Class 8 MCQ'S test of Punjabi Lesson 15 (ਰਾਬਿੰਦਰ ਨਾਥ ਟੈਗੋਰ)
Check your preparation by done this quiz
Sign in to Google to save your progress. Learn more
Name *
School name *
Roll no. *
Objective type questions
Good luck 👍🏻
ਸਾਡਾ ਰਾਸ਼ਟਰੀ ਗਾਣ ਕਿਹੜਾ ਹੈ? *
1 point
ਸਾਡੇ ਰਾਸ਼ਟਰੀ ਗਾਣ ਦਾ ਲੇਖਕ ਕੌਣ ਹੈ ? *
1 point
ਰਾਬਿੰਦਰ ਨਾਥ ਟੈਗੋਰ ਦੇ ਕਿੰਨੇ ਭੈਣ ਭਰਾ ਸਨ? *
1 point
ਆਪ ਜੀ ਦੇ ਪੜ੍ਹਾਈ ਦਾ ਪ੍ਰਬੰਧ ਕਿੱਥੇ ਹੋਇਆ? *
1 point
ਰਾਬਿੰਦਰ ਨਾਥ ਟੈਗੋਰ ਦਾ ਕਿਸ ਚੀਜ਼ ਨੂੰ ਦੇਖਕੇ ਮਨ ਦੇ ਉੱਤੇ ਬਹੁਤ ਪ੍ਰਭਾਵ ਪਿਆ? *
1 point
ਰਾਬਿੰਦਰ ਨਾਥ ਟੈਗੋਰ ਕਿਨ੍ਹਾਂ ਨਾਲ ਗਿਆਰਾਂ ਸਾਲਾਂ ਦੀ ਉਮਰ ਵਿਚ ਭਾਰਤ ਦੇ ਤੀਰਥ ਅਸਥਾਨਾਂ ਨੂੰ ਕਰਦੇ ਹੋਏ ਪੰਜਾਬ ਆਏ? *
1 point
ਕਿਸ ਰਚਨਾ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ? *
1 point
ਰਾਬਿੰਦਰ ਨਾਥ ਦੇ ਪਿਤਾ:- *
1 point
"ਅਨੁਵਾਦ " ਸ਼ਬਦ ਦਾ ਅਰਥ ਕੀ ਹੋ ਸਕਦਾ ਹੈ? *
1 point
'ਵਿਓਂਤ' ਦਾ ਅਰਥ ਦੱਸੋ *
1 point
"ਖਿਤਾਬ" ਸ਼ਬਦ ਦਾ ਅਰਥ ਦੱਸੋ। *
1 point
"ਲਿਖਦੇ" ਸ਼ਬਦ ਦਾ ਵਿਰੋਧੀ ਸ਼ਬਦ *
1 point
"ਕਵਿਤਾ" ਕੀ ਹੈ? *
1 point
ਹੇਠ ਲਿਖਿਆਂ ਵਿਚੋਂ ਕਿਹੜਾ "ਪੁੱਠੇ ਕਾਮੇ" ਦਾ ਚਿਨ੍ਹ ਹੈ? *
1 point
ਹੇਠ ਲਿਖਿਆਂ ਵਿਚੋਂ ਕਿਹੜੀ ਵਿਸ਼ੇਸ਼ਣ ਦੀ ਸਹੀ ਉਦਾਹਰਨ ਹੈ? *
1 point
Submit
Clear form
Never submit passwords through Google Forms.
This content is neither created nor endorsed by Google.