Class 8 MCQ'S test of Punjabi Lesson 7 (ਸਾਂਝੀ ਮਾਂ)
Check your preparation by done this quiz
Sign in to Google to save your progress. Learn more
Name *
School name *
Roll no. *
Objective type questions
Good luck 👍🏻
ਸਰਦ ਦੇ ਪਾਰ ਕੀ ਹੋ ਰਿਹਾ ਸੀ ? *
1 point
ਸਰਹੰਦ ਦੀ ਇੱਟ ਨਾਲ ਇੱਟ ਕਿਸ ਨੇ ਵਜਾਦੀ ਸੀ ? *
1 point
ਬਿਆਸ ਪੁਲ ਅਤੇ ਆਦਮਪੁਰ ਹਵਾਈ ਉੱਤੇ ਕੌਣ ਉਤਾਰੇ ਗਏ ਸਨ ? *
1 point
ਸਰਹੰਦ ਦੇ ਪਾਰ ਭਾਰਤੀ ਜਵਾਨ ਕਿਨ੍ਹਾਂ ਨਾਲ ਗੁੱਥੇ ਹੋਏ ਸਨ ? *
1 point
ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸਨ ? *
1 point
ਸ. ਸ਼ਾਮ ਸਿੰਘ ਕਿਥੋਂ ਦਾ ਰਹਿਣ ਵਾਲਾ ਸੀ? *
1 point
"ਇਕ ਮੁੱਠ ਹੋਣਾ" ਮੁਹਾਵਰੇ ਦਾ ਅਰਥ ਦੱਸੋ *
1 point
"ਦਿਲ ਭਰ ਆਉਣਾ" ਮੁਹਾਵਰੇ ਦਾ ਅਰਥ ਕੀ ਹੋ ਸਕਦਾ ਹੈ? *
1 point
ਕੌਣ ਆਪਣੇ ਪਿਤਾ ਸਾਲਾਂ ਦੀ ਉਮਰ ਵਿਚ ਭਾਰਤ ਦੇ ਤੀਰਥ ਅਸਥਾਨ ਕਰਦੇ ਹੋਏ ਪੰਜਾਬ ਆਏ ? *
1 point
ਵਿਘਨ ਦਾ ਅਰਥ ਦੱਸੋ *
1 point
"ਪੈਂਡਾ" ਸ਼ਬਦ ਦਾ ਅਰਥ ਦੱਸੋ। *
1 point
ਬੰਦਾ ਸਿੰਘ ਬਹਾਦਰ ਨੇ ਚਮਕੌਰ ਦੀ ਇੱਟ ਨਾਲ ਇੱਟ ਵਜਾਈ ਸੀ। *
1 point
ਸਰਹੱਦ ਦੇ ਪਾਰ ਮੁਗਲਾਂ ਦੀ ਲੜਾਈ ਹੋ ਰਹੀ ਸੀ। *
1 point
ਕਿਸ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ? *
1 point
ਹੇਠ ਲਿਖਿਆਂ ਵਿਚੋਂ ਕਿਹੜੀ ਭਾਵਵਾਚਕ ਦੀ ਸਹੀ ਉਦਾਹਰਨ ਹੈ? *
1 point
Submit
Clear form
Never submit passwords through Google Forms.
This content is neither created nor endorsed by Google.