ਐਤਵਾਰ ਕੈਰੀਅਰ ਕੁਇੱਜ਼ 38
Sign in to Google to save your progress. Learn more
ਜ਼ਿਲ੍ਹਾ :   *
ਈ-ਮੇਲ id.
ਨਾਮ *
ਈ-ਪੰਜਾਬ id.  :   *
1 ਦਫ਼ਤਰਾਂ ਦੇ ਵੱਖ-ਵੱਖ ਕੰਮ ਕਰਨ ਲਈ _______ ਕੰਪਿਊਟਰ ਦੀ ਵਰਤੋਂ ਕਰਦੇ ਹਨ। *
1 point
2. _________ਦਫਤਰਾਂ ਵਿੱਚ ਵਰਤੇ ਜਾਂਦੇ ਵੱਖ-ਵੱਖ ਸਾਫਟਵੇਅਰ ਨੂੰ ਸਥਾਪਿਤ ਕਰਨ, ਚਲਾਉਣ ਅਤੇ ਉਸ ਦੇ ਰੱਖ ਰਖਾਵ ਦਾ ਕੰਮ ਕਰਦੇ ਹਨ। *
1 point
3. ਪੇਪਰ ਫਾਰਮੈਟ ਤੋਂ ਡਾਟਾ ਕੰਪਿਊਟਰ ਫਾਇਲ ਵਿੱਚ ਬਦਲਣ ਦਾ ਕੰਮ ________ ਕਰਦੇ ਹਨ।
*
1 point
4  ਡਾਟਾ ਐਂਟਰੀ ਓਪਰੇਟਰ _________ ਨਾਲ ਸਬੰਧਤ ਸਪਰੈੱਡਸੀ਼ਟ ਤਿਆਰ ਕਰਦੇ ਹਨ। *
1 point
5 __________ ਸਾਫਟਵੇਅਰ ਐਪਲੀਕੇਸ਼ਨ ਦਾ ਸਿਰਜਣ , ਟੈਸਟਿੰਗ, ਡੀਬੱਗ ਅਤੇ ਰੱਖ ਰਖਾਵ ਦੇ ਨਾਲ ਸਬੰਧਤ ਕੰਮ ਕਰਦੇ ਹਨ। *
1 point
6.  ਸਾਫਟਵੇਅਰ ਦੇ ਰੱਖ ਰਖਾਵ ਲਈ _________ ਕਰਨਾ ਹੁੰਦਾ ਹੈ। *
1 point
7. ________ ਕਿਸੇ ਵੀ ਸ਼ਹਿਰ ਜਾਂ ਰਾਜ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜ਼ਿੰਮੇਵਾਰ ਹੁੰਦੇ ਹਨ। *
1 point
8. ਪੁਲਿਸ ਪਰਸਨ ਅਪਰਾਧ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ________ ਸਥਾਪਤ ਕਰਦੇ ਹਨ। *
1 point
9 ਪੁਲਿਸ ਅਧਿਕਾਰੀ ਹੋਣ ਦੇ ਨਾਤੇ ________ ਦੀ ਦੇਖ ਰੇਖ ਕਰਨੀ ਹੁੰਦੀ ਹੈ। *
1 point
10._________ ਕੰਪਿਊਟਰ ਓਪਰੇਟਿੰਗ, ਸਟੈਨੋਟਾਈਪ ਅਤੇ ਸਾ਼ਰਟਹੈਡ ਆਦਿ ਨਾਲ ਸਮਗਰੀ ਦਾ ਅਨੁਵਾਦ ਕਰਦੇ ਹਨ। *
1 point
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report