ਭੁਗਤਾਨ ਬਾਕੀ
Quiz#87 Dr. Amit Juneja 8427476700
Sign in to Google to save your progress. Learn more
ਜਦੋਂ ਭੁਗਤਾਨ ਬਾਕੀ ਵਿਪੱਖ ਵਿਚ ਹੁੰਦਾ ਹੈ, ਤਾਂ ਦੇਸ਼ ਵਿੱਚ ਸੋਨੇ ਦਾ ਅੰਦਰੂਨੀ ਪ੍ਰਵਾਹ ਹੁੰਦਾ ਹੈ। *
1 point
ਵਪਾਰ ਬਾਕੀ ਉਸ ਸਮੇਂ ਹੱਕ ਵਿੱਚ ਹੁੰਦਾ ਹੈ, ਜਦ ਕੁੱਲ ਨਿਰਯਾਤ, ਕੁੱਲ ਆਯਾਤ ਨਾਲੋ ਜ਼ਿਆਦਾ ਹੁੰਦੇ ਹਨ। *
1 point
ਵਪਾਰ ਬਾਕੀ, ਭੁਗਤਾਨ ਬਾਕੀ ਦਾ ਹਿਸਾ ਨਹੀਂ ਹੈ। *
1 point
ਇੱਕ ਪੱਖੀ ਆਮਦਨ ਨੂੰ ਧਨਾਤਮਕ ਮਦ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। *
1 point
ਟਾਟਾ ਦੁਆਰਾ ਹੋਰ ਸੰਸਾਰ ਵਿੱਚ ਕਿਸੇ ਫਰਮ ਨੂੰ ਖਰੀਦਣਾ ਪ੍ਰਤੱਖ ਨਿਵੇਸ਼ ਹੈ। *
1 point
ਸਮਾਯੋਜਨ ਮੱਦਾਂ ਨੂੰ ਰੇਖਾ ਤੋਂ ਹੇਠਲੀਆਂ ਮੱਦਾਂ ਵੀ ਕਿਹਾ ਜਾਂਦਾ ਹੈ। *
1 point
ਵਪਾਰ ਬਾਕੀ ਵਿੱਚ ਬੈਂਕਿੰਗ ਅਤੇ ਬੀਮਾ ਸੇਵਾਵਾਂ ਅਤੇ ਵਿਦੇਸ਼ੀ ਯਾਤਰੀਆਂ ਦੁਆਰਾ ਕੀਤੇ ਗਏ ਖ਼ਰਚੇ ਨੂੰ ਸ਼ਾਮਿਲ ਕੀਤਾ ਜਾਂਦਾ ਹੈ। *
1 point
ਵਪਾਰ ਬਾਕੀ ਸੰਤੁਲਿਤ ਜਾਂ ਅਸੰਤੁਲਿਤ ਹੋ ਸਕਦਾ ਹੈ, ਪਰ ਭੁਗਤਾਨ ਬਾਕੀ ਹਮੇਸ਼ਾ ਸੰਤੁਲਿਤ ਹੁੰਦਾ ਹੈ। *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report