State Level Quiz # 59 for 8th
Sign in to Google to save your progress. Learn more
Your Name *
Your District *
ENGLISH:::::::::Lesson 2:::: SAY 'NO'::::: Translate the following sentences into punjabi
1.He was king's favourite now. *
1 point
2.He was witty and clever. *
1 point
3.Please forgive us. *
1 point
Social Science
ਇਤਿਹਾਸ
4. ਭਾਰਤ ਵਿੱਚ ਪਹਿਲਾ ਪਟਸਨ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ? *
1 point
5. ਚਾਹ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਗਿਆ? *
1 point
6. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ? *
1 point
हिंदी
7. निम्नलिखित वाक्य में कारक का भेद बताए :-भास्कर रेलगाड़ी देखने के लिए प्लेटफार्म के किनारे पर जा पहुंचा ।                         *
1 point
8. कल्पना चावला का जन्म कब हुआ ? *
1 point
9. ' नदी ' का पर्यायवाची शब्द ' सरिता ' है । *
1 point
Science
10.  ........ ਸਰਲ ਰੇਖਾ ਵਿਚ ਚਲਦਾ ਹੈ /........ travels in straight line. *
1 point
11. ਸਮਤਲ ਦਰਪਣ ਦੁਆਰਾ ....... ਪਰਾਵਰਤਨ ਹੁੰਦਾ ਹੈ /In plane mirror .......... reflection occurs. *
1 point
12. ਮਨੁੱਖੀ ਅੱਖ ਵਿਚ ਇਕ ....... ਹੁੰਦਾ ਹੈ ਜਿਸ ਦੀ ਫੋਕਸ ਦੂਰੀ ਸਿਲਿਆਰੀ ਪੱਠਿਆਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ  /In human eye .......... is present whose focal length is controlled by cilliary muscles. *
1 point
PMaths
Ch 5. Data Handling/ ਅੰਕੜਿਆਂ ਦਾ ਪ੍ਰਬੰਧਨ
13.When a coin is thrown,  the number of all possible outcomes are............./ ਜਦੋ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਤਾਂ ਕੁੱਲ ਸੰਭਾਵਿਤ ਪਰਿਣਾਮਾਂ ਦੀ ਗਿਣਤੀ ........... ਹੁੰਦੀ ਹੈ। *
1 point
14. When a coin is thrown,  the probability of getting head is ............/ ਜਦੋ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਤਾਂ ਇੱਕ ਚਿੱਤ ਦੇ ਪ੍ਰਾਪਤ ਹੋਣ ਦੀ ਸੰਭਾਵਨਾ ........... ਹੁੰਦੀ ਹੈ। *
1 point
15. When a coin is thrown,  the probability of getting tail is ............/ ਜਦੋ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਤਾਂ ਇੱਕ  ਪਟ ਦੇ ਪ੍ਰਾਪਤ ਹੋਣ ਦੀ ਸੰਭਾਵਨਾ ........... ਹੁੰਦੀ ਹੈ। *
1 point
ਵਿਸ਼ਾ-ਪੰਜਾਬੀ
ਪਾਠ ਪੁਸਤਕ ਅਤੇ ਵਿਆਕਰਨ
ਪ੍ਰਸ਼ਨ-16. ਬੱਚਾ ਫੁੱਟਬਾਲ ਖੇਡਦਾ ਹੈ। ਇਸ ਵਾਕ ਵਿੱਚ ਕਿਰਿਆ ਦੀ ਚੋਣ ਕਰੋ। *
1 point
ਪ੍ਰਸ਼ਨ-17.  'ਜਲੰਧਰ' ਸ਼ਬਦ ਖਾਸ ਨਾਂਵ ਦੀ ਉਦਾਹਰਨ ਹੈ। *
1 point
ਪ੍ਰਸ਼ਨ-18.  'ਦੁਸ਼ਮਣ' ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੈ। *
1 point
Welcome Life                                  ਸਵਾਗਤ ਜ਼ਿੰਦਗੀ
M.C.Q.
19. ਪਸੂ ਅਤੇ ਮਨੁੱਖ ਵਿੱਚ ਕਿਹੜਾ ਗੁਣ ਸਮਾਨ ਹੁੰਦਾ ਹੈ ? *
1 point
20. ਪਸੂ ਮਨੁੱਖ ਦੀ ਤਰ੍ਹਾਂ ਹੀ- *
1 point
Learn all these Questions/ Answers.
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report