ਜਮਾਤ : ਦਸਵੀਂ  ਪਾਠ : 3 ਜਲਵਾਯੂ (ਦੁਹਰਾਹੀ) ਪੰਜਾਬੀ ਮਾਧਿਅਮ  
ਤਿਆਰ ਕਰਤਾ :ਰਣਜੀਤ ਕੌਰ (ਸ.ਸ. ਮਿਸਟ੍ਰੈਸ ) ਸ.ਸ.ਸ.ਸਮਾਰਟ ਸਕੂਲ ਤਿੱਬੜ ਗੁਰਦਾਸਪੁਰ

Sign in to Google to save your progress. Learn more
ਵਿਦਿਆਰਥੀ ਦਾ ਨਾਂ *
ਜਮਾਤ *
ਸਕੂਲ ਦਾ ਨਾਂ *
ਆਪਣਾ ਜਿਲ੍ਹਾ ਚੁਣੋ *
ਪ੍ਰਸ਼ਨ 1: ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ ? *
2 points
ਪ੍ਰਸ਼ਨ 2: ਪੱਛਮੀ ਬੰਗਾਲ ਵਿੱਚ ਤੂਫ਼ਾਨੀ ਚੱਕਰਵਾਤਾਂ ਨੂੰ ਕੀ ਕਿਹਾ ਜਾਂਦਾ ਹੈ ? *
2 points
ਪ੍ਰਸ਼ਨ 3 :ਅੰਬਾਂ ਦੀ ਵਾਛੜ….................ਦੀ ਫਸ਼ਲ ਲਈ ਲਾਹੇਵੰਦ ਹੁੰਦੀ ਹੈ। *
2 points
ਪ੍ਰਸ਼ਨ 4 :ਸੰਪੂਰਨ ਭਾਰਤ ਵਿੱਚ ਸਭ ਤੋਂ ਵੱਧ ਵਰਖਾ ਵਾਲੇ ਦੋ ਮਹੀਨੇ ਹਨ : *
2 points
ਪ੍ਰਸ਼ਨ 5: ਭਾਰਤ ਗਰਮ ਜਲਵਾਯੂ ਵਾਲਾ ਦੇਸ਼ ਹੈ। *
2 points
ਪ੍ਰਸ਼ਨ 6: ਸਹੀ ਮਿਲਾਨ ਕਰੋ : *
2 points
ਲੂ
ਸਰਦੀ ਰੁੱਤ
ਵਰਖਾ ਰੁੱਤ
ਜੂਨ ਮੱਧ ਤੋਂ ਸਤੰਬਰ ਤੱਕ ਦੀ ਰੁੱਤ
ਦਸੰਬਰ ਤੋਂ ਫਰਵਰੀ ਤੱਕ ਦੀ ਰੁੱਤ
ਦੇਸ਼ ਦੇ ਉੱਤਰੀ ਮੈਦਾਂਨਾਂ ਵਿੱਚ ਚੱਲਣ ਵਾਲੀ ਸਥਾਨਕ ਪੌਣ
ਪ੍ਰਸ਼ਨ 7: ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ  ਦੇ ਨਾਂ ਦੱਸੋ ? *
2 points
ਪ੍ਰਸ਼ਨ 8: ਜੈੱਟ ਸਟਰੀਮ ਕਿਸ ਨੂੰ ਕਹਿੰਦੇ ਹਨ ? *
2 points
ਪ੍ਰਸ਼ਨ 9: ਭਾਰਤ ਦੇ…………..ਤੱਟ ‘ਤੇ ਸਰਦੀਆਂ ਵਿੱਚ ਵਰਖਾ ਹੁੰਦੀ ਹੈ। *
2 points
ਪ੍ਰਸ਼ਨ 10: ਦੇਸ਼ ਦੀ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ? *
2 points
Submit
Clear form
Never submit passwords through Google Forms.
This content is neither created nor endorsed by Google. - Terms of Service - Privacy Policy

Does this form look suspicious? Report