ਮਿਸ਼ਨ ਸ਼ਤ ਪ੍ਰਤੀਸ਼ਤ-3
ਜਮਾਤ - 5
(ਪੰਜਾਬੀ ਮਾਧਿਅਮ)
Sign in to Google to save your progress. Learn more
E-PUNJAB ID *
1) 'ਰਾਤ' ਦਾ ਵਿਰੋਧੀ ਸ਼ਬਦ ਕੀ ਹੋਵੇਗਾ ? *
1 point
2) ਹੇਠ ਲਿਖੇ ਵਾਕ ਦਾ ਲਿੰਗ ਬਦਲੋ : - *
ਲੂੰਬੜੀ ਨੇ ਛਾਲ਼ ਲਗਾਈ।
1 point
3) 'ਤਿਲ-ਪੱਤਰਾ' ਕਦੋਂ ਵਰਤਿਆਂ ਜਾਂਦਾ ਸੀ ? *
1 point
4) ਕਵਿਤਾ ਦੀ ਸਤਰ ਪੂਰੀ ਕਰੋ :- *
ਕੁੱਕੜ ਰੁੱਖ ਉੱਤੇ ਚੜ੍ਹ ਕੇ ..............
1 point
5) ਸਥਾਨਕ ਮੁੱਲ ਸਾਰਣੀ ਵਿੱਚ 7 ਕਿਹੜੇ ਸਥਾਨ ‘ਤੇ ਹੈ ? *
1 point
Captionless Image
6) ਦੋ ਅਭਾਜ ਸੰਖਿਆਵਾਂ ਦਾ ਮਹੱਤਮ ਸਮਾਪਵਰਤਕ ਕੀ ਹੋਵੇਗਾ ? *
1 point
7) ਹੇਠਾਂ ਦਿੱਤੀ ਆਕ੍ਰਿਤੀ ਵਿੱਚ ਬਿੰਨ੍ਹਾ ਰੰਗਿਆ ਹੋਇਆ ਭਾਗ ਆਕ੍ਰਿਤੀ ਦਾ ਕਿੰਨਵਾਂ ਹਿੱਸਾ ਹੈ ? *
1 point
Captionless Image
8) ਚਿੱਤਰ ਵਿੱਚ ਦਿੱਤੀ ਗਈਆਂ ਦੋਵੇਂ ਕਾਰਾਂ ਦੇ ਨੰਬਰਾਂ ਦਾ ਅੰਤਰ ਪਤਾ ਕਰੋ ?       *
1 point
Captionless Image
9) Choose one of the cloth hidden in the grid. *
1 point
Captionless Image
10) Which one is not a common Noun: *
1 point
11) Read the given sentences and choose the correct picture. *
It is a huge animal.         Its ears are too big.       It has a short tail.
1 point
12) As sister is to brother, daughter is to ....................... *
1 point
13) ਟੀਮ ਵਿੱਚ ਖੇਡਣ ਨਾਲ ਅਸੀਂ ਕੀ ਸਿੱਖਦੇ ਹਾਂ ? *
1 point
14) ਭਾਰਤ ਦਾ ਰਾਸ਼ਟਰੀ ਜਾਨਵਰ............ਹੈ। *
1 point
15) ਤੁਸੀਂ ਬਾਜ਼ਾਰ ਵਿੱਚ ਉੱਨ ਖ਼ਰੀਦਣ ਜਾਂਦੇ ਹੋ ਤਾਂ ਉਸ ਦੀ ਸ਼ੁੱਧਤਾ ਦੀ ਪਰਖ ਕਿਵੇਂ ਕਰੋਗੇ ? *
1 point
16) ਕੋਈ ਖੇਡਾਂ ਜਾਂ ਪੜ੍ਹਾਈ ਵਿੱਚ ਸਾਡੇ ਤੋਂ ਅੱਗੇ ਹੁੰਦਾ ਹੈ ਤਾਂ ਸਾਨੂੰ ਉਸ ਤੋਂ ...................... *
1 point
17) वार्षिक शब्द से क्या भाव है ? *
1 point
18) शुद्ध शब्द चुनें : *
1 point
19) यातायात नियम के अनुसार हमें कौन सी बत्ती होने पर रुकना चाहिए  ? *
1 point
20) हमें सबके साथ कैसे बात करनी चाहिए ? *
1 point
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report