Ontario Friends Club  Canada- Membership Form ਓ. ਐੱਫ. ਸੀ. ਕੈਨੇਡਾ- ਮੈਂਬਰਸ਼ਿਪ ਫਾਰਮ
ਓ. ਐੱਫ. ਸੀ. ਕੈਨੇਡਾ ਦੀ ਮੈਂਬਰਸ਼ਿਪ ਲੈਣ ਦੇ ਚਾਹਵਾਨ ਦੋਸਤਾਂ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਓ. ਐੱਫ. ਸੀ. ਕੈਨੇਡਾ ਦੀ ਮੈਂਬਰਸ਼ਿਪ ਫੀਸ ਪੰਜ ਸੋ ਰੁਪਏ (500/-) ਹੈ ਜੋ ਕਿ ਐਚ. ਡੀ. ਐਫ. ਸੀ. (HDFC) ਅਕਾਊਂਟ ਨੰਬਰ 50100448809681 (ਭਵਨੀਤ ਕੌਰ Bhavneet Kaur), ਜਿਸਦਾ ਆਈ.ਐਫ.ਐਸ. ਸੀ.ਕੋਡ (IFSC) HDFC0000641 ਹੈ, ਵਿਚ ਜਮਾ ਕਰਵਾਣੀ ਹੈ I ਬੇਨਤੀ ਕੀਤੀ ਜਾਂਦੀ ਹੈ ਜੀ ਕਿ ਫਾਰਮ ਭਰਨ ਤੋਂ ਪਹਿਲਾਂ ਇਹ ਫੀਸ ਲਾਜ਼ਮੀ ਤੌਰ ਤੇ ਜਮਾ ਕਰਵਾ ਦਿੱਤੀ ਜਾਵੇ ਜੀ ਅਤੇ ਫੀਸ ਭਰਨ ਤੋਂ ਬਾਅਦ ਹੀ ਇਹ ਫਾਰਮ ਭਰਿਆ ਜਾਵੇ I ਇਹ ਮੈਂਬਰਸ਼ਿਪ ਫੀਸ 31 ਦਿਸੰਬਰ 2023 ਤਕ ਲਈ ਲਾਗੂ (valid) ਹੈ I

ਫੀਸ ਜਮਾ ਕਰਵਾਉਣ ਦਾ ਸਬੂਤ/ ਰਸੀਦ ਡਾਕਟਰ ਸਤਿੰਦਰਜੀਤ ਬੁੱਟਰ ਜੀ ਦੇ ਮੋਬਾਈਲ ਨੰਬਰ 081958 05111 ਉਪਰ whatsapp ਰਾਹੀਂ ਭੇਜ ਦਿੱਤੀ ਜਾਵੇ I ਫੀਸ ਜਮਾ ਕਰਵਾਉਣ ਦਾ ਸਬੂਤ/ ਰਸੀਦ ਮਿਲਣ ਤੋਂ ਬਾਅਦ ਹੀ ਤੁਹਾਡਾ ਨਾਮ ਮੇਂਬਰਸ਼ਿਪ ਗਰੁੱਪ ਵਿਚ update ਕੀਤਾ ਜਾਵੇਗਾ I

- ਫਾਰਮ ਭਰਨ ਤੋਂ ਪਹਿਲਾਂ ਓ. ਐੱਫ. ਸੀ. ਯੂ-ਟਿਊਬ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ, ਚੈਨਲ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ:- https://youtube.com/channel/UCMLG-JEXLQLgt_HD3zSHBdw 

- ਓ. ਐੱਫ. ਸੀ. ਫੇਸਬੁੱਕ ਗਰੁੱਪ ਵਿੱਚ ਸ਼ਾਮਿਲ ਹੋਣ ਲਈ ਇਸ ਲਿੰਕ ਤੇ ਕਲਿਕ ਕਰੋ ਜੀ: https://www.facebook.com/groups/1755671997984708/?ref=share


