JavaScript isn't enabled in your browser, so this file can't be opened. Enable and reload.
GEOGRAPHY QUIZ +2
DR.JAGSEER SINGH,LECTURER IN GEOGRAPHY,GSSS MANA SINGH WALA (FEROZEPUR)
ਇਹਨਾਂ ਵਿੱਚੋਂ ਕਿਹੜੀ ਵਪਾਰਕ ਫਸਲ ਨਹੀਂ ਹੈ?
2 points
ਚਾਹ
ਜਵਾਰ
ਗੰਨਾ
ਕਪਾਹ
Clear selection
ਭਾਰਤ ਦਾ ਸੱਭ ਤੋਂ ਵੱਡਾ ਕੋਫੀ ਉਤਪਾਦਕ ਰਾਜ ਕਿਹੜਾ ਹੈ?
2 points
ਆਂਧਰਾ ਪ੍ਰਦੇਸ਼
ਤਮਿਲਨਾਡੂ
ਕਰਨਾਟਕ
ਉੜੀਸਾ
Clear selection
ਐਲੂਮੀਨੀਅਮ ਨੂੰ ਕਿਸ ਧਾਤ ਤੋਂ ਬਣਾਇਆ ਗਿਆ ਹੈ?
2 points
ਮੀਕਾ
ਬਾਕਸਾਈਟ
ਇਸਪਾਤ
ਮੈਗਨੀਜ
Clear selection
ਸਭ ਤੋਂ ਸਖਤ ਖਣਿਜ ਕਿਹੜਾ ਹੈ?
2 points
ਡਾਇਮੰਡ
ਬਸਾਲਟ
ਗੈਬਰੋ
ਗਰੇਨਾਈਟ
Clear selection
ਰਬੀ (ਹਾੜੀ) ਦੀਆਂ ਕੋਈ ਦੋ ਫਸਲਾਂ ਕਿਹੜੀਆਂ ਹਨ?
2 points
ਉਪਰੋਕਤ ਸਾਰੀਆਂ ਫਸਲਾਂ
ਗੰਨਾ ਅਤੇ ਕੌਫੀ
ਕਣਕ ਅਤੇ ਸਰਸੋਂ
ਚਾਵਲ ਅਤੇ ਕਪਾਹ
Clear selection
Submit
Page 1 of 1
Clear form
This content is neither created nor endorsed by Google. -
Terms of Service
-
Privacy Policy
Does this form look suspicious?
Report
Forms
Help and feedback
Contact form owner
Help Forms improve
Report