ਪ੍ਰਸ਼ਨੋਤਰੀ: ਵਿਚਿ ਦੁਨੀਆ ਸੇਵ ਕਮਾਈਐ
Check your preparation by done this quiz
Prepared by: Prabhjot Singh 
Founder of Brilliant P 
Sign in to Google to save your progress. Learn more
Name *
Class *
Roll no. *
Objective type questions
Good luck 👍🏻
ਕਿਸ ਗੁਰੂ ਸਾਹਿਬ ਜੀ ਨੇ 1597 ਵਿੱਚ ਲਾਹੌਰ ਦੇ ਕਾਲ ਸਮੇਂ ਦਰਬਾਰ ਸਾਹਿਬ ਜੀ ਦੀ ਇਮਾਰਤ ਉਸਾਰੀ ਤੋਂ ਵੀ ਜਿਆਦਾ ਮਹੱਤਤਾ ਦੁਖੀਆਂ ਦੀ ਸੇਵਾ ਕਰਨ ਨੂੰ ਦਿੱਤੀ ? *
1 point
ਕਿਸ ਗੁਰੂ ਸਾਹਿਬ ਜੀ ਨੇ ਕੋਹੜੀ ਘਰ ਬਣਵਾਇਆ ਤੇ ਆਪ ਹੱਥੀਂ ਕੋਹੜੀਆਂ ਦੀ ਸੇਵਾ ਕੀਤੀ।  *
1 point
ਵਪਾਰ ਨੂੰ ਪ੍ਰਫੁੱਲਿਤ ਕਰਨ ਅਤੇ ਲੋਕਾਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿੱਚ ਕਿੰਨੇ ਕਿੱਤਿਆਂ ਦੇ ਲੋਕਾਂ ਨੂੰ ਵਸਾਇਆ *
1 point
ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਛੇਹਰਟਾ ਖੂਹ ਕਿਸ ਗੁਰੂ ਸਾਹਿਬ ਜੀ ਦੇ ਨਾਮ ਤੇ ਉਸਾਰਿਆ ਗਿਆ? *
1 point
ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਖਿਲਾਫ ਆਵਾਜ਼ ਕਿਸ ਗੁਰੂ ਸਾਹਿਬ ਨੇ ਉਠਾ ਕੇ ਇਸਤਰੀ ਜਾਤੀ ਨੂੰ ਅੱਤਿਆਚਾਰ ਤੋਂ ਨਿਜਾਤ ਦਿਵਾਈ? *
1 point
ਰੋਗੀਆਂ ਦੇ ਇਲਾਜ ਲਈ ਗੁਰੂ ਹਰਿਰਾਇ ਜੀ ਨੇ ਜੜੀ ਬੂਟੀ ਦਾ ਦਵਾਖਾਨਾ ਕਿੱਥੇ ਬਣਵਾਇਆ *
1 point
ਸਾਂਝੇ ਲੰਗਰ ਦੇ ਨਾਲ ਨਾਲ ਇਸ਼ਨਾਨ ਵੀ ਕਿਸ ਗੁਰੂ ਸਾਹਿਬ ਜੀ ਨੇ ਸਾਂਝਾ ਕੀਤਾ ? *
1 point
ਚਾਂਦਨੀ ਚੌਂਕ ਵਿਖੇ ਕਿਹੜੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ? *
1 point
ਸੇਵਾ ਤਨ ਮਨ ਤੇ ਧਨ ਕਰਕੇ ਕੀਤੀ ਜਾ ਸਕਦੀ ਹੈ *
1 point
ਹੇਠ ਲਿਖਿਆਂ ਵਿੱਚੋਂ ਕਿਹੜੀ ਗੱਲ ਗਲਤ ਸਾਬਿਤ ਹੁੰਦੀ ਹੈ ? *
1 point
Submit
Clear form
Never submit passwords through Google Forms.
This content is neither created nor endorsed by Google.