Class 8th Chapter 1 Crop Production and Management
Quiz no. 1 (a)
Prepared by Team Kapurthala and SBS Nagar                            
Edited by Team Amritsar
Sign in to Google to save your progress. Learn more
ਵਿਦਿਆਰਥੀ ਦਾ ਨਾਮ Name of Student *
ਸਕੂਲ ਦਾ ਨਾਮ School Name *
ਬਲਾਕ Block *
ਜ਼ਿਲ੍ਹਾ District *
1.ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲੱਬਧ ਕਰਵਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ ? To make the food available to the large population, what measure should be taken? *
2 points
2.  ਰੱਬੀ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ ? In which season Rabi crops are sown? *
2 points
3. ਝੋਨੇ (ਧਾਨ) ਦੀ ਫਸਲ ਨੂੰ ਫ਼ਸਲਾਂ ਦੇ ਕਿਸ ਵਰਗ ਵਿੱਚ ਰੱਖੋਗੇ ?  Paddy crop is classified as …………. *
2 points
4. ਹੇਠ ਲਿਖਿਆਂ ਵਿੱਚੋਂ ਕਿਹੜੀ ਖੇਤੀ ਪੱਧਤੀ ਨਹੀਂ ਹੈ ? Which out of following is not considered as agriculture practice? *
2 points
5. ਆਸ਼ਾ ਦੇ ਚਾਚਾ ਜੀ ਅੱਜ ਖੇਤ ਵਿੱਚ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਪੱਧਰਾ ਕਰ ਰਹੇ ਹਨ । ਇਸ ਕੰਮ ਲਈ ਉਹ ਇੱਕ ਖਾਸ ਔਜ਼ਾਰ ਦੀ ਵਰਤੋਂ ਕਰ ਰਹੇ ਹਨ । ਇਸ ਔਜ਼ਾਰ ਨੂੰ ਕੀ ਕਿਹਾ ਜਾਂਦਾ ਹੈ ?   Asha’s uncle is levelling the field before sowing the seeds. He is using one of the main tool for this purpose. What is the name of that agricultural tool? *
2 points
6. ਕੱਟੀ ਹੋਈ ਫ਼ਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਕੀ ਕਿਹਾ ਜਾਂਦਾ ਹੈ ?   Process of separating grains from chaff is called……… *
2 points
7. ਹਰਨਾਮ ਨੇ ਖੇਤ ਵਿੱਚ ਹਲ਼ ਵਾਹੁਣ ਸਮੇਂ ਦੇਖਿਆ ਕਿ ਮਿੱਟੀ ਬਹੁਤ ਖੁਸ਼ਕ ਸੀ । ਤੁਹਾਡੇ ਅਨੁਸਾਰ ਪਹਿਲਾਂ ਉਸ ਨੂੰ ਕੀ ਕਰਨ ਦੀ ਲੋੜ ਸੀ ? Harnam found land as very dry during tilling. What should he do to make it less hard before ploughing? *
2 points
8. ਸਲੀਮ ਦੀ ਮਾਤਾ ਜੀ ਨੇ ਕੁਝ ਬੀਜ਼ ਇੱਕ ਬਰਤਨ ਵਿੱਚ ਪਾ ਕੇ ਉੱਪਰੋਂ ਪਾਣੀ ਪਾ ਦਿੱਤਾ। ਕੁਝ ਦੇਰ ਬਾਅਦ ਸਾਰੇ ਬੀਜ਼ ਪਾਣੀ ਉਪਰ ਤੈਰਨ ਲੱਗ ਪਏ । ਇਸ ਦਾ ਕੀ ਕਾਰਨ ਹੋ ਸਕਦਾ ਹੈ ?  Salim’s mother put some Gram seeds in water. She observed that after some time all seeds comes on the surface of water. What will be the possible reason? *
