ਪ੍ਰਸ਼ਨੋਤਰੀ: ਨਿਮਰਤਾ ਤੇ ਸ਼ਾਂਤ ਸੁਭਾਅ
Check your preparation by done this quiz
Prepared by: Prabhjot Singh 
Founder of Brilliant P 
Sign in to Google to save your progress. Learn more
Name *
Class *
Roll no. *
Objective type questions
Good luck 👍🏻
ਜੇਕਰ _______ ਵਿੱਚ ਰਤੇ ਜਾਈਏ, ਤਾਂ ਆਪੇ ਹੀ ਨਿਮਰਤਾ ਆ ਜਾਂਦੀ ਹੈ, ਆਪੇ *
1 point
ਸਹਿਜ, ਮਿੱਠਾ ਸੁਭਾਅ ਤੇ ਸ਼ਾਂਤ ਸੁਭਾਅ ਕੀ ਹਨ?
*
1 point
ਮਾਣ ਹੁੰਦੇ ਹੋਏ ਨਿਮਾਣਾ ।।
ਤਾਣ ਹੁੰਦੇ ਹੋਏ ਨਿਤਾਣਾ ।।

ਉਪਰੋਕਤ ਪੰਕਤੀਆਂ ਕਿਨ੍ਹਾਂ ਵਲੋਂ ਉਚਾਰਨ ਕੀਤੀਆਂ ਹਨ ?
*
1 point
ਆਕੜ ਵਾਲੇ ਸਾਰੇ  ਬੂਟੇ ਨਦੀ ਭੰਨ ਤੋੜਦੀ ਹੈ ਤੇ ਵਹਾਅ ਕੇ ਲੈ ਜਾਂਦੀ ਹੈ ਪਰ ਜੋ ਝੁੱਕ ਜਾਣ ਉਹ ਬੂਟੇ ਨਦੀ ਕਦੇ ਨਹੀਂ ਤੋੜ ਸਕਦੀ।
ਉਪਰੋਕਤ ਸ਼ਬਦ ਕਿਹਨਾਂ ਨੇ ਕਹੇ ਹਨ ?
*
1 point
_______ ਤਾਂ ਗਦਾ ਹੈ ਜਿਸ ਅੱਗੇ ਕੋਈ ਵਿਕਾਰੀ ਨਹੀਂ ਟਿਕ ਸਕਦਾ। *
1 point
ਬੰਦੇ ਖੋਜੁ _____ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
*
1 point
ਸੁ+ਭਾਵ 
ਇਸ ਵਿਚ ਸੁ ਦਾ ਮਤਲਬ ਕੀ ਹੈ ?
*
1 point
ਪਾਛੰ ਕਰੋਤਿ ਅਗ੍ਣੀਵਹ ਨਿਰਾਸੰ ਆਸ ਪੂਰਨਹ ।। 
ਇਸ ਪੰਕਤੀ ਦਾ ਭਾਵ ਕੀ ਹੈ ?
*
1 point
ਕਿਸ ਦੇ ਅਨੁਸਾਰ ਸੁਭਾਓ ਦੇ ਵੱਖਰੇ ਅਰਥ ਮਿਲਦੇ ਹਨ ? *
1 point
ਆਪਣੇ ਆਪ ਨੂੰ ਆਪ ਹੀ ਸਲਾਹੀ ਜਾਣਾ ਵੀ ਇਕ ਗਲ ਕਸ ਹੈ ਜੋ ਸਾਡੇ ____ ਦਾ ਨਾਸ ਕਰਦਾ ਹੈ।
*
1 point
ਪ੍ਰਸ਼ਨੋਤਰੀ ਹੱਲ ਕਰਕੇ ਤੁਸੀ ਕਿਵੇਂ ਮਹਿਸੂਸ ਕਰ ਰਹੇ ਹੋ ? *
Submit
Clear form
Never submit passwords through Google Forms.
This content is neither created nor endorsed by Google.