State Level Quiz # 56 for 10th class
March 12, 2021

Subjects ~
English,
Hindi,
Maths,
Punjabi,
Science,
S.S. &
Welcome Life

Since December 26, 2020
Sign in to Google to save your progress. Learn more
Your District *
English
Vocabulary - One Word Substitution
1.  Government by the officials *
1 point
2.  One who lives in a foreign country *
1 point
3.  A game or work done for pleasure *
1 point
Social Science
ਭੂਗੋਲ
4. ਕਿਹੜੀ ਬਨਸਪਤੀ ਨੂੰ ਮੈਂਗਰੋਵ, ਦਲਦਲੀ, ਸਮੁੰਦਰੀ ਕਿਨਾਰੇ ਵਾਲੀ ਜਾਂ ਸੁੰਦਰੀ ਬਨਸਪਤੀ ਵੀ ਕਿਹਾ ਜਾਂਦਾ ਹੈ? *
1 point
5. ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਦਾ ਪ੍ਰਤੀ ਵਿਅਕਤੀ ਜੰਗਲਾਂ ਹੇਠਲਾ ਖੇਤਰ ਸਭ ਤੋਂ ਜ਼ਿਆਦਾ ਹੈ? *
1 point
6. ਭਾਰਤ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਜੰਗਲਾਂ ਹੇਠ ਆਉਂਦਾ ਹੈ? *
1 point
Hindi
पाठ्य पुस्तक
7.पाठ्यपुस्तक में दोहावली किसकी रचना है? *
1 point
8. 'नीति के दोहे' में किस कविका नाम नही है ? *
1 point
9. 'अपना' शब्द की भाववाचक संज्ञा सही विकल्प चुनकर लिखिए - *
1 point
Science
10. .ਕੁੰਦਨ ਨੂੰ ਲੰਬਾ ਦੌੜ ਕੇ ਆਉਣ ਉਪਰੰਤ ਲੱਤਾਂ ਦੀਆਂ ਪੇਸ਼ੀਆਂ ਵਿੱਚ ਅਕੜਾਅ ਮਹਿਸੂਸ ਹੋ ਰਿਹਾ ਹੈ ਕਿਉਂ ?/ Kundan has come after long run , now he’s feeling cramps in his leg muscles. Why ?
1 point
Clear selection
11. 2.ਮਨੁੱਖ ਵਿੱਚ ਮਲ ਉਤਪਾਦਾਂ ਨੂੰ ਘੁਲਣਸ਼ੀਲ ਨਾਈਟ੍ਰੋਜਨੀ ਯੌਗਿਕਾਂ ਦੇ ਰੂਪ ਵਿੱਚ ਗੁਰਦਿਆਂ ਵਿੱਚ ਸਥਿਤ _____ ਦੁਆਰਾ ਬਾਹਰ ਕੱਢਿਆ ਜਾਂਦਾ ਹੈ  / In humans waste products in the form of soluble nitrogenous compounds are excreted out by ____ present in the kidneys. *
1 point
12. .ਪਾਚਨ ਪ੍ਰਣਾਲੀ ਅਤੇ ਸਾਹ ਪ੍ਰਣਾਲੀ ਦਾ ਸਾਂਝਾ ਰਸਤਾ ਹੋਣ ਦੇ ਬਾਵਜੂਦ ਵੀ ਭੋਜਨ ਸਾਹ ਨਲੀ ਵਿਚ ਦਾਖਲ ਨਾ ਹੋਣ ਦਾ ਕੀ ਕਾਰਨ ਹੈ / Although the digestive system and respiratory system have common passage , which structure inhibits the entry of food into wind pipe (trachea)? *
1 point
Maths
 Maths Chapter  MIX
 
Q 13.ਇੱਕ ਦੋ ਘਾਤੀ ਸਮੀਕਰਨ ਜਿਸਦਾ ਇੱਕ ਮੂਲ 3 ਹੈ A quadratic equation whose one root is 3 is *
1 point
Q 14.ਜੇਕਰ ਸਮੀਕਰਨ     kx2 + 6x + 4k = 0 ਦੇ ਮੂਲਾਂ ਦਾ ਜੋੜ ਅਤੇ ਮੂਲਾਂ ਦਾ  ਗੁਣਨਫਲ  ਬਰਾਬਰ ਹੋਵੇ ਤਾਂ k =.............  If the sum and product of the roots of the equation kx2 + 6x + 4k = 0 are equal, then k = *
1 point
Q15.ਦਿੱਤੀ ਗਈ AP ,-5 ,-1 ,3,7 ………… ਦਾ ਸਾਝਾਂ ਅੰਤਰ _____ ਹੈ।The common difference of the given AP, -5, -1, 3,7 ...... is _____. *
1 point
ਵਿਸ਼ਾ- ਪੰਜਾਬੀ  
ਵੰਨਗੀ-ਇਕਾਂਗੀ ਭਾਗ
ਪ੍ਰਸ਼ਨ 16. 'ਦੂਜਾ ਵਿਆਹ' ਇਕਾਂਗੀ ਕਿਸ ਦੀ ਰਚਨਾ ਹੈ? *
1 point
ਪ੍ਰਸ਼ਨ-17. ਹੇਠ ਲਿਖਿਆਂ ਵਿੱਚੋਂ ਬਲਵੰਤ ਗਾਰਗੀ ਦਾ ਇਕਾਂਗੀ ਕਿਹੜਾ ਹੈ? *
1 point
ਪ੍ਰਸ਼ਨ-18.ਵਜ਼ੀਰਾ ਕਿਸ ਇਕਾਂਗੀ ਦਾ ਪਾਤਰ ਹੈ? *
1 point
Welcome Life              ਸਵਾਗਤ ਜ਼ਿੰਦਗੀ
Objective Type Questions
19. ਸਿਰਜਨਾਤਮਕ ਬਿਰਤੀ ਕੀ ਹੈ? *
1 point
20.  ਕੀ ਹਰ ਮਨੁੱਖ ਅੰਦਰ ਨਵੇਂ ਵਿਚਾਰ ਅਤੇ ਉਹਨਾਂ ਦਾ ਪ੍ਰਗਟਾਵਾ ਵੀ ਨਿਵੇਕਲਾ ਹੁੰਦਾ ਹੈ? *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report