State Level Quiz # 17 for 10th class
January 15, 2021

Subjects ~
English,
Hindi,
Maths,
Punjabi,
Science,
S.S. &
Welcome Life

Since December 26, 2020
Sign in to Google to save your progress. Learn more
Your Name *
Your District *
English
Objective Type Questions from M.C.B.
Lesson # 5 - The Making of Earth

Translation from English to Punjabi &

Translation from Punjabi to English
1.   Planets have natural satellites. *
1 point
2.   We think the earth is very big. *
1 point
3.  ਮੈਂ ਦੋ ਘੰਟੇ ਤੋਂ ਪੜ੍ਹ ਰਿਹਾ ਹੋਵਗਾ | *
1 point
Social Science
ਪਾਠ 4 - ਕੁਦਰਤੀ ਬਨਸਪਤੀ - ਜੀਵ ਜੰਤੂ ਅਤੇ ਮਿੱਟੀਆਂ
4. ਸਾਡੇ ਦੇਸ਼ ਵਿੱਚ ਮਿਲਣ ਵਾਲੀ ਬਨਸਪਤੀ ਜਾਤੀ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ? *
1 point
5. ਭਾਰਤ ਵਿੱਚ ਸਭ ਤੋਂ ਜ਼ਿਆਦਾ ਜੰਗਲ ਕਿੱਥੇ ਪਾਏ ਜਾਂਦੇ ਹਨ? *
1 point
6. ਕਿਹੜੇ ਵਣ ਵਿੱਚ ਪਸ਼ੂ ਚਰਾਉਣਾ ਅਤੇ ਲੱਕੜ ਕੱਟਣ ਦੀ ਸਖਤ ਮਨਾਹੀ ਹੁੰਦੀ ਹੈ? *
1 point
Hindi
व्याकरण भाग
7. ‘पराया’ (भाववाचक संज्ञा शब्द का सही विकल्प चुनें) - *
1 point
8. ‘गरीब’ (भाववाचक संज्ञा शब्द का सही विकल्प चुनें) - *
1 point
9. ‘मोटा’ (भाववाचक संज्ञा शब्द का सही विकल्प चुनें) - *
1 point
Science
PERIODIC TABLE
10.1.The atomic numbers of elements X, Y, Z are 8, 12, 17 respectively Which of these elements belong to the same Period ? / ਤਿੰਨ ਤੱਤ X, Y,Z ਦੇ ਪਰਮਾਣੂ ਅੰਕ ਕ੍ਰਮਵਾਰ 8, 12 , 17 ਹਨ ਇਹਨਾਂ ਵਿੱਚੋਂ ਕਿਹੜੇ ਤੱਤ ਇੱਕੋ ਪੀਰੀਅਡ ਨਾਲ ਸਬੰਧਤ ਹਨ *
1 point
11.2.The electronic configuration of an Atom is 2,8,7. with which of the following elements it will resemble chemically ? /ਇਕ ਪਰਮਾਣੂ ਦੀ ਇਲੈਕਟ੍ਰਾਨੀ ਤਰਤੀਬ 2,8,7 ਹੈ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਇਸਦੀ ਰਸਾਇਣਕ ਸਮਾਨਤਾ ਹੋਵੇਗੀ? *
1 point
12.3.An element M of the third period of the periodic table reacts with oxygen and oxide M₂O₃ is formed, what is M?/ਆਵਰਤੀ ਸਾਰਣੀ ਦੇ ਤੀਜੇ ਪੀਰੀਅਡ ਦਾ ਇਕ ਤੱਤ M, ਆਕਸੀਜਨ ਨਾਲ ਕਿਰਿਆ ਕਰਦਾ ਹੈ ਤਾਂ ਆਕਸਾਈਡ  M₂O₃ ਬਣਦਾ ਹੈ ,M ਕੀ ਹੈ *
1 point
Maths
 Maths Chapter  4 QUADRATIC EQUATION

 MCQs
Q 13.ਇੱਕ ਦੋ ਘਾਤੀ ਸਮੀਕਰਨ ਜਿਸਦਾ ਇੱਕ ਮੂਲ 3 ਹੈ A quadratic equation whose one root is 3 is *
1 point
Q 14.ਜੇਕਰ ਸਮੀਕਰਨ     kx2 + 6x + 4k = 0 ਦੇ ਮੂਲਾਂ ਦਾ ਜੋੜ ਅਤੇ ਮੂਲਾਂ ਦਾ  ਗੁਣਨਫਲ  ਬਰਾਬਰ ਹੋਵੇ ਤਾਂ k =.............  If the sum and product of the roots of the equation kx2 + 6x + 4k = 0 are equal, then k = *
1 point
Q 15.  ਜੇ ‘a’ ਅਤੇ   ‘b' ਸਮੀਕਰਨ   x2 + ax + b = 0, ਦੇ ਮੂਲ ਹੋਣ ਤਾਂ a+b= ........If ‘a’ and ‘b’ are the roots of the equation x2 + ax + b = 0, then a+b= *
1 point
ਵਿਸ਼ਾ- ਪੰਜਾਬੀ  
ਵਿਆਕਰਨ ਭਾਗ- ਸ਼ਬਦ-ਬੋਧ
ਪ੍ਰਸ਼ਨ-16 'ਉਹ ਕਿਤਾਬ ਪੜ੍ਹਦਾ ਹੈ।' ਵਾਕ ਵਿੱਚ ਕਿਰਿਆ ਦਾ ਕਿਹੜਾ ਰੂਪ ਹੈ? *
1 point
ਪ੍ਰਸ਼ਨ 17  ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸਨੂੰ ......... ਕਿਰਿਆ ਕਿਹਾ ਜਾਂਦਾ ਹੈ। *
1 point
ਪ੍ਰਸ਼ਨ-18. ਵਾਚ ਕਿੰਨੀ ਪ੍ਰਕਾਰ ਦਾ ਹੁੰਦਾ ਹੈ? *
1 point
Welcome Life ਸਵਾਗਤ ਜ਼ਿੰਦਗੀ
Objective Type Questions
19.  ਪਰਿਵਾਰ ਰੂਪੀ ਰੁੱਖ ਦੇ ਫੁੱਲ ਕੌਣ ਹੁੰਦੇ ਹਨ? *
1 point
20. ਮਨੁੱਖ ਇੱਕ  ਸਮਾਜਿਕ ਪ੍ਰਾਣੀ ਹੈ। *
1 point
Learn and note down all the Quizzes.
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report