State Level Quiz # 29 for 10th class
January 27, 2021

Subjects ~
English,
Hindi,
Maths,
Punjabi,
Science,
S.S. &
Welcome Life

Since December 26, 2020
Sign in to Google to save your progress. Learn more
Your Name *
Your District *
English
TRANSLATION FROM PUNJABI TO ENGLISH
1.  ਮੇਰੇ ਲਈ ਪਾਣੀ ਦਾ ਗਲਾਸ ਮੰਗਵਾਓ | *
1 point
2.  ਆਓ ਧੁੱਪੇ ਬੈਠੀਏ | *
1 point
3.  ਆਉ, ਸੈਰ ਨੂੰ ਚੱਲੀਏ | *
1 point
Social Science
ਪਾਠ 5 - ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖਾਲਸੇ ਦੀ ਸਿਰਜਣਾ ਅਤੇ ਸ਼ਖਸ਼ੀਅਤ
4. ਕਿਹੜੇ ਯੁੱਧ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਨਾਮੀ ਕਿਲੇ ਉਸਾਰੇ। *
1 point
5. ਜ਼ਫਰਨਾਮਾ ਨਾਮਕ ਖਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਮੁਗਲ ਬਾਦਸ਼ਾਹ ਨੂੰ ਲਿਖਿਆ ਸੀ? *
1 point
6. ਬਚਿੱਤਰ ਨਾਟਕ ਕਿਸ ਗੁਰੂ ਜੀ ਦੀ ਜੀਵਨ ਕਥਾ ਹੈ? *
1 point
Hindi
नीति के दोहे
7. रहीम जी के अनुसार सच्चे मित्र की पहचान क्या है? *
1 point
8. ज्ञानी व्यक्ति संपत्ति का संचय किस लिए करते हैं? *
1 point
9. बिहारी जी के अनुसार किसका साथ शोभा देता है? *
1 point
Science
OUR ENVIRONMENT.
10.1.Some chemicals damage the ozone layer which chemical damage the ozone layer the most / ਕੁਝ ਰਸਾਇਣ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਹੜਾ ਰਸਾਇਣ ਓਜ਼ੋਨ ਪਰਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ *
1 point
11.2.How will you help to decrease the problem of garbage disposal / ਤੁਸੀਂ ਕੂੜੇ ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਵਿੱਚ ਕਿਵੇਂ ਸਹਿਯੋਗ ਕਰੋਗੇ *
1 point
12.3.Dead bodies of organisms are decomposed by bacteria and fungi, what are these microbes called / ਜੀਵਾਣੂ ਅਤੇ ਉੱਲੀ ਜਿਹੇ ਸੂਖਮ ਜੀਵ ਮਰੇ ਜੀਵਾਂ ਦੇ ਅਵਸ਼ੇਸ਼ਾਂ ਦਾ ਵਿਘਟਨ ਕਰਦੇ ਹਨ ਇਹਨਾਂ ਸੂਖ਼ਮਜੀਵਾ ਨੂੰ ਕੀ ਕਹਿੰਦੇ ਹਨ *
1 point
Maths
 Maths Chapter  10
 
Q13. ਸਾਰੇ ਚੱਕਰ........... ਹੁੰਦੇ ਹਨ  ।                               All circles are.............. *
1 point
Q14. ਸਾਰੇ ਵਰਗ  ........... ਹੁੰਦੇ ਹਨ  ।                               All  Squares  are.............. *
1 point
Q15. ਸਾਰੇ...........ਤਿ੍ਭੁਜ ਸਮਰੂਪ  ਹੁੰਦੇ ਹਨ  ।       All .......... Triangles are similar. *
1 point
ਵਿਸ਼ਾ- ਪੰਜਾਬੀ  
ਵਿਆਕਰਨ ਭਾਗ- ਸ਼ਬਦ-ਬੋਧ
ਪ੍ਰਸ਼ਨ-16. 'ਪਰਸੋਂ' ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? *
1 point
ਪ੍ਰਸ਼ਨ-17. 'ਥੋੜਾ' ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? *
1 point
ਪ੍ਰਸ਼ਨ-18. 'ਇਸ ਵਾਸਤੇ' ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ? *
1 point
Welcome Life              ਸਵਾਗਤ ਜ਼ਿੰਦਗੀ
Objective Type Questions
19.  ________ ਰਵੱਈਆ ਸਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਗਾ ਦਿੰਦਾ ਹੈ। *
1 point
20.  ਚੰਗੇ ਵਿਹਾਰ ਦੇ ਕਈ ਲੱਛਣ ਹਨ? *
1 point
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report