ਲਿੰਕ 'ਤੇ ਜਾਓ
https://www.igurbani.com/index
ਅਤੇ ਇਸ 'ਤੇ ਕਲਿੱਕ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸਥਾਰ ਕਰੋ
ਰਾਗ ਗਉੜੀ 'ਤੇ ਕਲਿੱਕ ਕਰੋ ਅਤੇ ਥਿਤੀ ਮਹੱਲਾ ੫ ਅਤੇ ਥਿਤੀ ਸਿਰਲੇਖ ਲੱਭੋ। ਅੱਗੇ ਥਿਤੀ 'ਤੇ ਕਲਿੱਕ ਕਰੋ ਅਤੇ ਪਤਾ ਕਰੋ ਕਿ ਇਹ ਬਾਣੀ ਕਿਸ ਨੇ ਲਿਖੀ ਹੈ।
ਹੁਣ ਰਾਗ ਬਿਲਾਵਲ 'ਤੇ ਕਲਿੱਕ ਕਰੋ ਅਤੇ ਮਹੱਲਾ 1 ਥਿਤੀ 'ਤੇ ਕਲਿੱਕ ਕਰੋ।
ਹੇਠਾਂ ਉੱਤਰ ਵਿੱਚ ਬਾਣੀਕਾਰ ਦੇ ਨਾਮ ਲਿਖੋ ਜਿਨ੍ਹਾਂ ਨੇ ਥਿਤੀ ਬਾਣੀ ਦੀ ਰਚਨਾ ਕੀਤੀ ਹੈ।
ਉਦਾਹਰਨ ਲਈ ਥਿਤੀ ਮਹਲਾ ੫ ਗੁਰੂ ਅਰਜਨ ਦੇਵ ਜੀ ਦਾ ਹੈ।
Go to the link
https://www.igurbani.com/index
And expand Sri Guru Granth Sahib by clicking it
Click on Raag Gauri and find Thitee Mahalla 5 and Thitee titles. Further Click on Thitee and find out who wrote this baani.
Now Click Raag Bilaaval and click Mahalla 1 Thitee.
In the answer below write the names of everyone who has composed Thitee Baani.
For e.g. Thitee Mahalla 5 is by Guru Arjan Dev Jee.