JavaScript isn't enabled in your browser, so this file can't be opened. Enable and reload.
PUNJAB ACHIEVEMENT SURVEY EXERCISE-1
CLASS-5
(PUNJABI MEDIUM)
Sign in to Google
to save your progress.
Learn more
* Indicates required question
ਰਾਜ
*
Choose
ਪੰਜਾਬ
ਹੋਰ (others)
ਜ਼ਿਲ੍ਹੇ ਦਾ ਨਾਂ
*
ਆਪਣਾ ਜ਼ਿਲ੍ਹਾ ਚੁਣੋ...
Choose
ਅੰਮ੍ਰਿਤਸਰ
ਬਰਨਾਲਾ
ਬਠਿੰਡਾ
ਫ਼ਰੀਦਕੋਟ
ਫਤਿਹਗੜ੍ਹ ਸਾਹਿਬ
ਫ਼ਿਰੋਜ਼ਪੁਰ
ਫ਼ਾਜਿਲ਼ਕਾ
ਗੁਰਦਾਸਪੁਰ
ਹੁਸ਼ਿਆਰਪੁਰ
ਜਲੰਧਰ
ਕਪੂਰਥਲਾ
ਲੁਧਿਆਣਾ
ਮਾਨਸਾ
ਮੋਗਾ
ਮੁਕਤਸਰ
ਪਠਾਨਕੋਟ
ਪਟਿਆਲਾ
ਰੂਪ ਨਗਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਸੰਗਰੂਰ
ਸ਼ਹੀਦ ਭਗਤ ਸਿੰਘ ਨਗਰ
ਤਰਨਤਾਰਨ
ਵਿਦਿਆਰਥੀ ਦਾ ਨਾਂ
*
Your answer
ਸਕੂਲ ਦਾ ਨਾਂ
*
ਸਕੂਲ ਦੇ ਨਾਂ ਨਾਲ ਪਿੰਡ ਦਾ ਨਾਂ ਵੀ ਲਿਖੋ...
Your answer
1) ਸੰਜੇ ਨੇ ਦੁਕਾਨ ਤੋਂ ਹੇਠ ਦਿੱਤੀਆਂ ਵਸਤੂਆਂ ਖਰੀਦੀਆਂ। 1725 ਰੁਪਏ ਮੁੱਲ ਕਿਸ ਵਸਤੂ ਦਾ ਹੈ ?
*
2 points
A.
B.
C.
D.
2) ਕਿਹੜਾ ਸੰਖਿਆ ਵਿੱਚ 5 ਦਹਾਈ ਦੇ ਸਥਾਨ ਤੇ ਹੈ ?
*
2 points
3125
3025
3005
3050
3) ਸਾਰਣੀ ਅਨੁਸਾਰ 5 ਦਾ ਸਥਾਨਕ ਮੁੱਲ ਕਿੱਹੜਾ ਹੈ ?
*
2 points
5
50
500
5000
4) Choose the correct spellings.
*
2 points
hammar
hammer
hemmer
hamer
5) Choose the correct option for the given picture.
*
2 points
table
door
sofa
window
6) Choose the correct sentence for 'poor'.
*
2 points
He is poor very.
He is very poor.
Very poor is he.
Poor is he very.
7) ..................ਵਕਤ ਨਾਲ਼ ਪਰਿਵਾਰਾਂ ਵਿੱਚ ਬਦਲਾਵ ਆ ਗਏ ਹਨ ।
*
2 points
ਮਾੜੇ
ਸਮੇਂ
ਬਦਲਦੇ
ਔਖੇ
8) ਇਨ੍ਹਾਂ ਤਸਵੀਰਾਂ ਵਿੱਚੋਂ ਕਿਹੜਾ ਖਿਡਾਉਣਾ ਦਾਦਾ-ਦਾਦੀ ਜੀ ਦੇ ਸਮੇਂ ਦੇ ਖਿਡੌਣਿਆਂ ਨੂੰ ਦਰਸਾ ਰਿਹਾ ਹੈ ?
*
2 points
A.
B.
C.
D.
9) ਅੱਜ ਕੱਲ੍ਹ ਦੇ ਨੌਜਵਾਨ ਦੂਸਰੇ ਦੇਸਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ ?
*
2 points
ਕਿਉਂਕਿ ਉਹ ਵਿਕਸਿਤ ਦੇਸ ਹਨ।
ਕਿਉਂਕਿ ਉੱਥੇ ਰੁਜ਼ਗਾਰ ਦੇ ਮੌਕੇ ਵੱਧ ਹਨ ।
ਕਿਉਂਕਿ ਉੱਥੇ ਸਿੱਖਿਆ ਸਹੂਲਤਾਂ ਵੱਧ ਹਨ ।
ਇਹ ਸਾਰੇ
10) 'ਢਾਣੀ 'ਸ਼ਬਦ ਦਾ ਕੀ ਅਰਥ ਹੈ ?
*
2 points
ਟੋਲੀ
ਸਾਥੀ
ਦੁਸ਼ਮਣ
ਖੇਤ
11) ' ਦਾਣੇ 'ਸ਼ਬਦ ਦਾ ਢੁੱਕਵਾਂ ਤੁਕਾਂਤ ਚੁਣੋ -
*
2 points
ਖਾਨੇ
ਮੇਮਣਾ
ਦਾਣਾ
ਮਖਾਣੇ
12) ਸਾਡੇ ਦੇਸ ਦਾ ਕੀ ਨਾਂ ਹੈ ?
*
2 points
ਸ੍ਰੀਲੰਕਾ
ਬਰਮਾ
ਭਾਰਤ
ਪੰਜਾਬ
13) 'ਧਾਂਕ' ਸ਼ਬਦ ਦਾ ਸਹੀ ਅਰਥ ਚੁਣੋ ।
*
2 points
ਜੋਧਾ
ਪ੍ਰਸਿੱਧੀ
ਪ੍ਰਸਿੱਧ
ਹਰਮਨ ਪਿਆਰਾ
14) निम्नलिखित वाक्यों में से कौन सा वाक्य व्याकरणिक आधार से शुद्ध है ?
*
2 points
हम हंसकर बोलना चाहिए।
हमै हंसकर बोलनी चाहिए ।
हमें हँसकर बोलना चाहिए।
हमै हँसकर बोलना चाहिए।
15) कविता में, जब बोलो तब हँसकर बोलो .............. पंक्ति की अगली पंक्ति बताएं ।
*
2 points
सोच-समझ कर रुक कर बोलो।
कभी न बातें रच-रच बोलो।
अपने मन की गाँठे खोलो।
बातों में मिसरी सी घोलो ।
Submit
Clear form
Never submit passwords through Google Forms.
This content is neither created nor endorsed by Google.
Report Abuse
-
Terms of Service
-
Privacy Policy
Forms