- ਅਤੇ ਇਸ ਲਿੰਕ ਤੇ ਕਲਿਕ ਕਰਕੇ ਓ. ਐੱਫ. ਸੀ. ਦੇ ਬਾਰੇ ਵਿੱਚ ਆਪਣੇ ਵਿਚਾਰ (ਰਿਵਿਊ) ਵੀ ਜ਼ਰੂਰ ਦਿਓ :-https://g.page/r/CU7VMJYZq3MLEAE



Sign in to Google to save your progress. Learn more
1. ਪੂਰਾ ਨਾਮ (Full Name) *
2. ਪਤਾ (Address) *
3. ਕੰਮ/ਕਾਰੋਬਾਰ (Occupation)
Clear selection
4. ਟੈਲੀਫੋਨ/ਮੋਬਾਈਲ ਨੰਬਰ (Telephone/Mobile Number) *
5. ਈ-ਮੇਲ ਆਈ. ਡੀ. (Email ID) *
6. ਸਿੱਖਿਆ (Education) *
7. ਕੀ ਤੁਹਾਡੀ ਕੋਈ ਕਿਤਾਬ ਪ੍ਰਕਾਸ਼ਿਤ ਹੋ ਚੁੱਕੀ ਹੈ (Whether any publication of Book)? *
8. ਕਿਸੇ ਖੇਤਰ ਵਿੱਚ ਮਹਾਰਤ (Expert in any field)
ਕਿਸੇ ਕੰਮ ਲਈ ਵਲੰਟੀਅਰ? (Volunteer for any duty?)
9. ਕੀ ਤੁਸੀਂ ਸਹਿਮਤ ਹੋ ਕਿ ਤੁਸੀਂ ਓ. ਐੱਫ. ਸੀ. ਦੇ ਸਾਰੇ ਨਿਯਮਾਂ ਦੀ ਪਾਲਣਾ ਕਰੋਗੇ ਅਤੇ ਓ. ਐੱਫ. ਸੀ. ਦੀਆਂ ਸਾਰੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਵੋਗੇ? (Do you agree that you will follow all rules of O.F.C. and will attend all meetings of O.F.C.?) *
Required
10. ਕੀ ਤੁਸੀਂ ਓ. ਐੱਫ. ਸੀ. ਕੈਨੇਡਾ ਦੀ ਮੈਂਬਰਸ਼ਿਪ ਫੀਸ ਵਜੋਂ ਪੰਜ ਸੋ ਰੁਪਏ (500/-) ਉੱਪਰ ਲਿਖੇ ਬੈਂਕ ਅਕਾਊਂਟ ਵਿਚ ਜਮਾ ਕਰਵਾ ਚੁੱਕੇ ਹੋ? (Whether you have deposited Rupees Five Hundred (500/-) as O.F.C. Membership Fee?) *
11. ਮੈਂਬਰਸ਼ਿਪ ਫੀਸ ਵਜੋਂ  ਪੰਜ ਸੋ ਰੁਪਏ (500/-) ਜਮਾ ਕਰਵਾਉਣ ਦਾ ਰਸੀਦ ਨੰਬਰ? (Receipt Number payment of Membership Fees) *
12. ਮੈਂਬਰਸ਼ਿਪ ਫੀਸ ਵਜੋਂ  ਪੰਜ ਸੋ ਰੁਪਏ (500/-) ਜਮਾ ਕਰਵਾਉਣ ਦੀ ਮਿਤੀ? (Date of payment of Membership Fees) *
MM
/
DD
/
YYYY
13. ਓ. ਐੱਫ. ਸੀ. ਕੈਨੇਡਾ ਅਤੇ ਇਸ ਵੱਲੋਂ ਕੀਤੇ ਜਾ ਰਹੇ ਕਾਰਜ ਨੂੰ ਉਤਸ਼ਾਹਿਤ ਕਰਨ ਲਈ ਕੋਈ ਸੁਝਾਅ? (Any Suggestion to promote O.F.C. and its work?)
Submit
Clear form
Never submit passwords through Google Forms.
This content is neither created nor endorsed by Google. Report Abuse - Terms of Service - Privacy Policy