ ਪ੍ਰਦਾਨ ਕੀਤੀ ਈਮੇਲ ਜਾਂ ਫੋਨ ਨੰਬਰ ਤੇ ਸੰਪਰਕ ਕੀਤਾ ਜਾਵੇਗਾ | ਕਿਰਪਾ ਕਰਕੇ ਯਾਦ ਰੱਖੋ ਕਿ ਈ-ਸਲਾਹ-ਮਸ਼ਵਰੇ ਲਈ ਤੁਹਾਡੇ ਦੁਵਾਰਾ ਕੀਤੀ ਗਈ ਬੇਨਤੀ ਪ੍ਰਾਪਤੀ ਦੇ ਕ੍ਰਮ ਵਿੱਚ ਪੂਰੀ ਕੀਤੀ ਜਾਂਦੀ ਹੈ | ਜੇਕਰ ਕੋਈ ਐਮਰਜੈਂਸੀ ਹੈ, ਤਾਂ ਕਿਰਪਾ ਕਰਕੇ 0181-2041000 ਨੂੰ ਸਿੱਧਾ ਕਾਲ ਕਰੋ.
Submit
Never submit passwords through Google Forms.
This content is neither created nor endorsed by Google. Report Abuse - Terms of Service - Privacy Policy