Class: 8  Lesson: 2 Micro-organisms (Friend and Foe)
Quiz 2(b)                                        Prepared by- Kaputhala & SBS Nagar                           Edited by- Team Amritsar
Sign in to Google to save your progress. Learn more
ਵਿਦਿਆਰਥੀ ਦਾ ਨਾਮ Name of student *
ਸਕੂਲ ਦਾ ਨਾਮ School name *
ਬਲਾਕ Block *
ਜ਼ਿਲ੍ਹਾ  District *
16. ਭੋਜਨ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵਰਤੇ ਜਾਂਦੇ ਰਸਾਇਣਾਂ  ਨੂੰ ਕੀ ਕਿਹਾ ਜਾਂਦਾ ਹੈ? The chemical used to protect food from spoiling is called as *
2 points
17. ਕਣਕ ਦੀ ਕੁੰਗੀ ਕਿਸ ਸੂਖਮਜੀਵ ਦੇ ਕਾਰਣ ਪੈਦਾ ਹੁੰਦੀ ਹੈ? Which of the following causes the Rust of wheat? *
2 points
18.  ਸੰਤੋਸ਼ ਆਪਣੇ ਟੀ.ਵੀ. ਤੇ ਇੱਕ ਇਸ਼ਤਿਹਾਰ ਵੇਖਦੀ ਹੈ ਜਿਸ ਵਿੱਚ ਇੱਕ ਖਾਸ ਦਿਨ ਇੱਕ ਤੋਂ ਪੰਜ ਸਾਲ ਦੇ ਹਰ ਬੱਚੇ ਨੂੰ ਹਰ ਹਾਲਤ ਵਿੱਚ "ਜਿੰਦਗੀ ਦੀਆਂ ਦੋ ਬੂੰਦਾਂ" ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਬੂੰਦਾਂ ਕਿਸ ਰੋਗ ਤੋਂ ਬੱਚੇ ਦੀ ਸੁਰੱਖਿਆ ਕਰਦੀਆਂ ਹਨ? Santosh watches an advertisement on television in which it is advised to get children vaccinated with “two drops of life” essentially on a particular day foe 1 to 5 years old children. From which disease, these drops prevent the child? *
2 points
19. ਹੇਠਾਂ ਲਿਖਿਆਂ ਵਿੱਚੋਂ ਡੇਂਗੂ ਵਿਸ਼ਾਣੂ ਦੇ ਵਾਹਕ ਦਾ ਕੰਮ ਕੌਣ ਕਰਦਾ ਹੈ? Which of the following is the carrier of dengue virus? *
2 points
20. ਹੇਠ ਲਿਖਿਆਂ ਵਿਚੋਂ ਕਿਹੜਾ ਲਾਗ ਦਾ ਰੋਗ ਨਹੀਂ ਹੈ? Which of the following is not a communicable disease? *
2 points
21. ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੈਕਟ ਵਾਲੇ ਦੁੱਧ ਨੂੰ ਪਹਿਲਾਂ 70°c ਉਪੱਰ 15 ਤੋਂ 30 ਸੈਕਿੰਡ ਤੱਕ ਗਰਮ ਕੀਤਾ ਜਾਂਦਾ ਹੈ ਫਿਰ ਇੱਕ ਦਮ ਠੰਡਾ ਕਰਕੇ ਸਟੋਰ ਕੀਤਾ ਗਿਆ ਹੁੰਦਾ ਹੈ । ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਹੈ ? Teacher told students that packaged milk is first heated at 70 degree for 15 to 30 seconds and then quickly cooled before packinging . Why is this done? *
2 points
22. ਹੇਠ ਲਿਖਿਆਂ ਵਿਚੋਂ ਕਿਸ ਵਿੱਚ ਕਲੋਰੋਫਿਲ ਮੌਜੂਦ ਹੁੰਦੀ ਹੈ ਅਤੇ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਕਰਦਾ ਹੈ?Which of the following has chlorophyll and perform photo synthesis: *
2 points
