ਘੱਟ ਅਤੇ ਵੱਧ ਮੰਗ ਦੀ ਸਮੱਸਿਆ ਨੂੰ ਠੀਕ ਕਰਨ ਦੇ ਉਪਾਅ
Quiz#62 Dr. Amit Juneja 8427476700
Sign in to Google to save your progress. Learn more
ਮੰਦੀ ਦੀ ਅਵਸਥਾ ਵਿੱਚ, ਬੈੰਕ ਦਰ ਨੂੰ-------ਕੀਤਾ ਜਾਣਾ ਚਾਹੀਦਾ ਹੈ। *
1 point
ਮੰਦੀ ਦੀ ਅਵਸਥਾ ਵਿੱਚ, ਨਕਦ ਨਿਧੀ ਅਨੁਪਾਤ ਨੂੰ-------ਕੀਤਾ ਜਾਣਾ ਚਾਹੀਦਾ ਹੈ। *
1 point
ਮੰਦੀ ਦੀ ਅਵਸਥਾ ਵਿੱਚ, ਤਰਲਤਾ ਅਨੁਪਾਤ ਨੂੰ-------ਕੀਤਾ ਜਾਣਾ ਚਾਹੀਦਾ ਹੈ। *
1 point
ਮੰਦੀ ਦੀ ਅਵਸਥਾ ਵਿੱਚ, ਸਰਕਾਰ ਨੂੰ ਆਪਣੀਆਂ ਪ੍ਰਤਿਭੂਤੀਆਂ ਨੂੰ -----ਕਰਨਾ ਚਾਹੀਦਾ ਹੈ। *
1 point
ਮੰਦੀ ਦੀ ਅਵਸਥਾ ਵਿੱਚ, ਸਾਖ ਦਾ ---------ਕਰਨਾ ਚਾਹੀਦਾ ਹੈ। *
1 point
ਮੰਦੀ ਦੀ ਅਵਸਥਾ ਵਿੱਚ, ਕਰਜ਼ਿਆਂ ਦੀ ਸੀਮਾਂਤ ਜ਼ਰੂਰਤ ਨੂੰ ---------ਕਰਨਾ ਚਾਹੀਦਾ ਹੈ। *
1 point
ਮੰਦੀ ਦੀ ਅਵਸਥਾ ਵਿੱਚ, ਕੇਂਦਰੀ ਬੈਂਕ ਦੀ ਪ੍ਰਾਥਮਿਕਤਾ------ਹੋਣੀ ਚਾਹੀਦੀ ਹੈ। *
1 point
ਜੋ ਪ੍ਰਤਿਭੂਤੀਆਂ ਸਰਕਾਰ ਦੁਆਰਾ ਖਰੀਦੀਆਂ ਜਾਂ ਵੇਚੀਆਂ ਜਾਣ,ਉਹ------ਹੋਣੀਆਂ ਚਾਹੀਦੀਆਂ ਹਨ। *
1 point
Submit
Clear form
This content is neither created nor endorsed by Google. - Terms of Service - Privacy Policy

Does this form look suspicious? Report