Class 8th Chapter- 16 Light
Quiz 16 b
Prepared by Rupnagar
Edited by Team Amritsar
Sign in to Google to save your progress. Learn more
ਵਿਦਿਆਰਥੀ ਦਾ ਨਾਮ Name of Student *
ਸਕੂਲ ਦਾ ਨਾਮ School Name *
ਬਲਾਕ Block *
ਜ਼ਿਲ੍ਹਾ District *
1. ਰੈਟੀਨਾ ਉੱਪਰ ਬਣੇ ਪ੍ਰਤਿਬਿੰਬ ਦਾ ਪ੍ਰਭਾਵ ਵਸਤੂ ਨੂੰ ਹਟਾ ਲੈਣ ਤੋਂ ਕਿੰਨੇ ਸਮੇਂ ਤੱਕ ਖ਼ਤਮ ਨਹੀਂ ਹੁੰਦਾ ? After the removal of the object for how long the impact of the image or retina does not vanish?
2 points
Clear selection
2. ਰਾਜੂ ਨੇ ਇੱਕ ਛੋਟੀ ਟਾਰਚ ਦੀ ਮਦਦ ਨਾਲ ਆਪਣੇ ਮਿੱਤਰ ਦੀ ਅੱਖ ਵਿੱਚ ਪ੍ਰਕਾਸ਼ ਪਾਇਆ । ਉਸਦੇ ਮਿੱਤਰ ਦੀ ਅੱਖ ਦੀ ਪੁਤਲੀ ਨੂੰ ਕੀ ਹੋਵੇਗਾ ? With the help of small torch Raju throws light in the eye of his friend. What will happen to the pupil of eye of his friend?
2 points
Clear selection
3. ਅਜੇ ਫ਼ਿਲਮ ਸ਼ੁਰੂ ਨਹੀਂ ਸੀ ਹੋਈ । ਗੀਤਾ ਹਨ੍ਹੇਰੇ ਸਿਨੇਮਾ - ਘਰ ਵਿੱਚ ਦਾਖਲ ਹੋਈ। ਉਸ ਦੀ ਅੱਖ ਦੀ ਪੁਤਲੀ ਨੂੰ ਕੀ ਹੋਵੇਗਾ? The movie had not started yet when Sita entered dark cinema  hall. What will happen to the pupil in her eye?
2 points
Clear selection
4. ਆਪਤਿਤ ਕਿਰਨ, ਪਰਾਵਰਤਿਤ ਕਿਰਨ ਅਤੇ ਅਭਿਲੰਬ ਇੱਕ ਹੀ ਤਲ ਵਿੱਚ ਕਿੰਨੇ ਬਿੰਦੂਆਂ ਉੱਤੇ ਮਿਲਦੇ ਹਨ?  At how many points does the incident  ray, reflected ray and the normal to the mirror meet each other in the plane?
2 points
Clear selection
5. ਕਿਸਦੀਆਂ ਅੱਖਾਂ ਵਿੱਚ ਵੱਡਾ ਕਾੱਰਨੀਆਂ ਅਤੇ ਵੱਡੀ ਪੁਤਲੀ ਹੋਣ ਦੇ ਨਾਲ ਨਾਲ ਰਾਡਾਂ ਬਹੁਤ ਵੱਧ ਅਤੇ ਕੋਣ ਬਹੁਤ ਘੱਟ ਹੁੰਦੇ ਹਨ? In eyes of which organism there is large cornea, large pupil along with very large number of Rod cells and very smaller number of cone cells.
2 points
Clear selection
6. ਘੱਟ ਦ੍ਰਿਸ਼ਟੀ ਵਾਲੇ ਵਿਅਕਤੀਆਂ ਦੇ ਲਈ ਸਭ ਤੋਂ ਵੱਧ ਹਰਮਨ ਪਿਆਰੀ ਲਿੱਪੀ ਕਿਸ ਵਿਗਿਆਨੀ ਨੇ ਬਣਾਈ ਸੀ? For the people with impaired eyesight which scientist developed the most popular writing system?
2 points
Clear selection
7. ਲੂਈਸ ਬਰੈਲ ਨੇ ਬਰੈਲ ਪੱਧਤੀ ਕਦੋਂ ਪ੍ਰਕਾਸ਼ਿਤ ਕੀਤੀ? When did Louis Braille publish Braille System?