2 points
9. ਮਿੱਟੀ ਨੂੰ ਉਲਟਾਉਣ - ਪਲਟਾਉਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ ? The process of turning and loosening of soil is called……….. *
2 points
10. ਅਜਿਹਾ ਯੰਤਰ ਜੋ ਨਦੀਨ ਹਟਾਉਣ ਅਤੇ ਮਿੱਟੀ ਨੂੰ ਪੋਲਾ ਕਰਨ ਲਈ ਵਰਤਿਆ ਜਾਂਦਾ ਹੈ , ਨੂੰ ਕੀ ਕਹਿੰਦੇ ਹਨ ?    What is the name of tool used to remove weeds and to loosen the soil? *
2 points
11. ਕੁਲਵਿੰਦਰ ਕੌਰ ਨੇ ਆਪਣੀ ਮਾਤਾ ਜੀ ਨੂੰ ਕਣਕ ਨਾਲ ਭਰੇ ਧਾਤ ਦੇ ਬਰਤਨ ਵਿੱਚ ਨਿੰਮ ਦੇ ਸੁੱਕੇ ਪੱਤੇ ਪਾਉਂਦੇ ਦੇਖਿਆ । ਕੁਲਵਿੰਦਰ ਕੌਰ ਦੀ ਮਾਤਾ ਜੀ ਨੇ ਅਜਿਹਾ ਕਿਉਂ ਕੀਤਾ ? Kulwinder Kaur saw her mother putting some dry leaves of ‘Neem’ in container containing wheat grains. Why she did so? *
2 points
12. ਖੇਤੀਬਾੜੀ ਮਾਹਿਰ ਨੇ ਸਾਡੇ ਪਿੰਡ ਦੇ ਕਿਸਾਨ ਨੂੰ ਆਪਣੇ ਖੇਤ ਵਿੱਚ ਫਲੀਦਾਰ ਫ਼ਸਲ ਉਗਾਉਣ ਦੀ ਸਲਾਹ ਦਿੱਤੀ ਤਾਂ ਜੋ ਮਿੱਟੀ ਵਿੱਚ ਕਿਸੇ ਖਾਸ ਤੱਤ ਦੀ ਪੂਰਤੀ ਹੋ ਸਕੇ। ਇਹ ਖਾਸ ਤੱਤ ਕਿਹੜਾ ਹੋ ਸਕਦਾ ਹੈ ?  Agriculture expert advice the farmer of our village to cultivate leguminous crop to replenish the deficiency of some particular nutrient of soil. What is the name of that particular nutrient?
2 points
Clear selection
13. ਰਾਹੁਲ ਦੇ ਰਿਸ਼ਤੇਦਾਰ ਰਾਜਸਥਾਨ ਵਿੱਚ ਰਹਿੰਦੇ ਹਨ ਜਿੱਥੇ ਵਰਖਾ ਘੱਟ ਹੁੰਦੀ ਹੈ । ਰਾਹੁਲ ਦੇ ਰਿਸ਼ਤੇਦਾਰ ਨੂੰ ਸਿੰਚਾਈ ਦਾ ਕਿਹੜਾ ਆਧੁਨਿਕ ਢੰਗ ਵਰਤਣਾ ਚਾਹੀਦਾ ਹੈ ? Relative of Rahul residing in Rajasthan, where scarcity of rain is observed. Which method of irrigation will be more effective in this situation?
2 points
Clear selection
14. ਗੁਰਮੀਤ ਨੇ ਆਪਣੇ ਪਿਤਾ ਜੀ ਨੂੰ ਖੇਤ ਵਿੱਚੋਂ ਬੇਲੋੜੇ ਅਤੇ ਅਣਬੀਜੇ ਪੌਦਿਆਂ ਨੂੰ ਬਾਹਰ ਕੱਢਦੇ ਹੋਏ ਦੇਖਿਆ । ਇਹਨਾਂ ਅਣਬੀਜੇ ਪੌਦਿਆਂ ਨੂੰ ਕੀ ਕਹਿੰਦੇ ਹਨ ? Gurmeet found his father removing some unwanted plants from the main crop. What are these unwanted plants called?
2 points
Clear selection
15. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਰਸਾਇਣਿਕ ਖਾਦਾਂ ਲਈ ਸਹੀ ਨਹੀਂ ਹੈ ?  Which statement is wrong regarding Chemical fertilizers
2 points
Clear selection
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report