STUDENT SATISFACTION SURVEY : Government College Ropar is conducting a Student Satisfaction Survey regarding Teaching – Learning and Evaluation, which will help to upgrade the quality in higher education. A student will have to respond to all the questions given in the following format with her/his sincere effort and thought. Her/his identity will not be revealed ਵਿਦਿਆਰਥੀ ਸਤੁੰਸ਼ਟੀ ਸਰਵੇਖਣ: ਸਰਕਾਰੀ ਕਾਲਜ ਰੋਪੜ ਅਧਿਆਪਨ ਸਿਖਲਾਈ ਅਤੇ ਮੁਲਾਂਕਣ ਸੰਬੰਧੀ ਵਿਦਿਆਰਥੀ ਸਤੁੰਸ਼ਟੀ ਸਰਵੇਖਣ ਕਰ ਰਿਹਾ ਹੈ, ਜੋ ਉੱਚ ਸਿੱਖਿਆ ਵਿਚ ਗੁਣਵਤਾ ਨੂੰ ਵਧੀਆ ਕਰਨ ਵਿਚ ਸਹਾਇਤਾ ਕਰੇਗਾ। ਵਿਦਿਆਰਥੀ ਨੂੰ ਆਪਣੀ ਪੂਰੀ ਇਮਾਨਦਾਰੀ ਨਾਲ ਹੇਠ ਲਿਖੇ ਪਰਖੇ ਵਿਚ ਸਾਰੇ ਪ੍ਰਸ਼ਨਾਂ ਦਾ ਜਵਾਬ ਦੇਣਾ ਪਵੇਗਾ।

1. Please confirm this is the first and only time you answer this survey ਕਿਰਪਾ ਕਰਕੇ ਪੁਸ਼ਟੀ ਕਰੋ ਕਿ ਇਹ ਪਹਿਲਾ ਅਤੇ ਇਕੋ ਵਾਰੀ ਹੈ ਜਦੋ ਤੁਸੀਂ ਇਸ ਸਰਵੇਖਣ ਦਾ ਜਵਾਬ ਦਿੰਦੇ ਹੋ *
Your Date Of Birth * ਤੁਹਾਡੀ ਜਨਮ ਮਿਤੀ *
MM
/
DD
/
YYYY
Age * ਉਮਰ *
Your answer
COLLEGE ROLL NUMBER . ਕਾਲਜ ਦਾ ਰੋਲ ਨੰਬਰ *
Your answer
. GENDER ਲਿੰਗ *
Your Session *
What degree program are you pursuing now? ਤੁਸੀਂ ਹੁਣ ਕਿਹੜਾ ਡਿਗਰੀ ਕੋਰਸ ਨੂੰ ਕਰ ਰਹੇ ਹੋ? *
What subject area are you currently pursuing? ਤੁਸੀਂ ਇਸ ਸਮੇਂ ਕਿਹੜੇ ਵਿਸ਼ਾ ਖੇਤਰ ਦਾ ਕੋਰਸ ਕਰ ਰਹੇ ਹੋ? *
Required
What percentage of teachers use ICT tools such as LCD projector, Multimedia, etc. while teaching ?* ਕਿੰਨੇ ਪ੍ਰਤੀਸ਼ਤ ਅਧਿਆਪਕ ਪੜ੍ਹਾਉਦੇ ਸਮੇਂ ICT ਟੂਲ ਜਿਵੇਂ LCD ਪ੍ਰੋਜੈਕਟਰ, ਮਲਟੀਮੀਡੀਆ ਆਦਿ ਨੂੰ ਵਰਤਦੇ ਹਨ। *
How much of the syllabus was covered in the class?? * ਕਲਾਸ ਵਿਚ ਕਿੰਨਾ ਸਿਲੇਬਸ ਪੂਰਾ ਕੀਤਾ ਜਾਂਦਾ ਹੈ?
How well did the teachers prepare for the classes?? * ਕਿੰਨੀ ਚੰਗੀ ਤਰ੍ਹਾ ਅਧਿਆਪਕ ਕਲਾਸ ਵਿਚ ਤਿਆਰੀ ਕਰ ਕੇ ਆਉਂਦਾ ਹੈ? *
Required
How well were the teachers able to communicate?* ਸੰਚਾਰ ਕਰਨ ਵਿਚ ਅਧਿਆਪਕ ਕਿੰਨਾ ਯੋਗ ਹੈ? *
Library Facilities* ਲਾਇਬ੍ਰੇਰੀ ਸਹੂਲਤਾਂ *
Sports Facilities* ਖੇਡਾਂ ਦੀਆਂ ਸਹੂਲਤਾ *
College Infrastructure* ਕਾਲਜ ਦਾ ਬੁਨਿਆਂਦੀ ਢਾਂਚਾ *
Discipline* ਅਨੁਸ਼ਾਸ਼ਨ *
Canteen Facilities* ਕੰਟੀਨ ਸਹੂਲਤਾ *
The teacher’s approach to teaching can best be described as* ਅਧਿਆਪਨ ਦੀ ਅਧਿਆਪਨ ਪ੍ਰਤੀਂ ਸਹੀ ਪਹੁੰਚ ਦਾ ਵਰਨਣ *
The institution provides multiple opportunities to learn and grow.ਸੰਸਥਾ ਸਿੱਖਣ ਅਤੇ ਵਧਣ ਦੇ ਕਈ ਮੌਕੇ ਪ੍ਰਦਾਨ ਕਰਦੀ ਹੈ। *
Your mentor does a necessary follow-up with an assigned task to you.ਤੁਹਾਡਾ ਸਲਾਹਕਾਰ ਤੁਹਾਨੂੰ ਸੌਖੇ ਗਏ ਕਾਰਜ ਲਈ ਕਿੰਨੀ ਸਹਾਇਤਾ ਦਿੰਦਾ ਹੈ। *
The teachers illustrate the concepts through examples and applications ਅਧਿਆਪਕ ਪਰਿਭਾਸਾ ਅਤੇ ਉਦਾਹਰਣਾ ਰਾਹੀ ਸੰਕਲਪਾ ਨੂੰ ਸੱਪਸ਼ਟ ਕਰਦਾ ਹੈ? *
Curriculum - Coverage of fundamentals ਬੁਨਿਆਂਦੀ ਪਾਠਕ੍ਰਮ ਦੀ ਪੂਰਤੀ *
Does institute provide ample opportunities in Co- curricular /extra curricular activities?ਕੀ ਸੰਸਥਾ ਸਹਿ ਪਾਠਕ੍ਰਮ ਦੇ ਪਾਠ ਕ੍ਰਮ ਦੀਆਂ ਗਤੀਵਿਧੀਆਂ ਵਿਚ ਕਾਫੀ ਮੋਕੇ ਦਿੰਦੀ ਹੈ। *
Your suggestion for improvement in above mentioned fields ਉਪਰੋਕਤ ਦਰਸਾਏ ਖੇਤਰ ਵਿਚ ਤੁਸੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ? *
Your answer
Submit
Never submit passwords through Google Forms.
This content is neither created nor endorsed by Google. Report Abuse - Terms of Service - Privacy Policy