11. ਰਾਹੁਲ ਛੱਪੜ ਦੇ ਪਾਣੀ ਦੀਆਂ ਕੁੱਝ ਬੂੰਦਾਂ ਨੂੰ ਕੱਚ ਦੀ ਸਲਾਈਡ ਓੁਤੇ ਫੈਲਾ ਕੇ ਸੂਖਮਦਰਸ਼ੀ ਵਿੱਚੋਂ ਵੇਖਣਦੀ ਤਿਆਰੀ ਕਰ ਰਿਹਾ ਹੈ। ਤੁਹਾਡੀ ਜਾਣਕਾਰੀ ਅਨੁਸਾਰ ਓੁਸਨੂੰ ਕਿਹੜੇ - ਕਿਹੜੇ ਸੂਖਮਜੀਵ ਦਿਸਦੇ ਹਨ? Rahul has put some drops of pond water on glass slide and is preparing to see it under a microscope. According to you, which of the following mice-organisms he may see? *