Class: 8 Lesson: 11 Force And
Quiz No. 11 (a)                                      Prepared By : Team Faridkot                                      Edited By : Team Amritsar
Sign in to Google to save your progress. Learn more
ਵਿਦਿਆਰਥੀ ਦਾ ਨਾਮ Name of student *
ਸਕੂਲ ਦਾ ਨਾਮ School name *
ਬਲਾਕ Block *
ਜ਼ਿਲ੍ਹਾ  District *
1.  ਕਿਸੇ ਵਸਤੂ ਉੱਤੇ ਇੱਕ ਹੀ ਦਿਸ਼ਾ ਵਿੱਚ ਲਗਾਏ ਗਏ ਬਲ ........ ਜਾਂਦੇ ਹਨ ।  Forces acting in the same direction on an object gets.......
2 points
Clear selection
2. ਵਿਰਾਮ ਅਵਸਥਾ ਵਿੱਚ ਪਈ ਵਸਤੂ ਦੀ ਚਾਲ..... ਹੋਵੇਗੀ? What will be the speed of the object if it is at rest?
2 points
Clear selection
3. ਇੱਕ ਚਾਰਜਿਤ ਵਸਤੂ ਦੁਆਰਾ ਦੂਜੀ ਚਾਰਜਿਤ ਵਸਤੂ ਉੱਤੇ ਲਗਿਆ ਬਲ..... ਅਖਵਾਉਂਦਾ ਹੈ | The force exerted by a charged body on another charged or uncharged body is called....
2 points
Clear selection
4. ਕਿਸੇ ਗੁਬਾਰੇ ਦੇ ਹਵਾ ਭਰਨ ਤੇ ਉਹ ਫੁੱਲ ਕਿਉਂ ਜਾਂਦਾ ਹੈ? What makes a balloon stretch if it is filled with air?
2 points
Clear selection
5. ਗੇਂਦ ਜ਼ਮੀਨ ਤੇ ਚਲਦੀ ਹੋਏ ਰੁਕ ਕਿਉਂ ਜਾਦੀਂ ਹੈ? Why a ball rolling on the floor stops after sometime?
2 points
Clear selection
6. ਹੱਥ ਵਿੱਚ ਫੜੇ ਸਿੱਕੇ ਨੂੰ ਛੱਡਣ ਤੇ ਇਹ ਧਰਤੀ ਵੱਲ ਡਿੱਗਣਾ ਸ਼ੁਰੂ ਕਰ ਦਿੰਦਾ ਹੈ। ਸਿੱਕੇ ਉੱਤੇ ਲੱਗ ਰਹੇ ਬਲ ਨੂੰ..... ਕਹਿੰਦੇ ਹਨ। A coin when left from certain height starts moving towards the earth under the influence of.........  
2 points
Clear selection
7. ਇੱਕ ਛੜ ਚੁੰਬਕ ਦਾ ਉੱਤਰੀ ਧਰੁਵ ਦੂਸਰੇ ਛੜ ਚੁੰਬਕ ਦੇ ਉੱਤਰੀ ਧਰੁਵ ਨੂੰ ਅਪਕਰਸ਼ਿਤ ਕਰਦਾ ਹੈ। ਇਹ...... ਬਲ ਦੀ ਉਦਾਹਰਣ ਹੈ। North pole of a bar magnet repels the north Pole of another bar magnet. The force acting is.......
2 points
Clear selection
8. ਸਾਡੇ ਆਲੇ ਦੁਆਲੇ ਦੇ ਵਾਯੂਮੰਡਲੀ ਦਾਬ ਕਾਰਨ ਅਸੀਂ ਫਿੱਸ ਕਿਉਂ ਨਹੀਂ ਜਾਂਦੇ? Why we do not get crushed under atmospheric pressure exerted by the gases around us?
2 points
Clear selection
9. ਪਾਣੀ ਦੀ ਸਪਲਾਈ ਵਾਲੇ ਪਾਈਪਾਂ ਦੇ ਲੀਕ ਕਰਦੇ ਹੋਏ ਜੋੜਾਂ ਵਿੱਚੋਂ ਪਾਣੀ ਬਾਹਰ ਕਿਉਂ ਨਿਕਲਦਾ ਹੈ? Why water comes out of the pipes used for water supply through the leakage joints?
2 points
Clear selection
10. ਬਲ ਇੱਕ ਧੱਕਾ ਜਾਂ ਖਿੱਚ ਹੈ ਜੋ ਵਸਤੂ ਦੀ...... ਬਦਲਣ ਵਿੱਚ ਸਹਾਇਕ ਹੈ। Force is a push or pull which helps in changing of an object's......
2 points
Clear selection
11. ਪਾਣੀ ਦੀ ਬਾਲਟੀ ਨੂੰ ਚੁੱਕਣ ਸਮੇਂ ਕਿਹੜਾ ਬਲ ਕਿਰਿਆ ਕਰਦਾ ਹੈ? Which force/forces act while holding a bucket of water?
2 points
Clear selection
12. ਪ੍ਤੀ ਇਕਾਈ ਖੇਤਰਫਲ ਤੇ ਲਗਾਇਆ ਗਿਆ ਬਲ....... ਕਹਾਉਂਦਾ ਹੈ। Force acting per unit area is called
2 points
Clear selection
13. ਚਿੱਤਰ ਵਿੱਚ ਦਰਸਾਏ ਅਨੁਸਾਰ ਕਿਸ ਬਿੰਦੂ ਤੇ ਦਾਬ ਦਾ ਮਾਨ ਸਭ ਤੋਂ ਜਿਆਦਾ ਹੈ? In the adjoining figure at which point the pressure is maximum?
2 points
Captionless Image
Clear selection
14. ਦੀਵਾਰਾਂ ਦੀ ਨੀਂਹ ਚੌੜੀ ਕਿਉਂ ਰੱਖੀ ਜਾਂਦੀ ਹੈ? Why the base of walls kept wide?
2 points
Clear selection
15. ਘਰਾਂ ਵਿੱਚ ਪਾਣੀ ਦੀਆਂ ਟੈਂਕੀਆਂ ਉਚਾਈ ਤੇ ਕਿਉਂ ਰੱਖੀਆਂ ਜਾਂਦੀਆਂ ਹਨ? Why water tanks are always kept on the top of the building?
2 points
Clear selection
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report