2 points
Clear selection
8. ਸਕੂਲ ਵੱਲੋਂ ਚਿੜੀਆ ਘਰ ਵਿੱਚ ਆਏ ਬੱਚਿਆਂ ਵਿੱਚੋ ਸੰਦੀਪ ਜਾਣਨਾ ਚਾਹੁੰਦਾ ਸੀ ਕਿ ਕਿਹੜਾ ਪੰਛੀ ਰਾਤ ਨੂੰ ਦੇਖ ਸਕਦਾ ਹੈ । ਗਾਈਡ ਨੇ ਕੀ ਜਵਾਬ ਦਿੱਤਾ ਹੋਵੇਗਾ? On a school trip to zoo Sandeep wanted to know which bird can see at night. What answer the guide would have given?
2 points
Clear selection
9. ਪੁਨੀਤ ਨੇ ਦੇਖਿਆ ਕਿ  ਅੰਗਰੇਜ਼ੀ ਭਾਸ਼ਾ ਵਰਣਮਾਲਾ ਦੇ 26 ਅੱਖਰ ਹਨ | ਉਸ ਦੇ ਸਕੂਲ ਦੇ ਸਾਥੀ ਸੁਰਜੀਤ ਨੂੰ ਦਿਖਾਈ ਨਹੀਂ ਦਿੰਦਾ। ਉਹ ਬਰੈਲ ਲਿੱਪੀ ਵਿੱਚ ਪੜ੍ਹਦਾ ਹੈ, ਬਰੈਲ ਲਿੱਪੀ ਦੇ ਕਿੰਨ੍ਹੇ ਡਾੱਟ ਪੈਟਰਨ ਜਾਂ ਛਾਪ ਹਨ? Puneet observed that in English language there are 26 alphabets. His class fellow Surjit being blind uses Braille system for studying in Braille system how many dot patterns are there in Braille system?
2 points
Clear selection
10. ਮੁਕੇਸ਼ ਚਾਹੁੰਦਾ ਹੈ ਕਿ ਉਸਦੀ ਨਜ਼ਰ ਸਦਾ ਠੀਕ ਰਹੇ । ਇਸ ਕਰਕੇ ਉਸਨੂੰ ਹੇਠ ਲਿਖਿਆਂ ਵਿਚੋਂ ਕਿਹੜਾ ਭੋਜਨ ਪਦਾਰਥ ਜ਼ਿਆਦਾ ਖਾਣਾ ਚਾਹੀਦਾ ਹੈ ? Mukesh wants his eye sight to remain perfect always. For this which food items should he take more in his diet.
2 points
Clear selection
11. ਇੱਕ ਸਮਤਲ ਦਰਪਣ ਦੇ ਸਾਹਮਣੇ 1 m ਦੂਰ ਖਲੋਤਾ ਇੱਕ ਵਿਅਕਤੀ ਆਪਣੇ ਪ੍ਰਤਿਬਿੰਬ ਤੋਂ______m ਦੂਰ ਵਿਖਾਈ ਦਿੰਦਾ ਹੈ। If a person is standing 1 m away from the plane mirror, what will be the distance between him and the image?
2 points
Clear selection
12. ਚਿੱਤਰ ਵਿੱਚ ਵਿਖਾਈ ਗਈ ਘਟਨਾ ਨੂੰ ਕੀ ਕਹਿੰਦੇ ਹਨ? In the given figure below, name the phenomenon:
2 points
Captionless Image
Clear selection
13. ਹਨੇਰੇ ਵਿੱਚ ਵਿਚਰਨ ਵਾਲੇ ਪੰਛੀਆਂ ਦੀਆਂ ਅੱਖਾਂ ਵਿੱਚ ਰਾੱਡਜ਼ ਦੀ ਸੰਖਿਆ ਨਾਲੋਂ ਕੋਨਾਂ ਦੀ ਸੰਖਿਆ_____ ਹੁੰਦੀ ਹੈ। The birds living in the dark, have number of cones____ than number of rods.
2 points
Clear selection
14. ਆਪਤਨ ਕੋਣ ਪਰਾਵਰਤਨ ਕੋਣ ਦੇ_____ ਬਰਾਬਰ ਹੁੰਦਾ ਹੈ : The angle of incident is ____ equal to angle of reflection.
2 points
Clear selection
15. ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਹੁੰਦਾ ਹੈ___. The image formed by plane mirror is_____.
2 points
Clear selection
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report