23.  ਨਮਕ ਅਤੇ ਖਾਣ ਵਾਲਾ ਤੇਲ ਆਮ ਤੋਰ ਤੇ ਪਰਿਰੱਖਿਅਕ ਦੇ ਤੌਰ ਵਰਤੇ ਜਾਂਦੇ ਹਨ, ਪਰ ਜੈਮ ਅਤੇ ਸੁਕਐਸ਼ਾ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? As salts and oils are commonly used as preservatives which of the following are used in jams and squashed to check their spoilage? *
2 points
24. ਸੁਮਨ ਨੂੰ ਜ਼ੁਕਾਮ ਹੋਇਆ ਹੈ ਅਤੇ ਓੁਸ ਦਾ ਭਰਾ ਓੁਸ ਦੇ ਨੇੜੇ ਬੈਠਾ ਹੈ। ਓੁਸ ਦੀ ਮਾਤਾ ਓੁਸ ਨੂੰ ਆਪਣੀ ਭੈਣ ਤੋਂ ਦੂਰ ਬੈਠਣ ਲਈ ਕਹਿੰਦੀ ਹੈ। ਇਸ ਦਾ ਕੀ ਕਾਰਣ ਹੈ? Suman is affected from common cold and her brother is sitting beside her. His mother asks him to sit away from her sister.Why? *
2 points
25. ਸਕੂਲ ਤੋਂ ਘਰ ਆਉਂਦੇ ਸਮੇਂ ਰਾਮ ਨੇ ਰੇਹੜੀ ਵਾਲੇ ਤੋਂ ਚਾਟ ਖਾ ਲਈ, ਘਰ ਪਹੁੰਚ ਕੇ ਰਾਮ ਦੇ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ ਅਤੇ ਉਹ ਬੀਮਾਰ ਹੋ ਗਿਆ। ਦਰਦ ਦਾ ਕੀ ਕਾਰਨ ਹੋ ਸਕਦਾ ਹੈ?While coming from school to home , Ram ate chat from hawker , he had  pain in stomach after reaching home and fall ill. What would be the reason for the pain ? *
2 points
26. ਰਾਣੀ ਨੂੰ ਮਸ਼ਰੂਮ ਬਹੁਤ ਪਸੰਦ ਹੈ, ਇਹ ਸੂਖ਼ਮਜੀਵਾਂ ਦੇ ਕਿਸ ਗਰੁੱਪ ਨਾਲ ਸਬੰਧਤ ਹੈ? Rani likes mushrooms very much , it belongs to which group of micro-organisms ? *
2 points
27.  ਖੇਤ ਵਿੱਚੋਂ ਛੋਲਿਆਂ ਜਾਂ ਸੋਇਆਬੀਨ ਦਾ ਪੌਦਾ ਜੜ੍ਹ ਸਮੇਤ ਪੁੱਟ ਦਿਉ। ਤੁਸੀਂ ਜੜ੍ਹਾਂ ਉੱਪਰ ਗੋਲ- ਗੋਲ ਗੰਢਾਂ ਵੇਖੋਗੇ। ਇਹਨਾਂ ਵਿੱਚ ਮੌਜੂਦ ਬੈਕਟੀਰੀਆ ਦਾ ਕੀ ਕੰਮ ਹੈ? Certain plants like grams and soyabeans when we uproot , round nodules are seen. What is the function of bacteria present in nodules? *
2 points
28. ਬਚਪਨ ਵਿੱਚ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਣ ਲਈ ਟੀਕੇ ਲੱਗੇ ਹੋਣਗੇ, ਸਰੀਰ ਬੀਮਾਰੀਆਂ ਤੋਂ ਬਚਣ ਲਈ ਆਪਣੇ ਅੰਦਰ ਕੀ ਤਿਆਰ ਕਰਦਾ ਹੈ? In your childhood ,you must have been vaccinated against many diseases .What does our body prepares to protect from disease? *
2 points
29. ਮਮਤਾ ਦੇ ਦਾਦੀ ਜੀ ਅਚਾਰ ਵਿੱਚ ਤੇਲ ਮਿਲਾਉਂਦੇ ਹਨ,ਮਮਤਾ ਹੈਰਾਨ ਹੈ ਅਜਿਹਾ ਕਿਉਂ ਕੀਤਾ ਗਿਆ? Mamta’s grandmother mixes oil in pickles . Mamta wonders why this was done? *
2 points
30.  ਦੀਪਕ ਨੇ ਵੇਖਿਆ ਕਿ ਉਸ ਦੇ ਮਾਤਾ ਜੀ ਕੋਸੇ ਦੁੱਧ ਵਿੱਚ ਥੋੜ੍ਹਾ ਜਿਹਾ ਦਹੀਂ ਮਿਲਾ ਦਿੰਦੇ ਹਨ ਅਤੇ ਅਗਲੇ ਦਿਨ ਇਹ ਦੁੱਧ ਦਹੀਂ ਵਿਚ ਬਦਲ ਜਾਂਦਾ ਹੈ,ਕਿਉਂ? Deepak noticed that his mother mixed a little yogurt in the warm milk and next day the milk turned in yogurt .Why? *
2 points
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report